ਪੜਚੋਲ ਕਰੋ
ਅਰੁਣ ਜੇਤਲੀ ਦਾ ਵਿਦਿਆਰਥੀ ਜੀਵਨ ਤੋਂ ਲੈ ਕੇ ਕੇਂਦਰੀ ਮੰਤਰੀ ਤਕ ਦਾ ਸਫਰ
1/13

ਸਾਲ 2019 ‘ਚ ਜਦੋਂ ਦੁਬਾਰ ਮੋਦੀ ਸਰਕਾਰ ਆਈ ਤਾਂ ਲੋਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਫੇਰ ਤੋਂ ਕੋਈ ਵੱਡੀ ਜ਼ਿੰਮੇਦਾਰੀ ਦਿੱਤੀ ਜਾਵੇਗੀ। ਪਰ ਉਨ੍ਹਾਂ ਨੇ ਮੋਦੀ ਨੂੰ ਚਿੱਠੀ ਲਿੱਖ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਸਿਹਤ ਲਈ ਪੂਰੇ ਸਮੇਂ ਦੀ ਲੋੜ ਹੈ। ਅੱਜ ਜੇਤਲੀ ਦੀ ਮੌਤ 'ਤੇ ਸਿਆਸੀ ਸਫਾਂ ਵਿੱਚ ਸੋਗ ਦੀ ਲਹਿਰ ਹੈ।
2/13

ਵਿੱਤ ਮੰਤਰੀ ਦੇ ਤੌਰ ‘ਤੇ ਅਰੁਣ ਜੇਤਲੀ ਦਾ ਕਾਰਜਕਾਰਲ ਕਾਫੀ ਉਤਾਰ-ਚੜ੍ਹਾਅ ਭਰਿਆ ਰਿਹਾ। ਜੇਤਲੀ ਨੇ ਵਿੱਤ ਮੰਤਰੀ ਹੋਣ ਦੇ ਸਮੇਂ ਮੋਦੀ ਸਰਕਾਰ ਨੇ ਜੀਐਸਟੀ ਤੇ ਨੋਟਬੰਦੀ ਜਿਹੇ ਵੱਡੇ ਫੈਸਲੇ ਲਏ, ਜਿਨ੍ਹਾਂ ਕਰਕੇ ਲੋਕਾਂ ਨੇ ਕਾਫੀ ਅਲੋਚਨਾ ਵੀ ਕੀਤੀ।
Published at : 24 Aug 2019 01:57 PM (IST)
View More






















