ਪੜਚੋਲ ਕਰੋ

ਨਸ਼ਿਆਂ ਦੇ ਮੁੱਦੇ 'ਤੇ ਘਿਰਨ ਮਗਰੋਂ ਕੈਪਟਨ ਸਰਕਾਰ ਦਾ ਐਕਸ਼ਨ

ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ 'ਤੇ ਘਿਰੀ ਕੈਪਟਨ ਸਰਕਾਰ ਹਰਕਤ ਵਿੱਚ ਆਈ ਹੈ। ਇੱਕ ਪਾਸੇ ਪੁਲਿਸ 'ਤੇ ਸ਼ਿਕੰਜਾ ਕੱਸਿਆ ਤੇ ਦੂਜੇ ਪਾਸੇ ਨਸ਼ਾ ਗ੍ਰਸਤ ਨੌਜਵਾਨਾਂ ਦਾ ਮਨੋਬਲ ਵਧਾਉਣ ਲਈ ਕਦਮ ਚੁੱਕੇ ਹਨ।   ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਡਰੱਗ ਵਿੱਚ ਗ੍ਰਸਤ ਨੌਜਵਾਨਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਏਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਪੁਲਿਸ ਮੁਲਾਜ਼ਮ ਨਸ਼ਾ ਛੂਡਾਉ ਸੈਂਟਰ 'ਤੇ ਜਾ ਕੇ ਮਰੀਜ਼ਾਂ ਦੀ ਪੁੱਛਗਿੱਛ ਨਹੀਂ ਕਰ ਸਕੇਗਾ। ਇਹ ਫੈਸਲੇ ਅੱਜ ਪੰਜਾਬ ਦੇ ਸਿਵਲ ਸਰਜਨਾਂ ਨਾਲ ਮੀਟਿੰਗ ਦੌਰਾਨ ਲਏ ਗਏ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮਹਿਕਮੇ ਵੱਲੋਂ ਨਸ਼ਿਆਂ ਖਿਲਾਫ ਚੁੱਕੇ ਗਏ ਕਦਮਾਂ ਦਾ ਰਿਵਿਊ ਕੀਤਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 

Liver Cancer Symptoms: ਅੱਖਾਂ 'ਚ ਦਿਖਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਵੇਗਾ ਲੀਵਰ ਕੈਂਸਰ

ਪ੍ਰਾਣਾਯਾਮ ਦੇ ਲਾਭ, ਬਾਬਾ ਰਾਮਦੇਵ ਨੇ ਖੋਲ੍ਹੇ ਰਾਜ਼, ਰੋਜ਼ਾਨਾ ਅਭਿਆਸ ਨਾਲ ਤੰਦਰੁਸਤੀ ਦਾ ਰਾਜ਼!

Meditation Benefits: ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...
ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ

IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ

ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ

ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ

ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026

Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ

Embed widget