ਪੜਚੋਲ ਕਰੋ
iPhone 11 Series: ਅਮਰੀਕਾ ਤੇ ਦੁਬਈ 'ਚ ਭਾਰਤ ਨਾਲੋਂ 30 ਹਜ਼ਾਰ ਰੁਪਏ ਤਕ ਸਸਤੇ ਮਿਲ ਰਹੇ ਨਵੇਂ iPhone
1/5

ਆਈਫੋਨ 11 ਦਾ 64GB ਸਟੋਰੇਜ ਵਰਸ਼ਨ 27 ਸਤੰਬਰ ਤੋਂ ਭਾਰਤ 'ਚ 64,900 ਰੁਪਏ ਦੀ ਕੀਮਤ' ਤੇ ਖਰੀਦਣ ਲਈ ਉਪਲੱਬਧ ਹੋਵੇਗਾ। ਅਮਰੀਕਾ ਵਿੱਚ ਇਹ ਵਰਸ਼ਨ 699 ਡਾਲਰ ਵਿੱਚ ਖਰੀਦਣ ਲਈ ਉਪਲੱਬਧ ਹੈ, ਜੋ ਕਿ ਭਾਰਤ ਵਿੱਚ 49,600 ਰੁਪਏ ਦੇ ਬਰਾਬਰ ਹੈ।
2/5

ਇਸ ਦੇ ਨਾਲ ਹੀ ਦੁਬਈ ਦੀ ਕਰੰਸੀ ਦੇ ਅਨੁਸਾਰ ਆਈਫੋਨ 11 ਦੀ ਕੀਮਤ ਲਗਪਗ 57 ਹਜ਼ਾਰ ਰੁਪਏ ਹੈ। 128 ਜੀਬੀ ਸਟੋਰੇਜ ਵੇਰੀਐਂਟ ਭਾਰਤ 'ਚ 69,900 ਰੁਪਏ 'ਚ ਉਪਲੱਬਧ ਹੋਣਗੇ। ਅਮਰੀਕਾ ਵਿਚ, ਇਸ ਰੂਪ ਨੂੰ 749 ਡਾਲਰ (ਲਗਭਗ 53,000 ਰੁਪਏ) ਵਿੱਚ ਖਰੀਦਿਆ ਜਾ ਸਕਦਾ ਹੈ। ਇਹੀ ਵਰਸ਼ਨ ਦੁਬਈ 'ਚ ਕਰੀਬ 62 ਹਜ਼ਾਰ ਰੁਪਏ ਦੀ ਕੀਮਤ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ।
Published at : 17 Sep 2019 09:00 PM (IST)
View More






















