ਪੜਚੋਲ ਕਰੋ
ਸਕੂਲ ਬੱਸ ਹਾਦਸੇ ਮਗਰੋਂ ਲੋਕਾਂ ਦਾ ਪਾਰਾ ਸਿਖਰਾਂ 'ਤੇ, ਮੰਤਰੀ ਤੇ ਅਧਿਕਾਰੀ ਡੱਕੇ, ਗੱਡੀਆਂ ਦੀ ਭੰਨਤੋੜ
1/10

ਇਹ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਵਿੱਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਹੈ।
2/10

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਲਾਗੇ ਖਲਿਨੀ ਇਲਾਕੇ ਵਿੱਚ ਸਰਕਾਰੀ ਬੱਸ ਦੇ ਘੱਡ ਵਿੱਚ ਡਿੱਗਣ ਕਾਰਨ ਦੋ ਵਿਦਿਆਰਥਣਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ।
Published at : 01 Jul 2019 12:05 PM (IST)
View More






















