ਪੜਚੋਲ ਕਰੋ
ਕਲਯੁਗੀ ਨੂੰਹ ਨੇ ਚਾੜ੍ਹਿਆ ਸੱਸ ਨੂੰ ਕੁਟਾਪਾ, ਸਰਕਾਰੀ ਪੈਨਸ਼ਨ 'ਤੇ ਸੀ ਅੱਖ
1/15

ਪੁਲਿਸ ਨੂੰ ਚਾਂਦ ਬਾਈ ਪਤਨੀ ਜਗਦੀਸ਼ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਤਿੰਨ ਪੁੱਤਰ ਦੇ ਇੱਕ ਧੀ।
2/15

3/15

4/15

5/15

6/15

7/15

ਬਿਰਧ ਔਰਤ ਦੇ ਪਤੀ ਜਗਦੀਸ਼ ਬੀਐਸਐਫ ਤੋਂ ਸੇਵਾਮੁਕਤ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
8/15

ਪੁਲਿਸ ਨੇ ਚਾਂਦ ਬਾਈ ਦੇ ਬਿਆਨਾਂ ਦੇ ਆਧਾਰ 'ਤੇ 323 ,506 ਮੁਕੱਦਮਾ ਨੰਬਰ 70 ਦਰਜ ਕਰ ਲਿਆ ਹੈ।
9/15

ਉਹ ਆਪਣੇ ਪੁੱਤਰ ਘਟਸ਼ਿਆਮ ਨਾਲ ਰਹਿੰਦੀ ਹੈ ਅਤੇ ਉਸ ਦੀ ਪਤਨੀ ਕਾਂਤਾ ਉਸ ਨਾਲ ਕਾਫੀ ਕੁੱਟਮਾਰ ਕਰਦੀ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਹੈ।
10/15

ਵੀਡੀਓ ਦੇ ਵਾਇਰਲ ਹੋਣ ਮਗਰੋਂ ਨਾਲਨੌਲ ਦੇ ਪੁਲਿਸ ਕਮਿਸ਼ਨਰ ਸ਼੍ਰੀਚੰਦ ਮੋਹਨ ਨੇ ਪੁਲਿਸ ਨੂੰ ਭੇਜਿਆ ਅਤੇ ਬਜ਼ੁਰਗ ਔਰਤ ਦੇ ਬਿਆਨ ਦਰਜ ਕਰਵਾਏ।
11/15

ਕੁੱਟਮਾਰ ਦੀ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
12/15

ਗੁਆਂਢੀਆਂ ਮੁਤਾਬਕ ਬਜ਼ੁਰਗ ਔਰਤ ਨੂੰ ਸਰਕਾਰ ਵੱਲੋਂ 30,000 ਰੁਪਏ ਪੈਨਸ਼ਨ ਮਿਲਦੀ ਹੈ ਤੇ ਉਸ ਦੀ ਨੂੰਹ ਉਸ ਤੋਂ ਇਹ ਹਾਸਲ ਕਰਨਾ ਚਾਹੁੰਦੀ ਹੈ।
13/15

ਇਹ ਵੀਡੀਓ ਔਰਤ ਦੇ ਗੁਆਂਢੀਆਂ ਨੇ ਬਿਰਧ ਔਰਤ ਦੀਆਂ ਚੀਕਾਂ ਸੁਣ ਕੇ ਚੋਰੀਓਂ ਬਣਾਈ ਹੈ।
14/15

ਇੱਥੇ ਇੱਕ ਔਰਤ ਆਪਣੀ ਸੱਸ ਤੋਂ ਉਸ ਦੀ ਪੈਨਸ਼ਨ ਹਥਿਆਉਣ ਲਈ ਉਸ ਦੀ ਖ਼ੂਬ ਕੁੱਟ ਮਾਰ ਕਰਦੀ ਵਿਖਾਈ ਦੇ ਰਹੀ ਹੈ।
15/15

ਨਾਰਨੌਲ: ਇਹ ਤਸਵੀਰਾਂ ਹਰਿਆਣਾ ਦੇ ਜ਼ਿਲ੍ਹੇ ਨਾਰਨੌਲ ਦੇ ਪਿੰਡ ਨਿਵਾਜਨਗਰ ਦੀਆਂ ਹਨ।
Published at : 07 Jun 2019 03:55 PM (IST)
Tags :
HaryanaView More




















