ਪੜਚੋਲ ਕਰੋ
Advertisement
ਪੰਜਾਬੀ ਪਾਲਕ ਤੋਂ ਬਣਾਉਂਦੇ ਸਾਗ ਪਰ ਅਮਰੀਕਾ ਪਾਲਕ ਨਾਲ ਲੱਭਦਾ ਬੰਬ !
ਬੋਸਟਨ : ਪਾਲਕ ਦਾ ਸਾਗ ਭਾਵੇਂ ਕੁਝ ਲੋਕਾਂ ਨੂੰ ਖਾਣ ਵਿਚ ਚੰਗਾ ਨਾ ਲੱਗਦਾ ਹੋਵੇ ਪਰ ਅਮਰੀਕਾ ਦੇ ਵਿਗਿਆਨੀਆਂ ਨੇ ਇਸ ਦੀ ਇਕ ਹੋਰ ਖਾਸੀਅਤ ਲੱਭੀ ਹੈ। ਇਹ ਬੂਟਾ ਸੈਂਸਰ ਦੇ ਰੂਪ ਵਿਚ ਕੰਮ ਕਰਕੇ ਕਿਤੇ ਲੁਕਾ ਕੇ ਰੱਖੇ ਵਿਸਫੋਟਕ ਦੇ ਬਾਰੇ ਕੁਝ ਹੀ ਮਿੰਟਾਂ 'ਚ ਜਾਣਕਾਰੀ ਦੇ ਸਕਦਾ ਹੈ।
ਪਾਲਕ ਦੀਆਂ ਪੱਤੀਆਂ ਨੂੰ ਕਾਰਬਨ ਨੈਨੋ ਟਿਊਬ ਦੇ ਨਾਲ ਲੈ ਕੇ ਨਾਈਟ੍ਰੋ ਐਰੋਮੈਟਿਕਸ ਦੀਆਂ ਬਾਰੂਦੀ ਸੁਰੰਗਾਂ ਅਤੇ ਜ਼ਿਆਦਾ ਐਕਸਪਲੋਸਿਵ ਡਿਵਾਈਸ 'ਚ ਇਸਤੇਮਾਲ ਕੀਤਾ ਜਾਂਦਾ ਹੈ। ਨਾਈਟ੫ੋ ਐਰੋਮੈਟਿਕਸ 'ਚ ਸ਼ੁਮਾਰ ਹੋਣ ਵਾਲਾ ਰਸਾਇਣ ਜ਼ਮੀਨੀ ਪਾਣੀ 'ਚ ਪਾਇਆ ਜਾਂਦਾ ਹੈ, ਉਸੇ ਤੋਂ ਪਾਲਕ 'ਚ ਪਹੁੰਚ ਜਾਂਦਾ ਹੈ।
ਕਾਰਬਨ ਨੈਨੋ ਟਿਊਬ ਨਾਲ ਬੰਨ੍ਹੀਆਂ ਪਾਲਕ ਦੀਆਂ ਪੱਤੀਆਂ ਜਿਵੇਂ ਹੀ ਵਿਸਫੋਟਕ ਪਦਾਰਥ ਦੇ ਨਜ਼ਦੀਕ ਜਾਂਦੀਆਂ ਹਨ ਉਨ੍ਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਇਹ ਬਦਲਾਅ ਇਨਫ੍ਰਾਰੈੱਡ ਕੈਮਰੇ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਪ੍ਰੋਫੈਸਰ ਮਾਈਕਲ ਸਟ੫ਾਨੋ ਦੀ ਡਾਇਰੈਕਸ਼ਨ 'ਚ ਹੋਈ ਖੋਜ ਤੋਂ ਸਾਹਮਣੇ ਆ
ਈ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕਾਰੋਬਾਰ
ਸਿੱਖਿਆ
ਲੁਧਿਆਣਾ
Advertisement