ਪੜਚੋਲ ਕਰੋ
ਦਿੱਲੀ 'ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ, ਸਾਹਮਣੇ ਆਈਆਂ ਦਿਲ ਹਲੂਣ ਦੇਣ ਵਾਲੀਆਂ ਤਸਵੀਰਾਂ
1/9

ਕਿਸਾਨਾਂ ਦੇ ਮਾਰਚ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਪੂਰੀ ਤਿਆਰੀ ਕੱਸੀ ਹੋਈ ਸੀ। ਪੁਲਿਸ ਬਲ ਦੇ ਲਗਪਗ 3500 ਜਵਾਨ ਤਾਇਨਾਤ ਕੀਤੇ ਗਏ ਸਨ। ਲੋਕਾਂ ਨੂੰ ਆਵਾਜਾਈ ਵਿੱਚ ਕੋਈ ਪਰੇਸ਼ਾਨੀ ਨਾ ਆਏ, ਇਸ ਲਈ ਦਿੱਲੀ ਪੁਲਿਸ ਸੋਸ਼ਲ ਮੀਡੀਆ ਜ਼ਰੀਏ ਟ੍ਰੈਫਿਕ ਅਪਡੇਟ ਦੇ ਰਹੀ ਸੀ।
2/9

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਨੇ ਕਿਹਾ ਕਿ ਕੋਈ ਵੀ ਸਰਕਾਰ ਕਿਸਾਨਾਂ ਦੇ ਸਮਰਥਨ ਬਿਨਾਂ ਟਿਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਦੁੱਖ ਤੇ ਮੁਸੀਬਤਾਂ ਸਮਝਦੇ ਹਨ ਕਿਉਂਕਿ ਉਹ ਖ਼ੁਦ ਕਿਸਾਨ ਦੇ ਪੁੱਤਰ ਹਨ।
Published at : 30 Nov 2018 05:04 PM (IST)
View More






















