ਇਸ ਵਜ੍ਹਾ ਕਰਕੇ ਅੱਗ ਬੁਝਾਉਣ ਲਈ ਪਾਈਪ ਵਿਛਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਮੰਗਤ ਰਾਮ, ਫੁਲਪਤੀ, ਸੁਸ਼ੀਲ, ਅਨਿਲ, ਸ਼ਰਣ ਦਾਸ ਤੇ ਮਨਜੀਤ ਬੇਘਰ ਹੋ ਗਏ ਹਨ।