ਪੜਚੋਲ ਕਰੋ

ਹੁਣ Facebook 'ਤੇ ਬੇਗਾਨੇ ਨਹੀਂ ਦੇਖ ਸਕਣਗੇ ਤੁਹਾਡੀਆਂ ਫ਼ੋਟੋਆਂ ਤੇ ਹੋਰ ਪੋਸਟਾਂ, ਆਇਆ ਨਵਾਂ ਫੀਚਰ

Facebook ਨੇ ਪ੍ਰੋਫਾਈਲ ਲੌਕ ਫੀਚਰ ਨੂੰ ਪਿਕਚਰ ਗਾਰਡ ਫੀਚਰ ਤੋਂ ਬਾਅਦ ਪੇਸ਼ ਕੀਤਾ ਹੈ। ਪੁਰਾਣੀ ਸੁਵਿਧਾ ਨਾਲ ਕੋਈ ਵੀ ਤੁਹਾਡੀ ਪ੍ਰੋਫਾਈਲ ਤਸਵੀਰ ਨੂੰ ਡਾਊਨਲੋਡ ਜਾਂ ਸ਼ੇਅਰ ਨਹੀਂ ਸੀ ਕਰ ਸਕਦਾ।

Facebook ਨੇ ਭਾਰਤੀ ਯੂਜ਼ਰਜ਼ ਲਈ ਖਾਸ ਤੌਰ 'ਤੇ ਪ੍ਰੋਫਾਈਲ ਲੌਕ ਫੀਚਰ ਜਾਰੀ ਕੀਤਾ ਹੈ। ਇਸ ਸੁਵਿਧਾ ਦੀ ਮਦਦ ਨਾਲ ਫੇਸਬੁੱਕ 'ਤੇ ਤੁਹਾਡੀ ਮਿੱਤਰ ਸੂਚੀ ਵਿੱਚ ਸ਼ਾਮਲ ਲੋਕਾਂ ਤੋਂ ਇਲਾਵਾ ਕੋਈ ਗ਼ੈਰ ਵਿਅਕਤੀ ਨਾ ਤੁਹਾਡੀ ਫ਼ੋਟੋ ਦੇਖ ਪਾਏਗਾ ਅਤੇ ਨਾ ਹੀ ਕੋਈ ਪੋਸਟ। ਉਂਝ ਫੇਸਬੁੱਕ ਦੇ ਪ੍ਰਾਈਵੇਸੀ ਫੀਚਰਜ਼ ਨਾਲ ਵੀ ਕਿਸੇ ਅਣਜਾਣ ਕੋਲੋਂ ਆਪਣੀਆਂ ਪੋਸਟਾਂ ਲੁਕਾਈਆਂ ਜਾ ਸਕਦੀਆਂ ਹਨ। ਪਰ ਕੁਝ ਚੀਜ਼ਾਂ ਜਿਵੇਂ ਕਿ ਕਵਰ ਫ਼ੋਟੋ ਤੇ ਪ੍ਰੋਫਾਈਲ ਫ਼ੋਟੋ ਦੇ ਨਾਲ-ਨਾਲ ਤੁਹਾਡੀ ਕੁਝ ਨਿਜੀ ਜਾਣਕਾਰੀ ਦਿੱਸ ਹੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਜਾਣਕਾਰੀ ਨੂੰ ਵੱਖ-ਵੱਖ ਪ੍ਰਾਈਵੇਸੀ ਨਾਲ ਲੁਕਾਉਣਾ ਕਾਫੀ ਪੇਚੀਦਾ ਕੰਮ ਹੋ ਜਾਂਦਾ ਹੈ। ਇਸ ਲਈ ਫੇਸਬੁੱਕ ਨੇ ਖ਼ਾਸ ਤੌਰ 'ਤੇ ਭਾਰਤ ਲਈ ਇਹ ਫੀਚਰ ਉਤਾਰਿਆ ਹੈ। Facebook ਨੇ ਪ੍ਰੋਫਾਈਲ ਲੌਕ ਫੀਚਰ ਨੂੰ ਪਿਕਚਰ ਗਾਰਡ ਫੀਚਰ ਤੋਂ ਬਾਅਦ ਪੇਸ਼ ਕੀਤਾ ਹੈ। ਪੁਰਾਣੀ ਸੁਵਿਧਾ ਨਾਲ ਕੋਈ ਵੀ ਤੁਹਾਡੀ ਪ੍ਰੋਫਾਈਲ ਤਸਵੀਰ ਨੂੰ ਡਾਊਨਲੋਡ ਜਾਂ ਸ਼ੇਅਰ ਨਹੀਂ ਸੀ ਕਰ ਸਕਦਾ। ਪ੍ਰੋਫਾਈਲ ਲੌਕ ਫੀਚਰ ਨੂੰ ਸ਼ੁਰੂ ਕਰਨ ਤੋਂ ਬਾਅਦ ਤੁਹਾਡੇ ਦੋਸਤਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਤੁਹਾਡੀਆਂ ਪੋਸਟ ਜਾਂ ਨਿੱਜੀ ਜਾਣਕਾਰੀ ਤਕ ਪਹੁੰਚ ਨਹੀਂ ਸਕਦਾ। ਇਹ ਵੀ ਪੜ੍ਹੋ-   

ਟਾਪ ਹੈਡਲਾਈਨ

Bonus Update : ਕੇਂਦਰੀ ਕਰਮਚਾਰੀਆਂ ਦੇ ਬੋਨਸ 'ਚ 3 ਗੁਣਾ ਵਾਧੇ ਦੀ ਤਿਆਰੀ, ਹੁਣ 21 ਹਜ਼ਾਰ ਰੁਪਏ ਦੀ ਮੰਗ
Bonus Update : ਕੇਂਦਰੀ ਕਰਮਚਾਰੀਆਂ ਦੇ ਬੋਨਸ 'ਚ 3 ਗੁਣਾ ਵਾਧੇ ਦੀ ਤਿਆਰੀ, ਹੁਣ 21 ਹਜ਼ਾਰ ਰੁਪਏ ਦੀ ਮੰਗ
Raksha Bandhan 2026 :  ਭੈਣ ਨੂੰ Gift ਦੇਣ ਲੱਗੇ ਹੋ? ਇਹ 5 ਗਲਤੀਆਂ ਨਾ ਕਰਿਓ 
Raksha Bandhan 2026 :  ਭੈਣ ਨੂੰ Gift ਦੇਣ ਲੱਗੇ ਹੋ? ਇਹ 5 ਗਲਤੀਆਂ ਨਾ ਕਰਿਓ 
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Sugar Effects : ਇੱਕ ਮਹੀਨਾ ਖੰਡ ਨਾ ਖਾਧੀ ਜਾਵੇ ਤਾਂ ਸਰੀਰ 'ਚ ਕੀ ਬਦਲਾਅ ਹੋਣਗੇ? ਜਾਣੋ ਸਭ ਕੁਝ
Sugar Effects : ਇੱਕ ਮਹੀਨਾ ਖੰਡ ਨਾ ਖਾਧੀ ਜਾਵੇ ਤਾਂ ਸਰੀਰ 'ਚ ਕੀ ਬਦਲਾਅ ਹੋਣਗੇ? ਜਾਣੋ ਸਭ ਕੁਝ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਫਿਰ ਸ਼ਰਮਸਾਰ! ਸਲੀਪਰ ਬੱਸ 'ਚ 16 ਸਾਲਾ ਕੁੜੀ ਨਾਲ ਗੈਂਗਰੇਪ, 47km ਤੱਕ ਰੋਲੀ ਪੱਤ
ਦਿੱਲੀ ਫਿਰ ਸ਼ਰਮਸਾਰ! ਸਲੀਪਰ ਬੱਸ 'ਚ 16 ਸਾਲਾ ਕੁੜੀ ਨਾਲ ਗੈਂਗਰੇਪ, 47km ਤੱਕ ਰੋਲੀ ਪੱਤ
IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ
IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ
ਪੰਜਾਬ 'ਚ Akali-BJP ਦੀ ਸੀਟ ਸ਼ੇਅਰਿੰਗ ਫਾਈਨਲ, SAD ਨਾਲ 3 ਸੀਟਾਂ ਤੋਂ ਵੱਧ 'ਤੇ ਲੜੇਗੀ ਭਾਜਪਾ, ਕੌਣ ਹੋਵੇਗਾ CM ਚਿਹਰਾ? ਜਾਣੋ
ਪੰਜਾਬ 'ਚ Akali-BJP ਦੀ ਸੀਟ ਸ਼ੇਅਰਿੰਗ ਫਾਈਨਲ, SAD ਨਾਲ 3 ਸੀਟਾਂ ਤੋਂ ਵੱਧ 'ਤੇ ਲੜੇਗੀ ਭਾਜਪਾ, ਕੌਣ ਹੋਵੇਗਾ CM ਚਿਹਰਾ? ਜਾਣੋ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਪੁਨਰਸੁਰਜੀਤ ਨੇ 30 ਸੀਟਾਂ 'ਤੇ ਹਲਕਾ Coordinators ਦੀ ਕੀਤੀ ਨਿਯੁਕਤੀ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਪੁਨਰਸੁਰਜੀਤ ਨੇ 30 ਸੀਟਾਂ 'ਤੇ ਹਲਕਾ Coordinators ਦੀ ਕੀਤੀ ਨਿਯੁਕਤੀ
ਸੋਮਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਸੋਨਾ-ਚਾਂਂਦੀ ਦੀਆਂ ਕੀਮਤਾਂ
ਸੋਮਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਸੋਨਾ-ਚਾਂਂਦੀ ਦੀਆਂ ਕੀਮਤਾਂ
ਮਹੀਨੇ ਦੇ ਅਖੀਰਲੇ ਦਿਨ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ, ਜਾਣੋ ਅੱਜ LPG ਦੇ ਰੇਟ
ਮਹੀਨੇ ਦੇ ਅਖੀਰਲੇ ਦਿਨ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ, ਜਾਣੋ ਅੱਜ LPG ਦੇ ਰੇਟ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਘਨੌਰ ਤੋਂ ਐਲਾਨਿਆ ਉਮੀਦਵਾਰ; ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਘਨੌਰ ਤੋਂ ਐਲਾਨਿਆ ਉਮੀਦਵਾਰ; ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
Embed widget