ਪੜਚੋਲ ਕਰੋ

Clean ears tips- ਕੰਨਾਂ ਨੂੰ ਸਾਫ ਕਰਦੇ ਸਮੇਂ ਨਾ ਕਰੋ ਇਹ ਗਲਤੀ, ਆ ਸਕਦੀ ਹੈ ਵੱਡੀ ਸਮੱਸਿਆ...

Remedies for Earwax: ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਾਚਿਸ ਦੀਆਂ ਸਟਿੱਕਾਂ ਨਾਲ ਆਪਣੇ ਕੰਨ ਸਾਫ਼ ਕਰਦੇ ਦੇਖਿਆ ਹੋਵੇਗਾ। ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਕੰਨਾਂ ਨੂੰ ਸਾਫ਼ ਕਰਨ ਲਈ ਮਾਚਿਸ ਸਟਿਕਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Remedies for Earwax: ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਾਚਿਸ ਦੀਆਂ ਸਟਿੱਕਾਂ ਨਾਲ ਆਪਣੇ ਕੰਨ ਸਾਫ਼ ਕਰਦੇ ਦੇਖਿਆ ਹੋਵੇਗਾ। ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਕੰਨਾਂ ਨੂੰ ਸਾਫ਼ ਕਰਨ ਲਈ ਮਾਚਿਸ ਸਟਿਕਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ ਨੂੰ ਸਾਫ਼ ਕਰਨ ਦੇ ਬਹੁਤ ਸਾਰੇ ਆਸਾਨ ਤਰੀਕੇ ਹਨ ਜੋ ਬਹੁਤ ਪ੍ਰਭਾਵਸ਼ਾਲੀ ਹਨ। ਆਓ ਅੱਜ ਅਸੀਂ ਤੁਹਾਨੂੰ ਈਅਰ ਵੈਕਸ ਦੇ ਜ਼ਿਆਦਾ ਜਮ੍ਹਾ ਹੋਣ ਦੇ ਲੱਛਣ ਅਤੇ ਇਸ ਨੂੰ ਸਾਫ ਕਰਨ ਦੇ ਕੁਝ ਆਸਾਨ ਤਰੀਕੇ ਦੱਸਦੇ ਹਾਂ।

ਕੰਨ ਵਿਚ ਵਾਧੂ ਈਅਰ ਵੈਕਸ ਦੇ ਲੱਛਣ
1. ਵੈੱਬ ਐੱਮਡੀ ਵਿਚ ਛਪੀ ਖਬਰ ਮੁਤਾਬਕ ਕੰਨ ‘ਚ ਜ਼ਿਆਦਾ ਈਅਰ ਵੈਕਸ ਹੋਣ ਨਾਲ ਕੰਨ ਦਰਦ ਹੁੰਦਾ ਹੈ
2. ਜ਼ਿਆਦਾ ਈਅਰ ਵੈਕਸ ਕਾਰਨ ਸੁਣਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ
3. ਜਦੋਂ ਜ਼ਿਆਦਾ ਈਅਰ ਵੈਕਸ ਹੁੰਦਾ ਹੈ, ਤਾਂ ਕੰਨਾਂ ਵਿਚ ਘੰਟੀ ਵੱਜਣ ਦੀ ਭਾਵਨਾ ਹੁੰਦੀ ਹੈ। ਇਸ ਨਾਲ ਜਲਣ ਹੁੰਦੀ ਹੈ।

ਈਅਰ ਵੈਕਸ ਨੂੰ ਸਾਫ਼ ਕਰਨ ਦੇ ਆਸਾਨ ਤਰੀਕੇ
ਈਅਰਵੈਕਸ ਦੀਆਂ ਬੂੰਦਾਂ ਦੀ ਵਰਤੋਂ ਕਰੋ: ਕੰਨਾਂ ਨੂੰ ਸਾਫ਼ ਕਰਨ ਲਈ ਈਅਰਵੈਕਸ ਦੀਆਂ ਬੂੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸੁਰੱਖਿਅਤ ਹੈ। ਜੇਕਰ ਈਅਰ ਵੈਕਸ ਨੂੰ ਹਟਾਉਣਾ ਹੈ, ਤਾਂ ਪਹਿਲਾਂ ਇਸ ਨੂੰ ਨਰਮ ਕਰਨਾ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਈਅਰਵੈਕਸ ਦੀਆਂ ਬੂੰਦਾਂ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਬਾਜ਼ਾਰਾਂ ਵਿੱਚ ਈਅਰ ਵੈਕਸ ਦੀਆਂ ਬਹੁਤ ਸਾਰੀਆਂ ਬੂੰਦਾਂ ਮਿਲਣਗੀਆਂ। ਕੰਨਾਂ ਵਿੱਚ ਈਅਰ ਵੈਕਸ ਦੀਆਂ ਬੂੰਦਾਂ ਘੱਟੋ-ਘੱਟ 5-7 ਦਿਨਾਂ ਤੱਕ ਲਗਾਓ।

ਕਾਟਨ ਦੇ ਫੰਬੇ: ਤੁਸੀਂ ਕੰਨ ਦੇ ਬਾਹਰੀ ਹਿੱਸੇ ਨੂੰ ਸਾਫ ਕਰਨ ਲਈ ਕਾਟਨ ਦੇ ਫੰਬੇ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਸੇ ਪਾਣੀ ਨਾਲ ਗਿੱਲੇ ਕੱਪੜੇ ਨਾਲ ਕੰਨ ਦੇ ਬਾਹਰੀ ਹਿੱਸੇ ਨੂੰ ਸਾਫ਼ ਕਰੋ। ਧਿਆਨ ਰਹੇ ਕਿ ਕਦੇ ਵੀ ਕੰਨਾਂ ‘ਚ ਰੂੰ ਦਾ ਫੰਦਾ ਨਾ ਪਾਓ। ਇਸ ਕਾਰਨ ਗੰਦਗੀ ਅੰਦਰ ਜਾ ਸਕਦੀ ਹੈ।

ਬੇਕਿੰਗ ਸੋਡਾ: ਤੁਸੀਂ ਈਅਰ ਵੈਕਸ ਨੂੰ ਹਟਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਅੱਧਾ ਚਮਚ ਬੇਕਿੰਗ ਸੋਡਾ ਲਗਭਗ ਅੱਧਾ ਕੱਪ ਕੋਸੇ ਪਾਣੀ ‘ਚ ਮਿਲਾ ਕੇ ਡਰਾਪਰ ਦੀ ਬੋਤਲ ‘ਚ ਰੱਖੋ। ਇਸ ਤੋਂ ਬਾਅਦ ਇਕ ਵਾਰ ‘ਚ 5 ਤੋਂ 10 ਬੂੰਦਾਂ ਕੰਨ ‘ਚ ਪਾਓ। ਇਕ ਘੰਟੇ ਬਾਅਦ ਕੰਨਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਹ ਈਅਰਵੈਕਸ ਡਰਾਪ ਦੀ ਤਰ੍ਹਾਂ ਕੰਮ ਕਰੇਗਾ।

ਨਜ਼ਦੀਕੀ ਡਾਕਟਰ ਕੋਲ ਜਾਓ: ਜੇਕਰ ਇਹ ਸਾਰੇ ਆਸਾਨ ਨੁਸਖੇ ਅਪਣਾਉਣ ਤੋਂ ਬਾਅਦ ਵੀ ਤੁਹਾਡਾ ਕੰਨ ਸਾਫ਼ ਨਹੀਂ ਹੋ ਰਿਹਾ ਹੈ, ਤਾਂ ਤੁਹਾਨੂੰ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਪੰਜਾਬ 'ਚ ਵੱਧ ਰਹੇ Heart Risk ਦੇ ਪਿੱਛੇ ਕਿਹੜੀਆਂ 5 ਗਲਤ ਆਦਤਾਂ ?5 Daily Habits Increasing Heart Disease Risk in Punjab
Health Tips : ਪੰਜਾਬ 'ਚ ਵੱਧ ਰਹੇ Heart Risk ਦੇ ਪਿੱਛੇ ਕਿਹੜੀਆਂ 5 ਗਲਤ ਆਦਤਾਂ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget