ਪੜਚੋਲ ਕਰੋ
ਮੋਦੀ ਦੇ 1900 ਤੋਹਫੇ ਖਰੀਦਣ ਦਾ ਸੁਨਿਹਰੀ ਮੌਕਾ
1/5

ਪਹਿਲੀ ਬੋਲੀ 3 ਹਜ਼ਾਰ ਰੁਪਏ ਤੋਂ ਲੱਗੇਗੀ। ਇਨ੍ਹਾਂ ਤੋਹਫਿਆਂ ਵਿੱਚ ਸਭ ਤੋਂ ਮਹਿੰਗੀ ਚੀਜ਼ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 10 ਹਜ਼ਾਰ ਰੁਪਏ ਤੇ ਧਾਗੇ ਤੋਂ ਬਣੀ ਇੱਕ ਫ੍ਰੇਮ ਪੇਂਟਿੰਗ ਦੀ ਨੀਲਾਮੀ 5 ਹਜ਼ਾਰ ਰੁਪਏ ਤੋਂ ਸ਼ੁਰੂ ਹੋਏਗੀ।
2/5

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 4 ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤਕ ਕਰੀਬ 1900 ਤੋਹਫੇ ਮਿਲੇ ਹਨ ਜਿਨ੍ਹਾਂ ਨੂੰ ਆਨਲਾਈਨ ਨੀਲਾਮ ਕੀਤਾ ਜਾਏਗਾ। ਇਨ੍ਹਾਂ ਵਿੱਚ ਪੱਗੜੀਆਂ, ਹਾਫ ਜੈਕੇਟ ਤੇ ਸ਼ਾਲ ਤੋਂ ਇਲਾਵਾ ਧਨੁਸ਼ ਤੇ ਹਨੂੰਮਾਨ ਦੀ ਗਧਾ ਵੀ ਸ਼ਾਮਲ ਹੈ। ਪਗੜੀ ਦੀ ਨੀਲਾਮੀ 800 ਤੇ ਸ਼ਾਲ ਦੀ 500 ਰੁਪਏ ਤੋਂ ਸ਼ੁਰੂ ਹੋਏਗੀ। ਇਹ ਸਾਰਾ ਸਾਮਾਨ openauction.gov.in ’ਤੇ ਬੋਲੀ ਲਾ ਕੇ ਖਰੀਦਿਆ ਜਾ ਸਕਦਾ ਹੈ।
Published at : 21 Nov 2018 07:34 PM (IST)
Tags :
Pm Narender ModiView More





















