ਪੜਚੋਲ ਕਰੋ

ਮੋਟਾਪਾ ਹੱਡੀਆਂ ਲਈ ਵੀ ਨੁਕਸਾਨਦੇਹ

ਬੋਸਟਨ : ਜੀਵਨ ਸ਼ੈਲੀ 'ਚ ਤਬਦੀਲੀ ਕਾਰਨ ਮੋਟਾਪੇ ਤੋਂ ਬਾਅਦ ਵਜ਼ਨ ਘੱਟ ਕਰਨ ਦਾ ਚਲਣ ਆਮ ਹੋ ਚੁੱਕਾ ਹੈ। ਦੋਵੇਂ ਹਲਾਤਾਂ 'ਚ ਹੱਡੀਆਂ ਨੂੰ ਸਥਾਈ ਨੁਕਸਾਨ ਪੁੱਜਦਾ ਹੈ। ਹਾਰਵਰਡ ਮੈਡੀਕਲ ਸਕੂਲ, ਬੋਸਟਨ ਦੇ ਵਿਗਿਆਨੀਆਂ ਦੀ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਮਾਹਰਾਂ ਨੇ ਦੱਸਿਆ ਕਿ ਮੋਟਾਪੇ ਨੂੰ ਹੱਡੀਆਂ ਲਈ ਬਿਹਤਰ ਮੰਨਿਆ ਜਾਂਦਾ ਹੈ ਪਰ ਤਾਜ਼ਾ ਖੋਜ ਦੇ ਨਤੀਜੇ ਇਸ ਦੇ ਉਲਟ ਆਏ ਹਨ। ਮੋਟਾਪੇ ਦੇ ਸ਼ਿਕਾਰ ਨੌਜਵਾਨਾਂ 'ਚ ਹੱਥਾਂ ਦੀਆਂ ਹੱਡੀਆਂ ਟੁੱਟਣ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਖਾਸ ਕਰ ਕੇ ਨੌਜਵਾਨ ਇਸ ਦੇ ਘੇਰੇ 'ਚ ਜ਼ਿਆਦਾ ਆਉਂਦੇ ਹਨ। ਉਨ੍ਹਾਂ ਮੁਤਾਬਕ ਫੈਟ (ਖਾਸ ਕਰ ਕੇ ਅੰਤੜੀ 'ਚ) ਦੀ ਉੱਚ ਮਾਤਰਾ ਅਤੇ ਮਾਸ-ਪੇਸ਼ੀਆਂ ਦੇ ਕਮਜ਼ੋਰ ਪੱਧਰ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਬਚਪਨ ਜਾਂ ਅੱਲ੍ਹੜਪੁਣੇ 'ਚ ਮੋਟਾਪੇ ਦੀ ਸਮੱਸਿਆ ਉਭਰਨ ਨਾਲ ਹੱਡੀਆਂ ਦੇ ਢਾਂਚੇ 'ਚ ਗੜਬੜੀ ਆ ਜਾਂਦੀ ਹੈ। ਇਸ ਨਾਲ ਬੋਨ ਲਾਸ ਜਾਂ ਹੱਡੀਆਂ ਦੇ ਖੇਤਰ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਵਜਨ ਘੱਟ ਹੋਣ ਨਾਲ ਵੀ ਹੱਡੀਆਂ ਨੂੰ ਸਥਾਈ ਨੁਕਸਾਨ ਪਹੁੰਚਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Health Tips : ਇਨ੍ਹਾਂ ਸਬਜ਼ੀਆਂ ਨੂੰ ਭੁੱਲਕੇ ਵੀ ਨਾ ਖਾਓ ਕੱਚਾ, ਹੋ ਸਕਦੀ ਹੈ ਸਮੱਸਿਆ
Health Tips : ਇਨ੍ਹਾਂ ਸਬਜ਼ੀਆਂ ਨੂੰ ਭੁੱਲਕੇ ਵੀ ਨਾ ਖਾਓ ਕੱਚਾ, ਹੋ ਸਕਦੀ ਹੈ ਸਮੱਸਿਆ
ਬਿਲਕੁੱਲ ਫਿੱਟ ਦਿਖਣ ਵਾਲਿਆਂ ਨੂੰ ਕਿਉਂ ਆ ਰਿਹਾ Heart Attack? ਜਾਣੋ ਅਸਲੀ ਵਜ੍ਹਾ
ਬਿਲਕੁੱਲ ਫਿੱਟ ਦਿਖਣ ਵਾਲਿਆਂ ਨੂੰ ਕਿਉਂ ਆ ਰਿਹਾ Heart Attack? ਜਾਣੋ ਅਸਲੀ ਵਜ੍ਹਾ
ਉਮਰ ਦੇ ਨਾਲ ਕਮਰ 'ਚ ਵੱਧ ਗਿਆ ਦਰਦ, ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਉਮਰ ਦੇ ਨਾਲ ਕਮਰ 'ਚ ਵੱਧ ਗਿਆ ਦਰਦ, ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ...
ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ...

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Punjab News: ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Lockdown: ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
Embed widget