ਪੜਚੋਲ ਕਰੋ

Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

ਅਮੈਜ਼ਨ ਦੀ ਸੇਲ 'ਚ ਬੇਹੱਦ ਘੱਟ ਕੀਮਤ 'ਤੇ ਮਿਲ ਰਹੇ ਇਹ ਕੰਫਰਟ ਸੈੱਟ ਗਿਫਟਿੰਗ ਲਈ ਵੀ ਬਿਹਤਰੀਨ ਆਪਸ਼ਨ ਹੈ। ਦੇਖੋ ਸੇਲ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਟੌਪ 5 ਕੰਫਰਟਰ ਸੈੱਟ ਦੀ ਕੁਆਲਿਟੀ ਤੇ ਉਨ੍ਹਾਂ 'ਤੇ ਮਿਲਣ ਵਾਲਾ ਡਿਸਕਾਊਂਟ।

Amazon Festival Sale: ਇਸ ਦੀਵਾਲੀ ਘਰ ਲਈ ਲੈਣ ਵਾਲੇ ਸਮਾਨ 'ਚ ਕੰਫਰਟਰ ਸ਼ਾਮਿਲ ਕਰ ਹੀ ਲਓ। ਇਹ ਦਿਖਣ 'ਚ ਕਾਫੀ ਚੰਗੇ ਹਨ ਤੇ ਲਾਈਟਵੇਟ, ਵਾਰਮ ਤੇ ਮਸ਼ੀਨ ਵਾਸ਼ ਵੀ ਹੁੰਦੇ ਹਨ। ਅਮੈਜ਼ਨ ਦੀ ਸੇਲ 'ਚ ਬੇਹੱਦ ਘੱਟ ਕੀਮਤ 'ਤੇ ਮਿਲ ਰਹੇ ਇਹ ਕੰਫਰਟ ਸੈੱਟ ਗਿਫਟਿੰਗ ਲਈ ਵੀ ਬਿਹਤਰੀਨ ਆਪਸ਼ਨ ਹੈ। ਦੇਖੋ ਸੇਲ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਟੌਪ 5 ਕੰਫਰਟਰ ਸੈੱਟ ਦੀ ਕੁਆਲਿਟੀ ਤੇ ਉਨ੍ਹਾਂ 'ਤੇ ਮਿਲਣ ਵਾਲਾ ਡਿਸਕਾਊਂਟ।

Link For Amazon Great Indian Festival Sale

Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

1-Curious Lifestyle 3rd Generation Microfiber Double Bed King Size Reversible Ac Comforters/Duvet/Blanket Fabric - Micro Cotton, 300 GSM

ਬੈਸਟ ਕੁਆਲਿਟੀ 'ਚ ਕੰਫਰਟਰ ਚਾਹੀਦੇ ਹਨ ਤਾਂ 3,499 ਰੁਪਏ ਦੀ ਕੀਮਤ ਵਾਲਾ ਕਿੰਗ ਸਾਈਜ਼ ਸੈੱਟ ਮਿਲ ਰਿਹਾ ਹੈ। 1,748 ਰੁਪਏ 'ਚ ਪੀਚ ਕਲਰ ਦਾ ਇਹ ਕੰਫਰਟਰ ਬੇਹੱਦ ਸੌਫਟ ਹੈ ਤੇ ਮਾਇਕ੍ਰੋਫਾਇਬਰ ਤੋਂ ਬਣਿਆ ਹੈ। ਇਸ 'ਚ ਕਿਸੇ ਤਰ੍ਹਾਂ ਦੀ ਸਮੈਲ ਨਹੀਂ ਹੈ ਤੇ ਇਹ ਕਾਫੀ ਆਰਾਮਦਾਇਕ ਤੇ ਬ੍ਰੀਦੇਬਲ ਹੈ। ਖ਼ਾਸ ਗੱਲ ਇਹ ਹੈ ਕਿ ਇਹ ਮਸ਼ੀਨ ਵਾਸ਼ ਹੈ।

Buy Curious Lifestyle 3rd Generation Microfiber Double Bed King Size Reversible Ac Comforters

Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

2-Vivea Reserve Supersoft Glace Cotton Double Bed AC Comforter Set King Size Double Bed with 1 Flat bedsheet and 2 Pillow Covers II 4 pc Bedding Set

4,999 ਰੁਪਏ ਦੀ ਕੀਮਤ ਵਾਲਾ ਇਹ ਕੰਫਰਟਰ ਡੀਲ 'ਚ ਸਿਰਫ਼ 1,579 ਰੁਪਏ 'ਚ ਮਿਲ ਰਿਹਾ ਹੈ। 70 ਫੀਸਦ ਤੋਂ ਜ਼ਿਆਦਾ ਡਿਸਕਾਊਂਟ ਵਾਲੇ ਕੰਫਰਟਰ ਦਾ ਸਾਇਜ਼ ਡਬਲ ਬੈੱਡ ਦਾ ਹੈ। ਇਸ ਸੈੱਟ 'ਚ ਇਕ ਬੈੱਡਸ਼ੀਟ ਤੇ ਦੋ ਪਿੱਲੋ ਕਵਰ ਹੈ। ਇਹ ਪੂਰਾ ਬੈਡਿੰਗ ਸੈੱਟ ਘਰ 'ਚ ਇਸਤੇਮਾਲ ਕਰਨ ਜਾਂ ਕਿਸੇ ਨੂੰ ਗਿਫ਼ਟ ਕਰਨ ਲਈ ਬੈਸਟ ਹੈ। ਖ਼ਾਸ ਗੱਲ ਇਹ ਹੈ ਕਿ ਇਹ ਮਸ਼ੀਨ ਵਾਸ਼ ਹੈ।

Buy Vivea Reserve Supersoft Glace Cotton Double Bed AC Comforter Set King Size Double Bed with 1 Flat bedsheet and 2 Pillow Covers

Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

3-Solimo Microfiber Reversible Comforter, Double (Aqua Blue & Olive Green, 200 GSM)

ਐਮੇਜ਼ਨ ਬ੍ਰਾਂਡ ਦੇ ਕੰਫਰਟਰ 'ਤੇ 50 ਫੀਸਦ ਤੋਂ ਜ਼ਿਆਦਾ ਦੀ ਛੋਟ ਹੈ ਤੇ 3,000 ਰੁਪਏ ਦਾ ਇਹ ਰਿਵਰਸੀਬਲ ਕੰਫਰਟਰ ਸਿਰਫ਼ 1,419 ਰੁਪਏ 'ਚ ਮਿਲ ਰਿਹਾ ਹੈ। ਚੰਗੀ ਕੁਆਲਿਟੀ ਦਾ ਇਹ ਕੰਫਰਟਰ ਬੇਹੱਦ ਸੌਫਟ ਹੈ ਤੇ ਮਾਇਕ੍ਰੋਫਾਇਬਰ ਨਾਲ ਬਣਿਆ ਹੈ ਤੇ ਇਸ 'ਚ ਸਕਿਨ ਨੂੰ ਕੋਈ ਐਲਰਜੀ ਨਹੀਂ ਹੁੰਦੀ। ਮਸ਼ੀਨ ਵਾਸ਼ ਇਸ ਕੰਫਰਟਰ 'ਚ ਨੀਲਾ ਤੇ ਹਰਾ ਰੰਗ ਮਿਲੇਗਾ।

Buy Solimo Microfiber Reversible Comforter, Double (Aqua Blue & Olive Green, 200 GSM)

Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

4-THE HOME STYLE Super Soft Glace Cotton King Size AC Comforter ll Blanket ll Duvet for Double Bed with 1 Flat Bedsheet and 2 Pillow Cover (Design 21

ਚੰਗੇ ਕੰਫਰਟਰ ਦੀ ਡੀਲ 'ਚ THE HOME STYLE Super Soft Glace Cotton King Size AC Comforter 'ਤੇ ਵੀ 75 ਫੀਸਦ ਤੋਂ ਜ਼ਿਆਦਾ ਦਾ ਔਫ ਹੈ। 4,999 ਰੁਪਏ ਦੀ ਕੀਮਤ ਦਾ ਇਹ ਕੰਫਰਟਰ ਡੀਲ 'ਚ ਸਿਰਫ਼ 1,579 ਰੁਪਏ 'ਚ ਮਿਲ ਰਿਹਾ ਹੈ। ਡਬਲ ਬੈੱਡ ਸਾਇਜ਼ ਇਹ ਕੰਫਰਟਰ ਅਲਟ੍ਰਾ ਸੌਫਟ ਮਾਇਕ੍ਰੋਫਾਇਬਰ ਨਾਲ ਬਣਿਆ ਹੈ। ਇਸ 'ਚ ਸੇਮ ਡਿਜ਼ਾਇਨ ਦੀ ਬੈੱਡਸ਼ੀਟ 'ਤੇ 2 ਪਿੱਲੋ ਕਵਰ ਦਾ ਸੈੱਟ ਹੈ। ਇਸ ਨੂੰ ਮਸ਼ੀਨ ਵਾਸ਼ ਕੀਤਾ ਜਾ ਸਕਦਾ ਹੈ।

Buy THE HOME STYLE Super Soft Glace Cotton King Size AC Comforter ll Blanket with 1 Flat Bedsheet and 2 Pillow Cover
Amazon Festival Sale: ਭਾਰੀ ਭਰਕਮ ਰਜਾਈ ਦਾ ਫੈਸ਼ਨ ਗਿਆ, ਇਸ ਦੀਵਾਲੀ ਘਰ ਲਈ ਖਰੀਦੋ ਲਾਈਟਵੇਟ, ਸੌਫਟ ਕੰਫਰਟਰ, ਉਹ ਵੀ ਸਿਰਫ਼ 500 ਰੁਪਏ ਤੋਂ ਘੱਟ

5-PERASOLE World King Size Glace Cotton Comfort Double Bedsheet with 2 Pillow Covers for Bed Room

ਬੇਹੱਦ ਘੱਟ ਕੀਮਤ 'ਚ ਮਿਲ ਰਿਹਾ ਇਹ ਕੰਫਰਟਰ ਸਿੰਗਲ ਬੈੱਡ ਲਈ ਪਰਫੈਕਟ ਹੈ। ਇਸ ਦੀ ਕੀਮਤ 1,499 ਰੁਪਏ ਹੈ ਪਰ ਡੀਲ 'ਚ ਸਿਰਫ਼ 399 ਰੁਪਏ 'ਚ ਮਿਲ ਰਿਹਾ ਹੈ। ਇਸ ਸੈੱਟ 'ਚ ਸੇਮ ਡਿਜ਼ਾਇਨ ਦੀ ਬੈੱਡਸ਼ੀਟ ਤੇ 2 ਪਿੱਲੋ ਕਵਰ ਦਾ ਸੈੱਟ ਹੈ। ਇਸ ਨੂੰ ਮਸ਼ੀਨ ਵਾਸ਼ ਕੀਤਾ ਜਾ ਸਕਦਾ ਹੈ।

Buy PERASOLE World King Size Glace Cotton Comfort Double Bedsheet with 2 Pillow Covers for Bed Room

Disclaimer: ਇਹ ਪੂਰੀ ਜਾਣਕਾਰੀ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ Amazon 'ਤੇ ਜਾਕੇ ਹੀ ਸੰਪਰਕ ਕਰਨਾ ਹੋਵੇਗਾ। ਇਹ ਦੱਸੇ ਗਏ ਪ੍ਰੋਡਕਟ ਦੀ ਕੁਆਲਿਟੀ, ਕੀਮਤ ਤੇ ਔਫਰਸ ਬਾਰੇ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget