ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਿਗਬੌਸ 11 ਜੇਤੂ ਸ਼ਿਲਪਾ ਸ਼ਿੰਦੇ ਨੇ ਸਿਆਸਤ ’ਚ ਮਾਰੀ ਐਂਟਰੀ
![](https://static.abplive.com/wp-content/uploads/sites/5/2019/02/05203315/1.jpg?impolicy=abp_cdn&imwidth=720)
1/5
![ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ’ਚ ਵੀ ਨਜ਼ਰ ਆ ਸਕਦੀ ਹੈ।](https://static.abplive.com/wp-content/uploads/sites/5/2019/02/05203344/5.jpg?impolicy=abp_cdn&imwidth=720)
ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ’ਚ ਵੀ ਨਜ਼ਰ ਆ ਸਕਦੀ ਹੈ।
2/5
![ਫਿਲਹਾਲ ਸ਼ਿਲਪਾ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।](https://static.abplive.com/wp-content/uploads/sites/5/2019/02/05203337/4.jpg?impolicy=abp_cdn&imwidth=720)
ਫਿਲਹਾਲ ਸ਼ਿਲਪਾ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।
3/5
![ਦਰਅਸਲ ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸੀ ਕਿ ਸ਼ਿਲਪਾ ਅੱਜ ਪਾਰਟੀ ਦੀ ਮੈਂਬਰ ਬਣੇਗੀ ਪਰ ਇਹ ਸਾਫ ਨਹੀਂ ਸੀ ਕਿ ਉਹ ਚੋਣ ਲੜੇਗੀ ਜਾਂ ਨਹੀਂ।](https://static.abplive.com/wp-content/uploads/sites/5/2019/02/05203329/3.jpg?impolicy=abp_cdn&imwidth=720)
ਦਰਅਸਲ ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸੀ ਕਿ ਸ਼ਿਲਪਾ ਅੱਜ ਪਾਰਟੀ ਦੀ ਮੈਂਬਰ ਬਣੇਗੀ ਪਰ ਇਹ ਸਾਫ ਨਹੀਂ ਸੀ ਕਿ ਉਹ ਚੋਣ ਲੜੇਗੀ ਜਾਂ ਨਹੀਂ।
4/5
![ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਹੁਣ ਜਲਦ ਹੀ ਉਹ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।](https://static.abplive.com/wp-content/uploads/sites/5/2019/02/05203322/2.jpeg?impolicy=abp_cdn&imwidth=720)
ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਹੁਣ ਜਲਦ ਹੀ ਉਹ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।
5/5
![ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ।](https://static.abplive.com/wp-content/uploads/sites/5/2019/02/05203315/1.jpg?impolicy=abp_cdn&imwidth=720)
ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ।
Published at : 05 Feb 2019 08:35 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)