ਪੜਚੋਲ ਕਰੋ
Advertisement
ਛੋਟੇ ਬੱਚਿਆਂ 'ਚ ਵੀ ਹੁੰਦੀ ਐਸੀਡਿਟੀ ਦੀ ਸਮੱਸਿਆ, ਜਾਣੋ ਲੱਛਣ ਤੇ ਉਪਾਅ
ਐਸੀਡਿਟੀ ਦੀ ਸਮੱਸਿਆ ਸਿਰਫ ਵੱਡੇ ਲੋਕਾਂ 'ਚ ਹੀ ਨਹੀਂ ਸਗੋਂ ਛੋਟੇ ਬੱਚਿਆਂ 'ਚ ਵੀ ਹੋ ਸਕਦੀ ਹੈ। ਮਾਪਿਆਂ ਨੂੰ ਬੱਚਿਆਂ 'ਚ ਦਿਖਣ ਵਾਲੇ ਇਨ੍ਹਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ।
ਐਸੀਡਿਟੀ ਦੀ ਸਮੱਸਿਆ ਸਿਰਫ ਵੱਡੇ ਲੋਕਾਂ 'ਚ ਹੀ ਨਹੀਂ ਸਗੋਂ ਛੋਟੇ ਬੱਚਿਆਂ 'ਚ ਵੀ ਹੋ ਸਕਦੀ ਹੈ। ਮਾਪਿਆਂ ਨੂੰ ਬੱਚਿਆਂ 'ਚ ਦਿਖਣ ਵਾਲੇ ਇਨ੍ਹਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ।
ਬੱਚਿਆਂ 'ਚ ਐਸੀਡਿਟੀ ਦੇ ਲੱਛਣ:
-ਵਾਰ-ਵਾਰ ਤੇ ਜਲਦੀ ਉਲਟੀ ਆਉਣਾ
-ਦੁੱਧ ਪੀਣ ਜਾਂ ਖਾਣਾ ਖਾਣ ਤੋਂ ਮਨ੍ਹਾ ਕਰ ਦੇਣਾ
-ਦੁੱਧ ਜਾਂ ਖਾਣੇ ਦਾ ਗਲੇ 'ਚ ਫਸਣਾ
-ਪੇਟ ਦਰਦ ਦੀ ਸਮੱਸਿਆ
-ਖਾਣਾ ਖਾਣ ਤੋਂ ਬਾਅਦ ਲਗਾਤਾਰ ਰੋਂਦੇ ਰਹਿਣਾ
-ਵਜ਼ਨ ਘਟਨਾ ਜਾਂ ਸਾਹ ਲੈਣ 'ਚ ਪ੍ਰੇਸ਼ਾਨੀ ਆਦਿ
ਬਚਣ ਦੇ ਉਪਾਅ:
-ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਤੁਰੰਤ ਨਾ ਲਿਟਾਓ।
-ਜੇਕਰ ਬੱਚੇ ਨੂੰ ਲਿਟਾ ਰਹੇ ਹੋ ਤਾਂ ਥੋੜ੍ਹੇ ਸਮੇਂ ਲਈ ਸਿਰ ਨੂੰ ਉੱਚਾ ਕਰਨ ਲਈ ਸਿਰਹਾਣਾ ਰੱਖ ਦੇਵੋ।
-ਦੁੱਧ ਪਿਲਾਉਣ ਤੋਂ ਬਾਅਦ ਘੱਟੋ-ਘੱਟ ਬੱਚੇ ਨੂੰ 30 ਮਿੰਟ ਤੱਕ ਗੋਦ 'ਚ ਲੈ ਕੇ ਸਿੱਧਾ ਰੱਖੋ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement