ਹੈਰਾਨ ਕਰ ਦੇਣਗੇ ਬੀਅਰ ਦੇ ਫਾਇਦੇ !
ਏਬੀਪੀ ਸਾਂਝਾ
Updated at:
18 Dec 2015 02:32 PM (IST)
1
ਬੀਅਰ ਪਾਣੀ ਤੋਂ ਜ਼ਿਆਦਾ ਸ਼ੁੱਧ ਹੁੰਦੀ ਹੈ।
Download ABP Live App and Watch All Latest Videos
View In App2
ਬੀਅਰ ਵਿਟਾਮਨ ਬੀ ਨਾਲ ਭਰਪੂਰ ਹੁੰਦੀ ਹੈ।
3
ਗੁਰਦੇ ਦੀ ਪੱਥਰੀ ਤੋਂ ਬਚਿਆ ਜਾ ਸਕਦਾ ਹੈ।
4
ਬੀਅਰ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
5
ਕੌਲਸਟਰੌਲ ਨੂੰ ਕੰਟਰੋਲ ਕਰਨ ਲਈ ਬੀਅਰ ਸਹਾਈ ਹੁੰਦੀ ਹੈ।
6
ਸਹੀ ਮਾਤਰਾ ਵਿੱਚ ਬੀਅਰ ਪੀਣ ਨਾਲ ਕੈਂਸਰ ਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
7
ਬੀਅਰ ਕੁਦਰਤੀ ਪ੍ਰਿਜ਼ਰਵੇਟਿਵ ਹੈ। ਇਸ ਵਿੱਚ ਮਿਲਾਵਟ ਹੋਣ ਦੇ ਬਹੁਤ ਘੱਟ ਚਾਂਸ ਹਨ।
8
ਬੀਅਰ ਵਿੱਚ ਕੈਲੋਰੀ ਬਹੁਤ ਘੱਟ ਹੁੰਦੀਆਂ ਹਨ। ਇਸ ਲਈ ਸੀਮਤ ਮਾਤਰਾ ਵਿੱਚ ਬੀਅਰ ਪੀਣ ਨਾਲ ਵਜ਼ਨ ਨਹੀਂ ਵਧਦਾ।
9
ਕਈ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਜੋ ਲੋਕ ਬੀਅਰ ਪੀਂਦੇ ਹਨ, ਉਹ ਬੀਅਰ ਨਾ ਪੀਣ ਵਾਲਿਓਂ ਤੋਂ ਜ਼ਿਆਦਾ ਜ਼ਿਊਂਦੇ ਹਨ।
10
ਨਸ਼ਾ ਬੰਦੇ ਨੂੰ ਬਰਬਾਦ ਕਰਦੇ ਹੈ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਬੀਅਰ ਦੇ ਕੁਝ ਫਾਇਦੇ ਵੀ ਹਨ।
- - - - - - - - - Advertisement - - - - - - - - -