ਪੜਚੋਲ ਕਰੋ
ਸ਼ਿਮਲਾ ਜਾਣ ਦੀ ਸੋਚ ਰਹੇ ਤਾਂ ਪਹਿਲਾਂ ਦੇਖ ਲਓ ਤਸਵੀਰਾਂ 'ਚ ਉੱਥੇ ਕੀ ਹੈ ਮਾਹੌਲ!
1/6

ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਵੀ ਕਾਫੀ ਜਮ੍ਹਾਂ ਹੋ ਗਿਆ ਜਿਸ ਕਾਰਨ ਟਰੈਕ ਖਾਲੀ ਕਰਨ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ।
2/6

ਇਸ ਰੂਟ 'ਤੇ ਚੱਲਣ ਵਾਲੀਆਂ ਤਿੰਨੇ ਰੇਲਾਂ ਰੱਦ ਹੋਈਆਂ।
3/6

ਲਗਾਤਾਰ ਬਰਸਾਤ ਹੋਣ ਕਾਰਨ ਸ਼ਿਮਲਾ ਵਿੱਚ ਵੱਡੀ ਮਾਤਰਾ ਵਿੱਚ ਢਿੱਗਾਂ ਡਿੱਗ ਰਹੀਆਂ ਹਨ।
4/6

ਹਾਲਾਂਕਿ ਰੇਲਵੇ ਦੀਆਂ ਟੀਮਾਂ ਮਲਬਾ ਹਟਾਉਣ ਵਿੱਚ ਰੁੱਝੀਆਂ ਹੋਈਆਂ ਹਨ।
5/6

ਪਹਾੜਾਂ ਤੋਂ ਮਿੱਟੀ ਤੇ ਮਲਬੇ ਕਾਰਨ ਕੌਮਾਂਤਰੀ ਵਿਰਾਸਤ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਟਰੈਕ ਬੰਦ ਹੋਇਆ।
6/6

ਜੇਕਰ ਤੁਸੀਂ ਵੀ ਰੇਲ ਰਾਹੀਂ ਸ਼ਿਮਲਾ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਟਰੈਕ ਖੁੱਲ੍ਹਣ ਦੀ ਪੂਰੀ ਜਾਣਕਾਰੀ ਜ਼ਰੂਰ ਲੈ ਲੈਣਾ।
Published at : 17 Jul 2019 09:10 PM (IST)
View More






















