ਪੜਚੋਲ ਕਰੋ

Happy Friendship Day 2023 Wishes: Friendship Day 'ਤੇ ਵੱਖਰੇ ਅੰਦਾਜ਼ 'ਚ ਕਰੋ ਦੋਸਤਾਂ ਨੂੰ Wish, ਭੇਜੋ ਇਹ ਸ਼ਾਨਦਾਰ ਮੈਸੇਜ

ਇਸ ਸਾਲ, ਦੋਸਤੀ ਦਿਵਸ 'ਤੇ, ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਅਤੇ ਸ਼ਾਨਦਾਰ ਦੋਸਤੀ ਸੁਨੇਹੇ, ਤਸਵੀਰਾਂ, ਵਾਲਪੇਪਰ ਲੈ ਕੇ ਆਏ ਹਾਂ, ਜੋ ਤੁਸੀਂ ਆਪਣੇ ਦੋਸਤਾਂ ਨੂੰ ਭੇਜ ਸਕਦੇ ਹੋ ਤਾਂ ਜੋ ਉਨ੍ਹਾਂ ਨੂੰ ਖਾਸ ਮਹਿਸੂਸ ਕਰਾਇਆ ਜਾ ਸਕੇ....

Happy Friendship Day 2023 Wishes: ਭਾਰਤ ਵਿੱਚ 6 ਅਗਸਤ 2023 ਨੂੰ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਇਆ ਜਾਵੇਗਾ। ਇਹ ਦੋਸਤਾਂ ਦੀ ਦੋਸਤੀ ਦਾ ਜਸ਼ਨ ਮਨਾਉਣ ਦਾ ਦਿਨ ਹੈ। ਦੋਸਤੀ ਇਸ ਦੁਨੀਆਂ ਦਾ ਸਭ ਤੋਂ ਕੀਮਤੀ ਰਿਸ਼ਤਾ ਹੈ। ਇਸ ਦਾ ਸਬੰਧ ਖੂਨ ਨਾਲ ਨਹੀਂ ਸਗੋਂ ਆਤਮਾ ਨਾਲ ਹੈ। ਦੋਸਤੀ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਪਹਿਲਾ ਰਿਸ਼ਤਾ ਹੈ ਜੋ ਉਹ ਆਪਣੇ ਆਪ ਨਾਲ ਬਣਾਉਂਦਾ ਹੈ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹਾ ਸੱਚਾ ਦੋਸਤ ਜ਼ਰੂਰ ਹੁੰਦਾ ਹੈ ਜਦੋਂ ਉਹ ਸੁੱਖ-ਦੁੱਖ ਵਿੱਚ ਉਸ ਦੇ ਨਾਲ ਪਰਛਾਵੇਂ ਵਾਂਗ ਖੜ੍ਹਾ ਹੁੰਦਾ ਹੈ।

ਦੋਸਤ ਅਤੇ ਦੋਸਤੀ ਨੂੰ ਜ਼ਿੰਦਗੀ ਵਿੱਚ ਮਜ਼ਬੂਤ ਬਣਾਉਣ ਲਈ ਹਰ ਸਾਲ ਦੋਸਤੀ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ, ਦੋਸਤੀ ਦਿਵਸ ਦੇ ਮੌਕੇ 'ਤੇ, ਅਸੀਂ ਕੁਝ ਚੁਣੇ ਹੋਏ ਅਤੇ ਸ਼ਾਨਦਾਰ ਦੋਸਤੀ ਸੰਦੇਸ਼, ਤਸਵੀਰਾਂ, ਵਾਲਪੇਪਰ ਲੈ ਕੇ ਆਏ ਹਾਂ, ਜੋ ਤੁਸੀਂ ਆਪਣੇ ਦੋਸਤਾਂ ਨੂੰ ਭੇਜ ਸਕਦੇ ਹੋ ਤਾਂ ਕਿ ਉਨ੍ਹਾਂ ਨੂੰ ਖਾਸ ਮਹਿਸੂਸ ਹੋ ਸਕੇ, ਕਿਉਂਕਿ ਹਰ ਦੋਸਤ ਮਹੱਤਵਪੂਰਨ ਹੁੰਦਾ ਹੈ। 

ਬੇਵਜ੍ਹ ਹੈ ਤਾਂ ਹੀ ਦੋਸਤੀ ਹੈ 
ਜੇ ਵਜ੍ਹਾ ਨਾਲ ਹੁੰਦੀ ਤਾਂ ਵਪਾਰ ਹੁੰਦਾ...
ਦੋਸਤੀ ਦਿਵਸ ਮੁਬਾਰਕ 

ਦੋਸਤੀ ਉਹ ਨਹੀਂ ਹੁੰਦੀ ਜੋ ਜਾਨ ਦਿੰਦੇ ਨੇ
ਅਸਲੀ ਦੋਸਤੀ ਉਹ ਹੁੰਦੀ ਹੈ ਜੋ ਪਾਣੀ ਵਿੱਚ ਹੰਝੂ ਵੀ ਪਛਾਣ ਲੈਂਦੀ ਹੈ 
ਦੋਸਤੀ ਦਿਵਸ ਮੁਬਾਰਕ 

ਦੋਸਤਾਂ ਦੀ ਦੋਲਤੀ ਵਿੱਚ ਕਦੇ ਕੋਈ ਰੋਲ ਨਹੀਂ ਹੁੰਦਾ ਹੈ 
ਤੇ ਇਹ ਸਿਖਣ ਲਈ ਕਈ ਕੋਈ ਸਕੂਲ ਨਹੀਂ ਹੁੰਦਾ ਹੈ
ਦੋਸਤੀ ਦਿਵਸ ਮੁਬਾਰਕ 

ਵਿਗੜੀ ਹੋਈ ਜ਼ਿੰਦਗੀ ਦੀ ਉਮੀਂਦ ਹੈ ਦੋਸਤੀ 
ਹਾਰ ਕੇ ਵੀ ਨਾ ਮੰਨੇ ਉਹ ਜ਼ਿੰਦ ਹੈ ਦੋਸਤੀ 

ਦੋਸਤੀ ਦਿਵਸ ਮੁਬਾਰਕ 

ਦੋਸਤੀ ਵਿੱਚ ਨਾ ਕੋਈ ਵਾਰ ਹੁੰਦਾ ਹੈ, 
ਨਾ ਕੋਈ ਦਿਨ ਹੁੰਦਾ ਹੈ, 
ਇਹ ਤਾਂ ਅਹਿਸਾਸ ਹੈ 
ਜਿਸ ਵਿੱਚ ਯਾਰ ਪਿਆਰ ਹੀ ਪਿਆਰ ਹੁੰਦਾ ਹੈ

ਦੋਸਤੀ ਦਿਵਸ ਮੁਬਾਰਕ ਮੇਰੇ ਦੋਸਤ 

ਤੇਰੀ ਮੇਰੀ ਦੋਸਤੀ ਇੰਨੀ ਖ਼ਾਸ ਹੋਵੇ ਕਿ
ਦੁਨੀਆ ਕਹੇ, ਕਾਸ਼ ਅਜਿਹਾ ਦੋਸਤ ਮੇਰੇ ਕੋਲ ਹੋਵੇ

ਦੋਸਤੀ ਦਿਵਸ ਮੁਬਾਰਕ ਮੇਰੇ ਦੋਸਤ 

“I find myself extremely lucky to have a friend like you who is much more than a friend to me, who is my life…. Warm wishes on Friendship Day.”
Happy friendship day to you. I’m happy to have you as my friend.
“No matter how old we grow, no matter how much distance we have between us, you will always stay in my heart…. Wishing you a very Happy Friendship Day 2023.”

Happy friendship day to you all. Sending love and best wishes to you on this friendship day. Love you all.
Dear friend, ever since you came into my life, you have filled my life with utter joy and happiness! Happy Friendship Day to you!
"There is no distance in this world that can part our because we are strongly connected with our hearts and our friendship is eternal….. On the occasion of Friendship Day, let us raise a toast to the best relationship of our lives…. Love you dear!!!”

ਟਾਪ ਹੈਡਲਾਈਨ

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget