ਸਵੇਰੇ-ਸਵੇਰੇ ਬਾਜ਼ਾਰ ਵਿੱਚ ਆਵਾਜਾਈ ਘੱਟ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ 'ਤੇ ਹਾਜ਼ਰ ਇੱਕ ਵਿਅਕਤੀ ਨੇ ਤੁਰੰਤ ਹੀ ਖੰਭੇ 'ਤੇ ਲੱਗੀ ਹੈਂਡਲ ਸਵਿੱਚ ਕੱਟ ਦਿੱਤੀ ਤੇ ਬਿਜਲੀ ਦੀ ਸਪਲਾਈ ਬੰਗ ਹੋ ਗਈ। ਇਸ ਕਾਰਨ ਕਿਸੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।