ਪੜਚੋਲ ਕਰੋ

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

ਬੀਬਾ ਦੇ ਇਸ ਕੁੜਤੇ ਦੀ ਕੀਮਤ 2999 ਰੁਪਏ ਹੈ ਪਰ ਐਮੇਜ਼ੋਨ ਦੀ ਸੇਲ 'ਚ 75 ਫੀਸਦ ਡਿਸਕਾਊਂਟ ਤੋਂ ਬਾਅਦ ਸਿਰਫ਼ 750 ਰੁਪਏ 'ਚ ਮਿਲ ਰਿਹਾ ਹੈ।

Amazon Festival Sale: ਕਰਵਾਚੌਥ 'ਤੇ ਸ਼ਾਮ ਨੂੰ ਹੈਵੀ ਸਾੜੀ, ਲਹਿੰਗਾ ਜਾਂ ਸੂਟ ਪਹਿਣ ਦਾ ਟ੍ਰੈਂਡ ਹੈ ਪਰ ਦਿਨ ਸਮੇਂ ਜੇਕਰ ਫੈਸਟਿਵ ਲੁਕ ਵਾਲਾ ਕੋਈ ਹਲਕਾ ਆਰਾਮਦਾਇਕ ਤੇ ਸਟਾਇਲਿਸ਼  ਕੁਰਤਾ ਪਹਿਣ ਦਾ ਮਨ ਹੈ ਤੇ ਜਿਸ ਦੇ ਰੰਗ 'ਚ ਪੂਜਾ ਵਾਲੀ ਫੀਲਿੰਗ ਵੀ ਆਵੇ ਤਾਂ ਐਮੇਜ਼ੋਨ ਤੋਂ ਆਰਡਰ ਕਰੋ ਬੀਬਾ ਤੇ W ਦੇ ਕੁਰਤੇ। ਦੇਖੋ ਟੌਪ 5 ਸੈਲਿੰਗ ਬ੍ਰਾਂਡਡ ਕੁੜਤੇ ਜਿੰਨ੍ਹਾਂ ਨੂੰ ਪਹਿਨ ਕੇ ਤੁਸੀਂ ਬੇਹੱਦ ਖੂਬਸੂਰਤ ਲੱਗ ਸਕਦੇ ਹੋ।

Link For Amazon Great Indian Festival Sale

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

1-BIBA Women's Cotton Kurta

ਬੀਬਾ ਦੇ ਇਸ ਕੁੜਤੇ ਦੀ ਕੀਮਤ 2999 ਰੁਪਏ ਹੈ ਪਰ ਐਮੇਜ਼ੋਨ ਦੀ ਸੇਲ 'ਚ 75 ਫੀਸਦ ਡਿਸਕਾਊਂਟ ਤੋਂ ਬਾਅਦ ਸਿਰਫ਼ 750 ਰੁਪਏ 'ਚ ਮਿਲ ਰਿਹਾ ਹੈ। ਇਸ ਨੂੰ ਗੋਲਡਨ ਜਾਂ ਕੋਰਲ ਕਲਰ ਦੀ ਲੈਗਿੰਗ, ਸਕਰਟ ਜਾਂ ਪਲਾਜੋ ਨਾਲ ਪਹਿਨ ਸਕਦੇ ਹੋ। ਇਹ ਕੁੜਤਾ ਲੌਂਗ ਐਂਥਨਿਕ ਲੁਕ ਦੇਵੇਗਾ।

Buy BIBA Women's Cotton Kurta

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

2-BIBA Women's Synthetic Kurta

ਇਕਦਮ ਹਲਕਾ ਪਰ ਫੈਸਟੀਵਲ ਕਲਰ 'ਚ ਕੁੜਤਾ ਚਾਹੀਦਾ ਹੈ ਤਾਂ ਬੀਬਾ ਦਾ ਸਕਾਈ ਬਲੂ ਕੁੜਤਾ ਐਮੇਜ਼ੋਨ ਤੋਂ ਆਰਡਰ ਕਰੋ। ਸਿਲਕ ਦਾ ਇਕ ਕੁੜਤਾ 2999 ਰੁਪਏ ਦਾ ਹੈ ਪਰ ਸੇਲ 'ਚ ਸਿਰਫ਼ 720 ਰੁਪਏ ਚ ਮਿਲ ਰਿਹਾ ਹੈ। ਇਸ ਕੁੜਤੇ 'ਚ ਬਹੁਤ ਸੁੰਦਰ ਗੋਲਡ ਵਰਕ ਹੈ ਤੇ ਯੈਲੋ, ਪੀਚ, ਸਕਾਈ ਬਲੂ ਕਲਰ ਦੀ ਆਪਸ਼ਨ ਹੈ।

Buy BIBA Women's Synthetic Kurta

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

3-Aurelia Women's Silk A-Line Kurta

ਕਰਵਾਚੌਥ ਵਾਲੇ ਦਿਨ 'ਚ ਪਹਿਣਨ ਲਈ ਖਰੀਦ ਸਕਦੇ ਹੋ Aurelia ਦਾ ਆਫ ਵਾਈਟ ਸਿਲਕ ਕੁੜਤਾ, ਇਸ ਕੁੜਤੇ ਨੂੰ ਪਲੇਨ ਆਰੇਂਜ ਜਾਂ ਮਰੂਨ ਕਲਰ ਦੀ ਸਲਵਾਰ, ਪੈਂਟ ਜਾਂ ਪਲਾਜ਼ੋ ਦੇ ਨਾਲ ਮੈਚ ਕਰ ਸਕਦੇ ਹੋ। ਲਾਈਟ ਬ੍ਰਾਊਨ ਕਲਰ ਦੇ ਇਸ ਕੁੜਤੇ ਦੇ ਨਾਲ ਹਲਕੇ ਗੋਲਡ ਈਅਰਿੰਗ ਬੇਹੱਦ ਖੂਬਸੂਰਤ ਲੱਗਣਗੇ। ਇਸ ਕੁੜਤੇ ਦੀ ਕੀਮਤ 1,299 ਰੁਪਏ ਹੈ ਪਰ ਐਮੇਜ਼ੋਨ ਦੀ ਸੇਲ 'ਚ 649 ਰੁਪਏ 'ਚ ਮਿਲ ਰਿਹਾ ਹੈ।

Buy Aurelia Women's Silk A-Line Kurta

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

4-Max Printed Srayight Kurta musterd color

ਕਰਵਾਚੌਥ ਦੀ ਪੂਜਾ ਵਾਲੇ ਦਿਨ ਕੁਝ ਪੀਲੇ ਰੰਗ 'ਚ ਕੰਫਰਟੇਬਲ ਦਾ ਮਨ ਹੈ ਤਾਂ ਰਿਔਨ ਕੌਟਨ 'ਚ ਸਿਰਫ਼ 375 ਰੁਪਏ 'ਚ ਐਮੇਜ਼ੋਨ ਤੋਂ Max Printed Srayight Kurta ਲੈ ਸਕਦੇ ਹੋ। ਇਸ ਦੀ ਕੀਮਤ 749 ਰੁਪਏ ਹੈ ਪਰ ਐਮੋਜ਼ੋਨ ਸੇਲ 'ਚ 50 ਫੀਸਦ ਆਫ ਤੇ ਹੈ। ਇਸ 'ਚ ਕੋਰਲ ਕਲਰ ਦਾ ਆਪਸ਼ਨ ਵੀ ਹੈ।

Buy Max Printed Srayight Kurta mustered color

Amazon Festival Sale: ਕਰਵਾਚੌਥ 'ਤੇ ਦਿਨ 'ਚ ਆਰਾਮਦਾਇਕ ਤੇ ਖੂਬਸੂਰਤ ਦਿਖਣ ਲਈ ਐਮੋਜ਼ੋਨ ਤੋਂ ਆਰਡਰ ਕਰੋ ਇਹ ਕੁੜਤੇ, ਮਿਲ ਰਿਹਾ ਭਾਰੀ ਡਿਸਕਾਊਂਟ 

5- W for Woman Straight Kurta

ਮਰੂਨ ਕਲਰ ਦਾ ਕੋਈ ਸਟਾਇਲਿਸ਼ ਤੇ ਕੰਫਰਟੇਬਲ ਕੁੜਤਾ ਪਹਿਣਨਾ ਹੋਵੇ ਤਾਂ ਐਮੇਜ਼ੋਨ ਤੋਂ ਆਰਡਰ ਕਰੋ W ਦਾ ਕੁੜਤਾ। ਜਿਸ ਦਾ ਗੋਲਡਨ ਵਰਕ ਇਸ ਨੂੰ ਫੈਸਟਿਵ ਲੁਕ ਦੇਵੇਗਾ। ਇਸ ਦੀ ਕੀਮਤ ਹੈ 1,699 ਰੁਪਏ ਪਰ ਸੇਲ 'ਚ ਸਿਰਫ਼ 566 ਰੁਪਏ ਦਾ ਮਿਲ ਰਿਹਾ ਹੈ।

Buy W for Woman Straight Kurta

Disclaimer: ਇਹ ਪੂਰੀ ਜਾਣਕਾਰੀ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਮਾਨ ਨਾਲ ਜੁੜੀ ਕੋਈ ਵੀ ਸ਼ਿਕਾਇਤ ਲਈ Amazon ਤੇ ਜਾਕੇ ਹੀ ਸੰਪਰਕ ਕਰਨਾ ਹੋਵੇਗਾ। ਇੱਥੇ ਦੱਸੇ ਗਏ ਪ੍ਰੋਡਕਟ ਦੀ ਕੁਆਲਿਟੀ, ਕੀਮਤ ਤੇ ਆਫਰਸ ਦੇ ਬਾਰੇ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ

Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route

ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ

ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ

ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ

14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ

Embed widget