ਉਹ ਛੋਟੇ ਬਾਘਾਂ ਨੂੰ ਆਪਣੀ ਫ਼ਰਾਰੀ ਕਾਰ ਵਿਚ ਨੇੜਲੇ ਇਲਾਕਿਆਂ 'ਚ ਘੁੰਮਾਉਂਦਾ ਰਹਿੰਦਾ ਹੈ। ਜੇਫ ਨੇ ਵੱਡੇ ਜਾਨਵਰਾਂ ਦੇ ਵਿਕਾਸ ਤੇ ਸੁਰੱਖਿਆ ਲਈ ਇਸ ਚਿੜੀਆਘਰ ਨੂੰ ਸਾਲ 2016 'ਚ ਖ਼ਰੀਦਿਆ ਸੀ।