ਪੜਚੋਲ ਕਰੋ
ਅਸੁਰੱਖਿਅਤ ਸੈਕਸ ਨਹੀਂ ਇੰਝ ਵੀ ਹੋ ਸਕਦੈ ਏਡਜ਼, ਜਾਣੋ ਕੀ ਹਨ ਲੱਛਣ ਤੇ ਇਲਾਜ
1/7

ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਐੱਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 38.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾ ਦੀ ਗਿਣਤੀ 2012-13 ਵਿੱਚ 4,863 ਸੀ ਜੋ 2017-18 ਵਿੱਚ ਵਧ ਕੇ 6,730 ਹੋ ਗਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਹੋਏ ਅੰਕੜਿਆਂ ’ਤੇ ਆਧਾਰਿਤ ਹਨ।
2/7

ਏਡਜ਼ ਪੀੜਤ ਮਹਿਲਾ ਦੇ ਬੱਚੇ ਨੂੰ ਵੀ ਇਹ ਬਿਮਾਰੀ ਹੋਏਗੀ। ਪਰ ਸਹੀ ਸਮੇਂ ’ਤੇ ਇਸ ਦੇ ਇਲਾਜ ਨਾਲ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀੜਤ ਨੂੰ ਲਗਾਈ ਸੂਈ ਕਿਸੇ ਤੰਦਰੁਸਤ ਵਿਅਕਤੀ ਨੂੰ ਲਗਾਉਣ ਨਾਲ ਵੀ ਉਸ ਨੂੰ ਏਡਜ਼ ਹੋ ਸਕਦਾ ਹੈ। ਬਿਨ੍ਹਾਂ ਜਾਂਚ ਕੀਤੇ ਕਿਸੇ ਨੂੰ ਖ਼ੂਨ ਚੜ੍ਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Published at : 01 Dec 2018 05:59 PM (IST)
View More




















