ਪੜਚੋਲ ਕਰੋ

ਤੇਜ਼ ਆਵਾਜ਼ ਮਿਊਜ਼ਿਕ ਨਾਲ ਬੋਲ਼ੇ ਹੋ ਰਹੇ ਨੌਜਵਾਨ

ਚੰਡੀਗੜ੍ਹ: ਇਸ ਵੇਲੇ ਨੌਜਵਾਨ ਪੀੜ੍ਹੀ ਵੱਲ ਧਿਆਨ ਦੇਣ ਦੀ ਕਾਫੀ ਲੋੜ ਹੈ। ਜਿੱਥੇ ਨੌਜਵਾਨ ਪੀੜ੍ਹੀ ਇੱਕ ਪਾਸੇ ਨਸ਼ੇ ਵੱਲ ਜਾ ਰਹੀ ਹੈ, ਉੱਧਰ ਹੀ ਦੂਜੇ ਪਾਸੇ ਸਿਹਤ ਨਾਲ ਵੀ ਮਜ਼ਾਕ ਹੀ ਕਰ ਰਹੇ ਹਨ। ਇਸ ‘ਚ ਸਭ ਤੋਂ ਵੱਧ ਖ਼ਤਰਾ ਦੇਸ਼ ‘ਚ ਵਧ ਰਹੀ ਬੋਲ਼ਿਆਂ ਦੀ ਗਿਣਤੀ ਹੈ। ਜੀ ਹਾਂ, ਦੇਸ਼ ‘ਚ ਇਸ ਵੇਲੇ ਬੋਲ਼ਿਆਂ ਦੀ ਗਿਣਤੀ ਕਰੀਬ ਸੱਤ ਲੱਖ ਤਕ ਪਹੁੰਚ ਚੁੱਕੀ ਹੈ ਜੋ ਲਗਾਤਾਰ ਵਧਦੀ ਜਾ ਰਹੀ ਹੈ। ਤੇਜ਼ ਆਵਾਜ਼ ਮਿਊਜ਼ਿਕ ਨਾਲ ਬੋਲ਼ੇ ਹੋ ਰਹੇ ਨੌਜਵਾਨ ਇਸ ਦਾ ਮੁੱਖ ਕਾਰਨ ਹੈ ਵਧੇਰੇ ਸ਼ੋਰ-ਸ਼ਰਾਬਾ ਤੇ ਤੇਜ਼ ਆਵਾਜ਼ ‘ਚ ਹੈੱਡਫੋਨ ਨਾਲ ਗਾਣੇ ਸੁਣਨਾ ਜਿਸ ਨਾਲ 8 ਫੀਸਦ ਨੌਜਵਾਨਾਂ ਨੂੰ ਸੁਣਨ ‘ਚ ਦਿੱਕਤ ਆ ਰਹੀ ਹੈ। ਇਸ ਬਾਰੇ ਗੱਲ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 16 ‘ਚ ‘ਬੈਸਟ ਸਾਉਂਡ ਸੈਂਟਰ’ ਦਾ ਉਦਘਾਟਨ ਕਰਨ ਆਏ ਡਾਕਟਰ ਕੇ ਰਾਜ ਲਕਸ਼ਮੀ ਨੇ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ‘ਚ ਭਾਰਤ 18ਵਾਂ ਅਜਿਹਾ ਦੇਸ਼ ਹੈ ਜਿੱਥੇ ਇਹ ਸਮੱਸਿਆ ਕਾਫੀ ਵਧ ਗਈ ਹੈ। ਇਸ ਸਮੱਸਿਆ ਦਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸ਼ੋਰ ਪ੍ਰਦੂਸ਼ਣ ਹੈ ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਸ ਦੇ ਇਲਾਜ ਤੇ ਥ੍ਰੈਪੀ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਸ਼ਹਿਰਾਂ ‘ਚ ਜਿੱਥੇ ਇੰਡਸਟਰੀ ਏਰੀਆ ਹੈ, ਉੱਥੇ ਯੂਨਿਟਸ ‘ਚ ਸ਼ੋਰ ਪ੍ਰਦੂਸ਼ਣ 75 ਡੈਸੀਬਲ ਤੇ ਸ਼ਹਿਰੀ ਰਹਾਇਸ਼ੀ ਖੇਤਰਾਂ ‘ਚ 45 ਡੈਸੀਬਲ ਹੋਣਾ ਚਾਹੀਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Spider Veins: ਤੁਹਾਡੇ ਪਿਤਾ ਦੀਆਂ ਲੱਤਾਂ 'ਤੇ ਮੱਕੜੀ ਵਰਗੇ ਜਾਲ ਦਿਖਾਈ ਦਿੰਦੇ ਹਨ, ਇਹ ਸਮੱਸਿਆ ਕਿੰਨੀ ਗੰਭੀਰ ਹੈ?
Spider Veins: ਤੁਹਾਡੇ ਪਿਤਾ ਦੀਆਂ ਲੱਤਾਂ 'ਤੇ ਮੱਕੜੀ ਵਰਗੇ ਜਾਲ ਦਿਖਾਈ ਦਿੰਦੇ ਹਨ, ਇਹ ਸਮੱਸਿਆ ਕਿੰਨੀ ਗੰਭੀਰ ਹੈ?
Period Pain : ਹਾਰਟ ਅਟੈਕ ਜਿੰਨਾ ਤੇਜ਼ ਹੋ ਸਕਦਾ ਹੈ ਪੀਰੀਅਡਸ ਦਾ ਦਰਦ
Period Pain : ਹਾਰਟ ਅਟੈਕ ਜਿੰਨਾ ਤੇਜ਼ ਹੋ ਸਕਦਾ ਹੈ ਪੀਰੀਅਡਸ ਦਾ ਦਰਦ
Birth Weight And Adult Health : ਕੀ ਤੁਹਾਡਾ ਵੀ ਜਨਮ ਸਮੇਂ ਭਾਰ ਘੱਟ ਸੀ? ਇਸ ਖੋਜ ਅਧਿਐਨ ਦਾ 'ਸਟ੍ਰੋਕ' ਸਬੰਧ ਤੁਹਾਡੇ ਦਿਮਾਗ ਨੂੰ ਹੈਰਾਨ ਕਰ ਦੇਵੇਗਾ।
Birth Weight And Adult Health : ਕੀ ਤੁਹਾਡਾ ਵੀ ਜਨਮ ਸਮੇਂ ਭਾਰ ਘੱਟ ਸੀ? ਇਸ ਖੋਜ ਅਧਿਐਨ ਦਾ 'ਸਟ੍ਰੋਕ' ਸਬੰਧ ਤੁਹਾਡੇ ਦਿਮਾਗ ਨੂੰ ਹੈਰਾਨ ਕਰ ਦੇਵੇਗਾ।
ਰਾਤ ਨੂੰ ਕਾਕਰੋਚ ਕਿਉਂ ਨਿਕਲਦੇ ਹਨ? ਜਾਣੋ ਇਸਦਾ ਕਾਰਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ।
ਰਾਤ ਨੂੰ ਕਾਕਰੋਚ ਕਿਉਂ ਨਿਕਲਦੇ ਹਨ? ਜਾਣੋ ਇਸਦਾ ਕਾਰਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਵੱਡਾ ਝਟਕਾ, MC 'ਆਪ' 'ਚ ਹੋਇਆ ਸ਼ਾਮਲ...
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਵੱਡਾ ਝਟਕਾ, MC 'ਆਪ' 'ਚ ਹੋਇਆ ਸ਼ਾਮਲ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Embed widget