ਪੜਚੋਲ ਕਰੋ
ਸ਼ਿਵ ਭਗਤੀ 'ਚ ਲੀਨ ਹੋਇਆ ਲਾਲੂ ਪ੍ਰਸ਼ਾਦ ਦਾ ਬੇਟਾ, ਤਸਵੀਰਾਂ 'ਚ ਵੇਖੋ ਤੇਜ ਦਾ ਸ਼ਿਵ ਅਵਤਾਰ
1/6

ਤੇਜ ਪ੍ਰਤਾਪ ਆਪਣੇ ਗੈਟਅੱਪ ਨੂੰ ਲੈ ਕੇ ਅਕਸਰ ਚਰਚਾਵਾਂ ਵਿੱਚ ਰਹਿੰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਭਗਵਾਨ ਕ੍ਰਿਸ਼ਣ ਵਾਲੀ ਤਸਵੀਰ ਸਾਹਮਣੇ ਆਈ ਸੀ।
2/6

ਤੇਜ ਪ੍ਰਤਾਪ ਯਾਦਵ ਬਿਹਾਰ ਦੇ ਮਹੂਆ ਤੋਂ ਵਿਧਾਇਕ ਹਨ। ਬਿਹਾਰ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਕਦੇ-ਕਦਾਈਂ ਉਹ ਸਦਨ ਵਿੱਚ ਵੀ ਦਿੱਸ ਜਾਂਦੇ ਹਨ।
3/6

ਪਿਛਲੇ ਸਾਲ ਵੀ ਉਨ੍ਹਾਂ ਦੀ ਕੁਝ ਅਜਿਹੀ ਹੀ ਤਸਵੀਰ ਸਾਹਮਣੇ ਆਈ ਸੀ।
4/6

ਪਟਨਾ ਦੇ ਵੀਆਈਪੀ ਇਲਾਕੇ ਦੇ ਸਟੇਟ ਗੈਸਟ ਹਾਊਸ ਦੇ ਪਿੱਛੇ ਸਥਿਤ ਮੰਦਰ ਵਿੱਚ ਤੇਜ ਪ੍ਰਤਾਪ ਨੇ ਪੂਜਾ ਅਰਚਨਾ ਕੀਤੀ।
5/6

ਸਾਉਣ ਤੋਂ ਪਹਿਲਾਂ ਸੋਮਵਾਰ ਨੂੰ ਤੇਜ ਪ੍ਰਤਾਪ ਕੁਝ ਇਸ ਅੰਦਾਜ਼ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਦਿਆਂ ਵੇਖੇ ਗਏ।
6/6

ਭਗਵਾਨ ਸ਼ਿਵ ਦੀ ਭਗਤੀ ਲਈ ਉੱਤਮ ਮੰਨਿਆ ਜਾਣ ਵਾਲਾ ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਲਾਲੂ ਯਾਦਵ ਦੇ ਵੱਡੇ ਮੁੰਡੇ ਤੇਜ ਪ੍ਰਤਾਪ 'ਤੇ ਵੀ ਸ਼ਿਵ ਭਗਤੀ ਦਾ ਖ਼ੁਮਾਰ ਦਿੱਸ ਰਿਹਾ ਹੈ। ਇਸ ਸਾਉਣ ਦੇ ਮਹੀਨੇ ਉਨ੍ਹਾਂ ਫਿਰ ਆਪਣਾ ਗੈਟਅੱਪ ਬਦਲ ਲਿਆ ਹੈ।
Published at : 23 Jul 2019 06:31 PM (IST)
View More






















