ਪੜਚੋਲ ਕਰੋ
ਹਿਮਾਚਲ 'ਚ ਮੁੜ ਮੌਨਸੂਨ ਦਾ ਕਹਿਰ, ਐਨਐਚ-70 ਚਾਰ ਘੰਟੇ ਰਿਹਾ ਬੰਦ
1/5

ਸ਼ਿਮਲਾ ‘ਚ ਬਾਰਸ਼ ਤੇ ਧੁੰਦ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ ਜਿਸ ਨੂੰ ਦੇਖ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।
2/5

ਸੜਕਾਂ ‘ਤੇ ਪਿਆ ਮਲਬਾ ਹਟਾਉਣ ਲਈ ਜੇਸੀਬੀ ਮਸ਼ੀਨਾਂ ਮੌਕੇ ‘ਤੇ ਪਹੁੰਚੀਆਂ ਹਨ। ਇਸ ਦੇ ਨਾਲ ਹੀ ਹਿਮਾਚਲ ‘ਚ ਮੌਨਸੂਨ ਹੁਣ ਕਹਿਰ ਬਣ ਵਰ੍ਹ ਰਿਹਾ ਹੈ।
3/5

ਦੋਵੇਂ ਪਾਸੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੇ ਚੱਲਦੇ ਯਾਤਰੀਆਂ ਨਾਲ ਭਰੀ ਬੱਸ ਮਲਬੇ ਦੀ ਚਪੇਟ ‘ਚ ਆਉਣ ਤੋਂ ਬਚੀ।
4/5

ਇਸ ਦੇ ਨਾਲ ਹੀ ਲੋਕਾਂ ਨੂੰ ਆਵਾਜਾਈ ‘ਚ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ‘ਚ ਹੋਈ ਭਾਰੀ ਬਾਰਸ਼ ਦੇ ਨਾਲ ਐਨਐਚ-70 ਕਰੀਬ ਚਾਰ ਘੰਟੇ ਬੰਦ ਰਿਹਾ।
5/5

ਪਹਾੜਾਂ ‘ਚ ਲਗਾਤਾਰ ਬਾਰਸ਼ ਹੋ ਰਹੀ ਹੈ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਿੰਗ ਹੋ ਰਹੀ ਹੈ ਤੇ ਹਾਦਸੇ ਵਾਪਰ ਸਕਦੇ ਹਨ।
Published at : 30 Jul 2019 01:34 PM (IST)
View More






















