Gandhi Jayanti 2024 Wishes And Messages: ਰਾਸ਼ਟਰਪਿਤਾ ਕਹੇ ਜਾਣ ਵਾਲੇ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਦੇਸ਼ ਭਰ 'ਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਅੱਜ ਦੇ ਦਿਨ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੋਹਨਦਾਸ ਕਰਮਚੰਦ ਗਾਂਧੀ ਭਾਵ ਬਾਪੂ ਦਾ ਜਨਮ ਹੋਇਆ ਸੀ। ਅਹਿੰਸਾ ਨੂੰ ਪਰਮ ਧਰਮ ਮੰਨਣ ਵਾਲੇ ਗਾਂਧੀ ਜੀ ਦੇਸ਼ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਬਣੇ ਹਨ। ਹਰ ਸਾਲ ਇਸ ਮੌਕੇ ਸਕੂਲਾਂ, ਕਾਲਜਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰਾਂ ਵਿੱਚ ਵੀ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਮੌਕੇ 'ਤੇ, ਤੁਸੀਂ ਇਸ ਸ਼ਾਨਦਾਰ ਅੰਦਾਜ਼ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਵਧਾਈ ਦੇ ਸਕਦੇ ਹੋ।


 



ਇਹ ਵੀ ਪੜ੍ਹੋ: ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ



  • ਰਘੂਪਤੀ ਰਾਘਵ ਰਾਜਾਰਾਮ ਪਤਿਤ ਪਾਵਨ ਸੀਤਾਰਾਮ
    ਈਸ਼ਵਰ ਅੱਲ੍ਹਾ ਤੇਰੇ ਨਾਮ ਸਨਮਤਿ ਦੇ ਭਗਵਾਨ
    ਗਾਂਧੀ ਜੈਯੰਤੀ ਦੀ ਹਾਰਦਿਕ ਸ਼ੁਭਕਾਮਨਾਵਾਂ।


 



  • ਸਿਰਫ਼ ਇੱਕ ਸਤਯ, ਇੱਕ ਅਹਿੰਸਾ
    ਦੋ ਹੈ ਜਿਨਕੇ ਹਥਿਆਰ
    ਉਨ ਹਥਿਆਰਾਂ ਸੇ ਹੀ ਤੋ
    ਕਰ ਦੀਆ ਹਿੰਦੁਸਤਾਨ ਆਜ਼ਾਦ
    ਏਸੇ ਅਮਰ ਆਤਮਾ ਕੋ ਕਰੋ ਮਿਲਕੇ ਸਲਾਮ
    ਗਾਂਧੀ ਜੈਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ




  • ਮੇਰਾ ਧਰਮ ਸਤਯ ਅਤੇ ਅਹਿੰਸਾ ਪਰ ਆਧਾਰਿਤ ਹੈ
    ਸਤਯ ਮੇਰਾ ਈਸ਼ਵਰ ਹੈ, ਅਹਿੰਸਾ ਉਸੇ ਪਾਨੇ ਕਾ ਸਾਧਨ
    ਗਾਂਧੀ ਜੈਯੰਤੀ ਦੀਆਂ ਸ਼ੁਭਕਾਮਨਾਵਾਂ।




  • ਸਿਧਾ ਸਿਧਾ ਵੇਸ਼ ਸੀ, ਨਾ ਕੋਈ ਅਭਿਮਾਨ
    ਖਾਦੀ ਦੀ ਇੱਕ ਧੋਤੀ ਪਹਿਨੇ ਬਾਪੂ ਦੀ ਸੀ ਸ਼ਾਨ
    ਗਾਂਧੀ ਜੈਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।



  • ਗੁਲਾਬ ਕੋ ਉਪਦੇਸ਼ ਦੇਨੇ ਕੀ ਜ਼ਰੂਰਤ ਨਹੀਂ ਹੋਤੀ
    ਵਹ ਤੋਂ ਕੇਵਲ ਅਪਨੀ ਖੁਸ਼ਬੂ ਬਿਖੇਰਤਾ ਹੈ
    ਉਸ ਕੀ ਖੁਸ਼ਬੂ ਹੀ ਉਸ ਕਾ ਸੰਦੇਸ਼ ਹੈ
    ਗਾਂਧੀ ਜੈਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।





  • ਵਿਸ਼ਵ ਦੇ ਸਾਰੇ ਧਰਮ, ਭਾਵੇਂ ਹੀ ਹੋਰ ਚੀਜ਼ਾਂ ਵਿੱਚ ਅੰਤਰ ਰੱਖਦੇ ਹੋਣ
    ਪਰ ਸਾਰੇ ਇਸ ਗੱਲ ‘ਤੇ ਇਕਜੁਟ ਹਨ ਕਿ ਦੁਨੀਆ ਵਿੱਚ ਕੁੱਝ ਨਹੀਂ ਬਸ ਸੱਚ ਜਿਊਂਦਾ ਰਹਿੰਦਾ ਹੈ
    ਗਾਂਧੀ ਜੈਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।



  • ਸੀਧਾ-ਸਾਧਾ ਵੇਸ਼ ਥਾ
    ਨ ਕੋਈ ਅਭਿਮਾਨ
    ਖਾਦੀ ਕੀ ਇੱਕ ਧੋਤੀ ਪਹਿਨੇ
    ਬਾਪੂ ਕੀ ਥੀ ਸ਼ਾਨ
    ਗਾਂਧੀ ਜੈਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ