ਪੜਚੋਲ ਕਰੋ
ਕ੍ਰਿਕੇਟ ਦੇ ਸ਼ੋਰ-ਸ਼ਰਾਬੇ 'ਚ ਗਵਾਚੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ
1/5

ਉਸ ਨੇ ਕਿਹਾ ਕਿ ਜ਼ਿਆਦਾ ਪੈਸਿਆਂ ਕਰਕੇ ਜ਼ਿਆਦਾਤਰ ਮੀਡੀਆ ਕ੍ਰਿਕੇਟ ਦੀਆਂ ਉਪਲੱਬਧੀਆਂ ਨੂੰ ਹੀ ਤਵੱਜੋ ਦਿੰਦੇ ਹਨ। ਕ੍ਰਿਕੇਟ ਤਾਂ 8-10 ਦੇਸ਼ ਹੀ ਖੇਡਦੇ ਹਨ ਪਰ ਐਥਲੈਟਿਕਸ ਵਿੱਚ 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ।
2/5

ਹਿਮਾ ਨੇ ਕਿਹਾ ਕਿ ਮੀਡੀਆ ਦੇ ਦੇਣ ਹੈ ਕਿ ਕ੍ਰਿਕੇਟ ਨੂੰ ਪੂਰਾ ਸਨਮਾਨ ਮਿਲ ਸਕਿਆ ਹੈ। ਅਜਿਹੇ ਵਿੱਚ ਮੀਡੀਆ ਦੀ ਵੀ ਤਾਂ ਇਹ ਜ਼ਿੰਮੇਵਾਰੀ ਹੈ ਕਿ ਅਜਿਹਾ ਹੀ ਸਨਮਾਨ ਹੋਰ ਖੇਡਾਂ ਨੂੰ ਵੀ ਮਿਲੇ।
Published at : 22 Jul 2019 01:56 PM (IST)
View More






















