ਪੜਚੋਲ ਕਰੋ
ਸੰਸਦ ਮੈਂਬਰਾਂ ਨੂੰ ਮਿਲਦੇ ਗੱਫਿਆਂ ਬਾਰੇ ਜਾਣ ਕੇ ਉੱਡ ਜਾਣਗੇ ਹੋਸ਼
1/8

2014 ਤੋਂ 2018 ਦੇ ਚਾਰ ਸਾਲਾਂ ਦੌਰਾਨ ਲੋਕ ਸਭਾ ਤੇ ਰਾਜ ਸਭਾ ਸਾਂਸਦਾਂ ਦੀ ਤਨਖ਼ਾਹ ਤੇ ਹੋਰ ਭੱਤਿਆਂ 'ਤੇ ਹੋਣ ਵਾਲਾ ਖ਼ਰਚ 1997 ਕਰੋੜ ਰੁਪਏ ਪਹੁੰਚ ਗਿਆ ਸੀ।
2/8

ਟੈਕਸ ਦੀ ਗੱਲ ਕੀਤੀ ਜਾਏ ਤਾਂ ਤਨਖ਼ਾਹ ਤੇ ਹੋਰ ਭੱਤੇ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦੇ ਹਨ। ਸਾਂਸਦਾਂ ਦੀ ਇਨਕਮ ਦੇ ਸੋਰਸ 'ਤੇ ਕੋਈ ਟੈਕਸ ਨਹੀਂ ਲਿਆ ਜਾਂਦਾ। ਇਨ੍ਹਾਂ ਦਾ ਰੋਜ਼ਾਨਾ ਦਾ ਭੱਤਾ ਤੇ ਸੰਸਦੀ ਖੇਤਰ ਲਈ ਮਿਲਿਆ ਭੱਤਾ ਵੀ ਇਨਕਮ ਟੈਕਸ ਤੋਂ ਫਰੀ ਹੁੰਦਾ ਹੈ।
Published at : 11 Jul 2019 01:59 PM (IST)
Tags :
MPView More






















