ਪੜਚੋਲ ਕਰੋ

ਹੁਣ ਡੈਂਟਲ ਕਾਲਜਾਂ 'ਤੇ ਤੁਸੀਂ ਵੀ ਰੱਖ ਸਕੋਗੇ ਨਜ਼ਰ

ਨਵੀਂ ਦਿੱਲੀ : ਡੈਂਟਲ ਕਾਲਜਾਂ 'ਚ ਹੋਣ ਵਾਲੀਆਂ ਗੜਬੜੀਆਂ 'ਤੇ ਲਗਾਮ ਲਗਾਉਣ ਦੇ ਇਰਾਦੇ ਨਾਲ ਹੁਣ ਉਸ ਦੇ ਕੈਂਪਸ ਦੇ ਵੀਡੀਓ ਦਾ ਸਿੱਧਾ ਪ੍ਰਸਾਰਣ ਵੈੱਬਸਾਈਟ ਦੇ ਜ਼ਰੀਏ ਕੀਤਾ ਜਾਏਗਾ। ਡੈਂਟਲ ਕਾਲਜਾਂ ਦੀ ਨਿਗਰਾਨੀ ਰੱਖਣ ਵਾਲੀ ਭਾਰਤੀ ਡੈਂਟਲ ਮੈਡੀਕਲ ਕੌਂਸਲ ਨੇ 15 ਦਸੰਬਰ ਤੋਂ ਇਸ ਨੂੰ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਸਾਰੇ ਡੈਂਟਲ ਕਾਲਜਾਂ ਦੇ ਮੁਖੀਆਂ ਨੂੰ ਖ਼ੁਦ ਕੌਂਸਲ 'ਚ ਪਹੁੰਚ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਿਦਿਆਰਥੀਆਂ ਨਾਲ ਸਬੰਧਤ ਸਾਰੀਆਂ ਤਾਜ਼ਾ ਸੂਚਨਾਵਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਉਪਲੱਬਧ ਹੋਣ। ਭਾਰਤੀ ਡੈਂਟਲ ਮੈਡੀਕਲ ਕੌਂਸਲ ਨੇ ਦੇਸ਼ ਦੇ ਸਾਰੇ ਡੈਂਟਲ ਕਾਲਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਕੰਪਲੈਕਸ ਦੇ ਦੱਸੇ ਜਾ ਰਹੇ ਸਥਾਨਾਂ 'ਤੇ ਸੀਸੀਟੀਵੀ ਕੈਮਰੇ ਲਗਾ ਲੈਣ। ਨਾਲ ਹੀ ਉਨ੍ਹਾਂ ਨੂੰ ਇੰਟਰਨੈੱਟ ਨਾਲ ਜੋੜ ਕੇ ਕੌਂਸਲ ਨੂੰ ਇਸ ਤਰ੍ਹਾਂ ਮੁਹੱਈਆ ਕਰਾਉਣ ਕਿ ਇਸ ਨੂੰ ਕਿਸੇ ਵੀ ਸਮੇਂ ਲਾਈਵ ਦੇਖਿਆ ਜਾ ਸਕੇ। ਇਸ ਲਾਈਵ ਫੀਡ ਨੂੰ ਕੌਂਸਲ ਦੀ ਵੈੱਬਸਾਈਟ ਦੇ ਜ਼ਰੀਏ ਆਮ ਲੋਕਾਂ ਨੂੰ ਵੀ ਉਪਲੱਬਧ ਕਰਾਇਆ ਜਾਏਗਾ। ਕਾਲਜਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਕ ਮਹੀਨੇ ਦੇ ਅੰਦਰ ਜੇਕਰ ਉਨ੍ਹਾਂ ਨੇ ਇਹ ਸਹੂਲਤ ਮੁਹੱਈਆ ਨਹੀਂ ਕਰਵਾਈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਕੌਂਸਲ ਨੇ ਕਿਹਾ ਹੈ ਕਿ ਦੇਸ਼ ਭਰ 'ਚ ਡੈਂਟਲ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਪੂਰੇ ਕੰਮਕਾਜ 'ਚ ਪਾਰਦਰਸ਼ਿਤਾ ਲਿਆਉਣ ਲਈ ਇਹ ਕੀਤਾ ਜਾ ਰਿਹਾ ਹੈ। ਇਸ ਤਹਿਤ ਕਾਲਜਾਂ ਨੂੰ ਓਪੀਡੀ ਰਜਿਸਟਰੇਸ਼ਨ ਕਾਊਂਟਰ, ਕੋਈ ਇਕ ਲੈਕਚਰ ਹਾਲ ਅਤੇ ਅਧਿਆਪਕਾਂ ਦੀ ਬਾਇਓਮੀਟਿ੍ਰਕ ਮੌਜੂਦਗੀ ਦਰਜ ਕਰਨ ਵਾਲੀ ਮਸ਼ੀਨ ਵਾਲੇ ਇਲਾਕੇ ਦੀ ਸੀਸੀਟੀਵੀ ਕਵਰੇਜ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar ਦੇ ਪਿੰਡ ਬੂਟੇ ਛੰਨਾ ਦੇ ਸਰਪੰਚ ਦੀ ਇਲਾਜ ਦੌਰਾਨ ਮੌਤ ,ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਨੇ ਕੀਤਾ ਸੀ ਹਮਲਾ

Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 

Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ

Jaggu Bhagwanpuria ਗੈਂਗ ਦਾ ਮੋਸਟ ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਗ੍ਰਿਫਤਾਰ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar ਦੇ ਪਿੰਡ ਬੂਟੇ ਛੰਨਾ ਦੇ ਸਰਪੰਚ ਦੀ ਇਲਾਜ ਦੌਰਾਨ ਮੌਤ ,ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਨੇ ਕੀਤਾ ਸੀ ਹਮਲਾ
Jalandhar ਦੇ ਪਿੰਡ ਬੂਟੇ ਛੰਨਾ ਦੇ ਸਰਪੰਚ ਦੀ ਇਲਾਜ ਦੌਰਾਨ ਮੌਤ ,ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਨੇ ਕੀਤਾ ਸੀ ਹਮਲਾ
Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 
Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 
Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ
Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ
Jaggu Bhagwanpuria ਗੈਂਗ ਦਾ ਮੋਸਟ ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਗ੍ਰਿਫਤਾਰ
Jaggu Bhagwanpuria ਗੈਂਗ ਦਾ ਮੋਸਟ ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਗ੍ਰਿਫਤਾਰ
Amritsar 'ਚ ਨਵ-ਵਿਆਹੁਤਾ ਦੀ ਸ਼ੱਕੀ ਹਲਾਤਾਂ ’ਚ ਮੌਤ ,ਇੱਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ ,ਪਰਿਵਾਰ ਨੇ ਲਗਾਏ ਗੰਭੀਰ ਆਰੋਪ 

Liquor Price Hike : ਪਿਆਕੜਾਂ ਨੂੰ ਵੱਡਾ ਝਟਕਾ , ਚੰਡੀਗੜ੍ਹ 'ਚ ਮਹਿੰਗੀ ਹੋਈ ਸ਼ਰਾਬ , ਪ੍ਰਸ਼ਾਸਨ ਨੇ ਨਵੀਂ ਆਬਕਾਰੀ ਨੀਤੀ ਤਹਿਤ ਵਧਾਏ ਰੇਟ  

Amit Shah ਦੀ ਮੋਗਾ ਰੈਲੀ ਦੀ ਤਿਆਰੀ 'ਚ ਜੁਟੀ ਭਾਜਪਾ , ਸੁਨੀਲ ਜਾਖੜ ਨੇ ਕਾਂਗਰਸ ਅਤੇ 'ਆਪ' 'ਤੇ ਸਾਧਿਆ ਨਿਸ਼ਾਨਾ

Israel US Iran War : ਈਰਾਨ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ , ਅਬੂ ਧਾਬੀ ਨੂੰ ਵੀ ਬਣਾਇਆ ਨਿਸ਼ਾਨਾ 

Embed widget