ਪੜਚੋਲ ਕਰੋ

ਭਾਰਤ ਦਾ ਹੈਲਥ ਸਿਸਟਮ ਡਗਮਗਾਇਆ, 195 ਦੇਸ਼ਾਂ 'ਚੋਂ 145ਵਾਂ ਸਥਾਨ

ਨਵੀਂ ਦਿੱਲੀ: ਵਿਸ਼ਵ ਦੇ 195 ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਭਾਰਤ ਦਾ 145ਵਾਂ ਸਥਾਨ ਆਇਆ ਹੈ। ਭਾਰਤ ਇਸ ਮਾਮਲੇ ਵਿੱਚ ਆਪਣੇ ਗੁਆਂਢੀ ਮੁਲਕ ਬੰਗਲਾਦੇਸ਼ (133), ਸ਼੍ਰੀਲੰਕਾ (71), ਭੂਟਾਨ (134) ਤੇ ਚੀਨ (71) ਆਦਿ ਤੋਂ ਵੀ ਪਿੱਛੇ ਹੈ। 1990 ਵਿੱਚ ਜਿੱਥੇ ਇਸ ਮਾਮਲੇ ਵਿੱਚ ਭਾਰਤ ਦੀ ਰੈਂਕਿੰਗ 24.7 ਸੀ ਤੇ 2016 ਵਿੱਚ ਇਸ ਵਿੱਚ 16 ਦਰਜੇ ਦਾ ਹੀ ਸੁਧਾਰ ਹੋਇਆ ਹੈ।   ਗਲੋਬਲ ਬੁਰਡੇਨ ਆਫ਼ ਡਿਜ਼ੀਜ਼ ਸਟੱਡੀ ਦੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਾਲਾਂਕਿ, ਭਾਰਤ ਨੇ ਆਪਣੀਆਂ ਸਿਹਤ ਸੇਵਾਵਾਂ ਵਿੱਚ ਕਾਫੀ ਸੁਧਾਰ ਕੀਤਾ ਹੈ ਪਰ HAQ (ਹੈਲਥਕੇਅਰ ਐਕਸੈੱਸ ਐਂਡ ਕੁਆਲਿਟੀ-ਮੁਹੱਈਆ ਕਰਵਾਈਆਂ ਸਿਹਤ ਸੇਵਾਵਾਂ ਤੇ ਇਨ੍ਹਾਂ ਦੀ ਗੁਣਵੱਤਾ) ਇੰਡੈਕਸ ਮੁਤਾਬਕ ਸਾਲ 2000 ਤੋਂ ਲੈ ਕੇ 2016 ਤਕ ਸਿਹਤ ਸੇਵਾਵਾਂ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗੋਆ ਤੇ ਕੇਰਲਾ ਨੇ 2016 ਵਿੱਚ ਸਭ ਤੋਂ ਵੱਧ ਸਕੋਰ ਹਾਸਲ ਕੀਤਾ ਹੈ। ਇਸ ਦੇ ਉਲਟ ਅਸਾਮ ਤੇ ਉੱਤਰ ਪ੍ਰਦੇਸ਼ ਦੇ ਅੰਕ ਸਭ ਤੋਂ ਘੱਟ ਰਹੇ। ਖੋਜ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਨੇ ਟਿਊਬਰਕਲੋਸਿਸ (ਟੀਬੀ), ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਪੁਰਸ਼ ਅੰਡਕੋਸ਼ ਦਾ ਕੈਂਸਰ, ਪੇਟ ਦਾ ਕੈਂਸਰ ਤੇ ਗੁਰਦਿਆਂ ਦੇ ਰੋਗਾਂ ਦੇ ਇਲਾਜ ਨੂੰ ਸਹੀ ਤਰੀਕੇ ਨਾਲ ਮਰੀਜ਼ਾਂ ਤਕ ਨਹੀਂ ਪਹੁੰਚਾਇਆ। ਇਸ ਸੂਚੀ ਵਿੱਚ ਪਹਿਲੀਆਂ ਪੰਜ ਥਾਵਾਂ 'ਤੇ ਆਈਸਲੈਂਡ (97.1 ਅੰਕ), ਨਾਰਵੇ (96.6 ਅੰਕ), ਨੀਦਰਲੈਂਡਜ਼ (96.1 ਅੰਕ), ਲਕਸਮਬਰਗ਼ (96.0 ਅੰਕ) ਤੇ ਫਿਨਲੈਂਡ ਤੇ ਆਸਟ੍ਰੇਲੀਆ (ਦੋਵਾਂ ਦੇ 95.9 ਅੰਕ) ਵਰਗੇ ਦੇਸ਼ ਆਏ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Advertisement
ABP Premium

ਵੀਡੀਓਜ਼

Kejriwal ਦੇ ਕਰੀਬੀ ਬਣੇ  Punjab ਦੇ ਵਿੱਤ ਮੰਤਰਾਲਿਆਂ ਦੇ ਮੁੱਖ ਸਲਾਹਕਾਰ | Abp SanjhaPanchayat Election | ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦBullet ਦੇ ਪਟਾਕੇ ਪਾਉਣ ਵਾਲੇ ਸਾਵਧਾਨ, Punjab Police ਨੇ ਲਿਆ ਵੱਡਾ ਫੈਸਲਾHaryana Election | Asaduddin Owaisi ਨੇ Haryana 'ਚ BJP ਦੀ ਜਿੱਤ 'ਤੇ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ

Embed widget