ਪੜਚੋਲ ਕਰੋ

Amazon Backpack Offers: ਦੁਬਾਰਾ ਨਹੀਂ ਮਿਲੇਗੀ ਅਜਿਹੀ ਡੀਲ, ਟ੍ਰੈਵਲਿੰਗ ਤੋਂ ਪਹਿਲਾਂ 80% ਦੀ ਛੋਟ 'ਤੇ ਖਰੀਦੋ ਬੈਕਪੈਕ

ਕੋਰੋਨਾ ਦੇ ਮਾਮਲੇ ਘੱਟ ਹੁੰਦੇ ਹੀ ਹਰ ਕੋਈ ਟ੍ਰੈਵਲਿੰਗ (Traveling) ਕਰਨਾ ਚਾਹੁੰਦਾ ਹੈ। ਅਜਿਹੇ 'ਚ ਜੇ ਤੁਸੀਂ ਵੀ ਕਿਸੇ ਟ੍ਰਿਪ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਨਲਾਈਨ ਬੈਕਪੈਕ (Backpack) ਦੀ ਡੀਲਸ ਚੈੱਕ ਕਰਨਾ ਨਾ ਭੁੱਲੋ।

Amazon Backpack Offers: ਕੋਰੋਨਾ ਦੇ ਮਾਮਲੇ ਘੱਟ ਹੁੰਦੇ ਹੀ ਹਰ ਕੋਈ ਟ੍ਰੈਵਲਿੰਗ (Traveling) ਕਰਨਾ ਚਾਹੁੰਦਾ ਹੈ। ਅਜਿਹੇ 'ਚ ਜੇ ਤੁਸੀਂ ਵੀ ਕਿਸੇ ਟ੍ਰਿਪ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਨਲਾਈਨ ਬੈਕਪੈਕ (Backpack) ਦੀ ਡੀਲਸ ਚੈੱਕ ਕਰਨਾ ਨਾ ਭੁੱਲੋ। ਐਮਜ਼ੋਨ ( Amazon) 'ਤੇ ਬੈਕਪੈਕਸ ਤੇ ਟ੍ਰੈਵਲ ਐਕਸੈਸਰੀਜ਼ 'ਤੇ ਪੂਰਾ 80% ਦਾ ਡਿਸਕਾਊਂਟ ਮਿਲ ਰਿਹਾ ਹੈ।

1-Impulse Waterproof Travelling Trekking Backpack

ਅੱਜਕੱਲ੍ਹ ਟ੍ਰੈਵਲਿੰਗ ਲਈ ਸਭ ਤੋਂ ਜ਼ਰੂਰੀ ਚੀਜ਼ ਬੈਕਪੈਕ ਬੈਗ ਹੈ। ਐਮਾਜ਼ੋਨ 'ਤੇ ਉਪਲੱਬਧ Impulse Waterproof Travelling Trekking Backpack ਹਾਈਕਿੰਗ, ਟ੍ਰੈਕਿੰਗ ਤੇ ਕੈਂਪਿੰਗ ਸਮੇਤ ਹਰ ਕਿਸਮ ਦੀ ਟ੍ਰੈਵਲਿੰਗ 'ਚ ਕੰਮ ਆਉਣ ਵਾਲਾ ਹੈ। ਇਸ ਬੈਕਪੈਕ 'ਚ ਕਾਫੀ ਸਪੇਸ ਹੈ ਤੇ ਇਹ ਵਾਟਰਪਰੂਫ ਵੀ ਹੈ। ਇਸ ਦੀ ਕੀਮਤ 2999 ਰੁਪਏ ਹੈ, ਪਰ 77% ਛੋਟ ਤੋਂ ਬਾਅਦ ਇਹ ਸਿਰਫ਼ 699 ਰੁਪਏ 'ਚ ਮਿਲ ਰਿਹਾ ਹੈ।

ਇੱਥੋਂ ਖਰੀਦੋ : Impulse Waterproof Travelling Trekking Backpack

2-POLESTAR  Flyer black Rucksack for Hiking Trekking Backpack

ਕੈਂਪਿੰਗ ਜਾਂ ਟ੍ਰੈਕਿੰਗ 'ਤੇ ਜਾਣ ਲਈ POLESTAR  Flyer black Rucksack for Hiking Trekking Backpack ਵੀ ਵਧੀਆ ਆਪਸ਼ਨ ਹੈ। ਇਸ ਬੈਕਪੈਕ 'ਚ ਬਹੁਤ ਸਾਰੀਆਂ ਜੇਬਾਂ ਅਤੇ ਮੀਂਹ ਤੋਂ ਬੈਗ ਨੂੰ ਬਚਾਉਣ ਲਈ ਰੇਨ ਕਵਰ ਹੈ। ਬੈਗ ਦਾ ਸਾਈਜ਼ 55 ਲੀਟਰ ਹੈ। ਇਸ ਦੀ ਕੀਮਤ 2999 ਰੁਪਏ ਹੈ, ਪਰ 73%ਦੀ ਛੋਟ ਤੋਂ ਬਾਅਦ ਇਹ 798 ਰੁਪਏ 'ਚ ਉਪਲੱਬਧ ਹੈ।

ਇੱਥੋਂ ਖਰੀਦੋ : POLESTAR Flyer black Rucksack for Hiking Trekking Backpack

3- TRAWOC  80 L Travel  Backpack for outdoor sports camp, Hiking, Trekking

ਜੇ ਤੁਸੀਂ ਥੋੜ੍ਹਾ ਮਹਿੰਗਾ ਅਤੇ ਪ੍ਰੀਮੀਅਮ ਕੁਆਲਿਟੀ 'ਚ ਟ੍ਰੈਵਲਿੰਗ ਬੈਕਪੈਕ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ TRAWOC  80 L Travel  Backpack for outdoor sports ਖਰੀਦ ਸਕਦੇ ਹੋ। ਇਸ ਬੈਕਪੈਕ ਦੀ ਸਮਰੱਥਾ 80 ਲੀਟਰ ਹੈ ਅਤੇ ਇਸ 'ਚ ਬਹੁਤ ਸਾਰੀ ਥਾਂ ਹੈ। ਐਡਜਸਟੇਬਲ ਸਟ੍ਰੈਪਸ ਅਤੇ ਰੇਨ ਕਵਰ ਹੈ। ਇਹ ਬੈਗ ਕਾਫ਼ੀ ਡਿਊਰੇਬਲ ਹੈ। ਇਸ ਦੀ ਕੀਮਤ 4999 ਰੁਪਏ ਹੈ ਪਰ 52% ਦੀ ਛੋਟ ਨਾਲ ਇਹ 2395 ਰੁਪਏ 'ਚ ਉਪਲੱਬਧ ਹੈ।

ਇੱਥੋਂ ਖਰੀਦੋ : TRAWOC 80 L Travel Backpack for outdoor sports camp, Hiking, Trekking

4-Xcluma Waist Pack Travel hiking Zip Pouch

ਟ੍ਰੈਵਲਿੰਗ 'ਚ ਖ਼ਾਸ ਕਰਕੇ ਹਾਈਕਿੰਗ ਲਈ Zip Pouch ਕਾਫ਼ੀ ਕੰਮ ਆਉਂਦੇ ਹਨ। ਐਮਾਜ਼ੋਨ ਟ੍ਰੈਵਲ ਐਕਸੈਸਰੀਜ਼ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ 'ਚ Xcluma Waist Pack Travel hiking Zip Pouch 399 ਰੁਪਏ 'ਚ ਉਪਲੱਬਧ ਹੈ। ਇਸ Zip Pouch 'ਤੇ ਪੂਰੇ 35% ਦੀ ਛੋਟ ਹੈ। Xcluma Waist Pack Travel hiking Zip Pouch ਵਾਲੇਟ, ਪੈਸੇ, ਕਾਰਡ ਲਿਜਾਣ ਲਈ ਬਹੁਤ ਸੁਵਿਧਾਜਨਕ ਹੈ। ਇਹ ਪਾਊਚ ਨੂੰ ਲੱਕ ਦੇ ਦੁਆਲੇ ਬੰਨ੍ਹਿਆ ਜਾ ਸਕਦਾ ਹੈ ਜਾਂ ਮੋਢੇ 'ਤੇ ਵੀ ਲਟਕਾ ਸਕਦੇ ਹਾਂ।

ਇੱਥੋਂ ਖਰੀਦੋ : Xcluma Waist Pack Travel hiking Zip Pouch

5-Storite Woman Lightweight Foldable Rexine Travel storage bag

ਟ੍ਰੈਵਲਿੰਗ 'ਚ ਇਕ ਐਕਸਟ੍ਰਾ ਬੈਗ ਲਿਜਾਣਾ ਹੋਵੇ ਤਾਂ Storite Woman Lightweight Foldable Rexine Travel storage bag ਬਹੁਤ ਕੰਮ ਦਾ ਹੈ। ਲੋੜ ਨਾ ਪੈਣ 'ਤੇ ਇਸ ਨੂੰ ਫੋਲਡ ਕਰਕੇ ਥੋੜੀ ਜਿਹੀ ਜਗ੍ਹਾ 'ਤੇ ਰੱਖਿਆ ਜਾ ਸਕਦਾ ਹੈ। Raxine ਲੁੱਕ 'ਚ ਇਹ ਬੈਗ ਬਹੁਤ ਵਧੀਆ ਲੱਗਦਾ ਹੈ। ਇਸ ਦੀ ਕੀਮਤ 2499 ਹੈ, ਪਰ ਪੂਰੇ 80% ਦੀ ਛੋਟ ਤੋਂ ਬਾਅਦ ਇਹ ਸਿਰਫ 499 ਰੁਪਏ 'ਚ ਉਪਲੱਬਧ ਹੈ।

Disclaimer : ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਟਾਪ ਹੈਡਲਾਈਨ

 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Embed widget