ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਜੇ ਮੁੱਕੀ ਨਹੀਂ ਕਿ ਹੁਣ ਨਵਾਂ ਕੋਰੋਨਾ ਰੂਪ ਸਾਹਮਣੇ ਆ ਗਿਆ ਹੈ।ਜਾਣਕਾਰੀ ਮੁਤਾਬਿਕ ਦੇਸ਼ ਅੰਦਰ ਡੈਲਟਾ ਪਲਸ (Delta Plus) ਵੇਰੀਐਂਟ ਦੇ 48 ਨਵੇਂ ਕੇਸ ਸਾਹਮਣੇ ਆ ਗਏ ਹਨ।









ਨੈਸ਼ਨਲ ਸੈਂਟਰ ਫਾਰ ਡੀਸੀਜ਼ ਕੰਟਰੋਲ (NCDC) ਦੇ ਡਾਇਰੈਕਟਰ ਡਾ. ਐਸ ਕੇ ਸਿੰਘ ਨੇ ਦੱਸਿਆ ਕਿ "8 ਰਾਜ ਮਹੱਤਵਪੂਰਨ ਹਨ ਜਿਥੇ ਸਾਨੂੰ 50% ਤੋਂ ਵੱਧ (ਡੈਲਟਾ ਵੇਰੀਐਂਟ) ਦੇ ਕੇਸ ਮਿਲੇ ਹਨ।ਇਸ ਵਿੱਚ ਆਂਧਰਾ ਪ੍ਰਦੇਸ਼, ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ, ਪੰਜਾਬ, ਤੇਲੰਗਾਨਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ।"


 









 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ