ਪੜਚੋਲ ਕਰੋ
73 ਸਾਲਾ ਸਿੱਖ ਬਜ਼ਰੁਗ ਨੇ ਲੌਕਡਾਉਨ 'ਚ ਦੱਸਿਆ ਵਰਕਆਊਟ ਦਾ ਤਰੀਕਾ, ਵੀਡੀਓ ਵਾਇਰਲ
ਇਸੇ ਤਰ੍ਹਾਂ ਇੱਕ 73 ਸਾਲਾ ਵਿਅਕਤੀ, ਜਿਸ ਨੂੰ 'ਸਕਿੱਪਿੰਗ ਸਿੱਖ' ਵੀ ਕਿਹਾ ਜਾਂਦਾ ਹੈ, ਨੇ ਇੱਕ ਵਰਕਆਊਟ ਦਾ ਤਰੀਕਾ ਲੱਭਿਆ ਹੈ

ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਘਰ ਬੈਠੇ ਲੋਕ ਸਿਹਤਮੰਦ ਤੇ ਤੰਦਰੁਸਤ ਰਹਿਣ ਦੇ ਕਈ ਤਰੀਕੇ ਲੱਭਦੇ ਰਹਿੰਦੇ ਹਨ। ਇਸੇ ਤਰ੍ਹਾਂ ਇੱਕ 73 ਸਾਲਾ ਵਿਅਕਤੀ, ਜਿਸ ਨੂੰ 'ਸਕਿੱਪਿੰਗ ਸਿੱਖ' ਵੀ ਕਿਹਾ ਜਾਂਦਾ ਹੈ, ਨੇ ਇੱਕ ਵਰਕਆਊਟ ਦਾ ਤਰੀਕਾ ਲੱਭਿਆ ਹੈ ਜੋ ਆਸਾਨ ਵਰਕਆਊਟ ਰੁਟੀਨ ਹੈ। ਇਸ ਵਿੱਚ ਬਹੁਤ ਸਾਰੇ ਸਾਜ਼ੋ ਸਾਮਾਨ ਦੀ ਲੋੜ ਨਹੀਂ ਹੁੰਦੇ।
ਯੂਕੇ ਸਥਿਤ ਰਾਜਿੰਦਰ ਸਿੰਘ ਨੇ ਆਪਣੇ ਮਿਡਲਸੇਕਸ ਸਥਿਤ ਘਰ ਦੇ ਪਿਛਲੇ ਵਿਹੜੇ ਵਿੱਚ ਰੱਸੀ ਟੱਪਦੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਵਾਇਰਲ ਹੋ ਗਈ ਹੈ।
ਇਸ ਵੀਡੀਓ ਰਾਹੀਂ ਉਹ ਬ੍ਰਿਟੇਨ 'ਚ ਲੌਕਡਾਊਨ ਦੌਰਾਨ ਲੋਕਾਂ ਨੂੰ ਰੋਜ਼ਾਨਾ ਜੀਵਣ ਵਿੱਚ ਕੁਝ ਸਰੀਰਕ ਗਤੀਵਿਧੀਆਂ ਨੂੰ ਵਧਾਉਣ ਲਈ ਉਤਸ਼ਾਹਤ ਕਰ ਰਹੇ ਹਨ।
Check out below Health Tools-
Calculate Your Body Mass Index ( BMI )
ਹੋਰ ਪੜ੍ਹੋ























