ਪੜਚੋਲ ਕਰੋ

ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ

ਨਵੀਂ ਦਿੱਲੀ: ਸਮਾਰਟਫ਼ੋਨ ਅਜਿਹਾ ਗੈਜੇਟ ਹੈ, ਜੋ ਅੱਜਕੱਲ੍ਹ ਕਿਸੇ ਕੋਲ ਨਾ ਹੋਵੇ ਤਾਂ ਜੀਵਨ ਅਧੂਰਾ ਜਿਹਾ ਲੱਗਦਾ ਹੈ। ਸਮਾਰਟਫ਼ੋਨ ਦੀ ਵਰਤੋਂ ਤੇ ਇਸ 'ਤੇ ਨਿਰਭਰਤਾ ਵਧਣ ਕਾਰਨ ਸ਼ਾਇਦ ਅਸੀਂ ਇਸ ਨੂੰ ਹਟਾਉਣਾ ਨਹੀਂ ਚਾਹੁੰਦੇ। ਹੁਣ ਸਮਾਰਟਫ਼ੋਨ ਤੁਹਾਡੇ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ। ਬੇਸ਼ੱਕ ਹੀ ਅਸੀਂ ਇਸ ਗੱਲ ਤੋਂ ਅਣਜਾਣ ਹੋਈਏ ਪਰ ਸਾਡੇ ਅੰਦਰ ਦਾ ਸਿਸਟਮ ਕੁਝ ਅਜਿਹਾ ਹੈ ਕਿ ਸਮਾਰਟਫ਼ੋਨ ਤੁਹਾਡੀ ਜਾਨ ਵੀ ਲੈ ਸਕਦਾ ਹੈ। ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਾਰਨ ਰਾਤ ਭਰ ਨੀਂਦ ਨਾ ਆਉਣਾ, ਗੈਜੇਟ ਅਡਿਕਸ਼ਨ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਹੁਣ ਅਜਿਹਾ ਦਾਅਵਾ ਕੀਤਾ ਰਿਹਾ ਹੈ ਕਿ ਸਮਾਰਟਫ਼ੋਨ ਨੂੰ ਕੰਨ 'ਤੇ ਲਾ ਕੇ ਅੱਧਾ ਘੰਟਾ ਤਕ ਗੱਲ ਕਰਨ ਨਾਲ 10 ਸਾਲ ਬਾਅਦ ਬ੍ਰੇਨ ਟਿਊਮਰ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਆਈਆਈਟੀ ਮੁੰਬਈ ਦੇ ਪ੍ਰੋਫੈਸਲ ਗਿਰੀਸ਼ ਕੁਮਾਰ ਨੇ ਹਾਲ ਹੀ ਦੇ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਕਈ ਦੇਸ਼ਾਂ ਦੇ ਈਐਨਟੀ (ਕੰਨ, ਨੱਕ ਤੇ ਗਲ਼ਾ) ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਿਪੋਰਟ ਪ੍ਰਕਾਸ਼ਤ ਕੀਤੀ ਹੈ। ਉਨ੍ਹਾਂ ਦੀ ਖੋਜ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬੋਲ਼ਾਪਨ ਤੇ ਦਿਮਾਗ ਦੀ ਰਸੌਲੀ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਤਾਜ਼ਾ ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਦੇਰ ਤਕ ਮੋਬਾਈਲ 'ਤੇ ਗੱਲ ਕਰਨ 'ਤੇ ਕੰਨ ਗਰਮ ਦੋ ਜਾਂਦੇ ਹਨ। 20 ਤੋਂ 30 ਮਿੰਟ ਤਕ ਮੋਬਾਈਲ 'ਤੇ ਗੱਲ ਕਰਨ ਨਾਲ ਮਾਈਕ੍ਰੋਵੇਵ ਰੇਡੀਏਸ਼ਨ ਸਰੀਰ ਅੰਦਰ ਦਾਖ਼ਲ ਹੋ ਜਾਂਦੀਆਂ ਹਨ, ਜਿਸ ਨਾਲ ਈਅਰ ਲੋਬ (ਕੰਨ ਦਾ ਬਾਹਰੀ ਹਿੱਸਾ) ਦਾ ਖ਼ੂਨ ਗਰਮ ਹੋ ਜਾਂਦਾ ਹੈ। ਖ਼ੂਨ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਤਕ ਵਧ ਜਾਂਦਾ ਹੈ। ਅਧਿਐਨ ਮੁਤਾਬਕ ਫ਼ੋਨ 'ਤੇ ਅੱਧਾ ਘੰਟਾ ਲਗਾਤਾਰ ਗੱਲ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਦਿਮਾਗ ਦੀ ਰਸੌਲੀ ਦੇ ਆਖਰੀ ਪੜਾਅ ਦੇ ਲੱਛਣ ਸਾਹਮਣੇ ਆਏ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ

Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...

Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !

for smartphones
and tablets

ਵੀਡੀਓਜ਼

Rana Gurmeet Sodhi | 2027 'ਚ ਪੰਜਾਬ ਵਿਚ ਬੀਜੇਪੀ ਦੀ ਸਰਕਾਰ ਬਣਨੀ ਤੈਅ - ਰਾਣਾ ਸੋਢੀBreaking | ਅੰਮ੍ਰਿਤਸਰ ਤੇ ਪਟਿਆਲਾ 'ਚ ਵਧਿਆ AAP ਦਾ ਪਰਿਵਾਰ, ਭਾਜਪਾ ਤੇ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾDiljit dosanjh gave a Life Lesson to People | ਦਿਲਜੀਤ ਦੀ ਇਹ ਗੱਲ ਬਦਲ ਦਏਗੀ ਤੁਹਾਡੀ ਜ਼ਿੰਦਗੀBreaking |ਫਿਰੋਜ਼ਪੁਰ ਹਲਕੇ 'ਚ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, AAP ਹੋਈ ਹੋਰ ਮਜ਼ਬੂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ
Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ
Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...
Bird flu infection: ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Diljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਕਿਸਦੇ ਵੱਧ ਮਾੜੇ ਪ੍ਰਭਾਵ, ਕੋਵੈਕਸੀਨ ਜਾਂ ਕੋਵਿਸ਼ੀਲਡ? ਮਾਹਰ ਨੇ ਦਿੱਤਾ ਜਵਾਬ

Lok Sabha Election 2024: ਹੰਸ ਰਾਜ ਹੰਸ ਪਏ ਠੰਢੇ! ਬੋਲੇ 2 ਜੂਨ ਮਗਰੋਂ ਮੈਂ ਕੋਈ ਦੁੱਲਾ ਭੱਟਾ ਨਹੀਂ ਬਣ ਜਾਣਾ....

Punjab Politics: ਹਰਿਆਣਾ ਤੇ ਪੰਜਾਬ ਦੀਆਂ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਮੰਗੀ ਪੈਰੋਲ ਤੇ ਫਰਲੋ,ਕਿਹਾ- ਮੈਂ 41 ਦਿਨ ਜੇਲ੍ਹ ਤੋਂ ਬਾਹਰ ਰਹਿਣ ਦਾ ਹੱਕਦਾਰ

Embed widget