ਪੜਚੋਲ ਕਰੋ

ਕੋਰੋਨਾਵਾਇਰਸ ਬਾਰੇ ਨਵੀਂ ਖੋਜ, ਇਨ੍ਹਾਂ 7 ਲੱਛਣਾਂ ਵੱਲ਼ ਦਿਓ ਧਿਆਨ

ਖੋਜਕਾਰ ਤੇ ਵਿਗਿਆਨੀ ਕਲੀਨਿਕਲੀ ਐਪਰੂਵਡ ਵੈਕਸੀਨ ਵਿਕਸਤ ਕਰਨ ਤੇ ਘਾਤਕ ਵਾਇਰਸ ਦਾ ਫੈਲਣਾ ਰੋਕਣ ਦੀ ਦਿਸ਼ਾ ਵਿੱਚ ਅਥਾਹ ਜਤਨ ਕਰ ਰਹੇ ਹਨ। ਅਜਿਹੇ ਹਾਲਾਤ ’ਚ ਇਹ ਨਵੀਂ ਖੋਜ ਮਰੀਜ਼ਾਂ ਦੇ ਇਲਾਜ ਤੇ ਵਾਇਰਸ ਵਿਰੁੱਧ ਸੰਭਾਵੀ ਟੀਕੇ ਦੇ ਵਿਕਾਸ ਵਿੱਚ ਵੱਡੀ ਸਫ਼ਲਤਾ ਸਿੱਧ ਹੋ ਸਕਦੀ ਹੈ।

ਨਵੀਂ ਦਿੱਲੀ: ਜਰਨਲ ‘ਐਲਰਜੀ’ ਵਿੱਚ ਪ੍ਰਕਾਸ਼ਿਤ ਨਵੇਂ ਅਧਿਐਨ ਵਿੱਚ ਵਿਗਿਆਨੀਆਂ, ਮੈਡੀਕਲ ਖੋਜਕਾਰਾਂ ਤੇ ਆਸਟ੍ਰੀਆ ਦੀ ਮੈਡੀਕਲ ਯੂਨੀਵਰਸਿਟੀ ਆਫ਼ ਵਿਆਨਾ ਦੇ ਕੁਝ ਲੋਕਾਂ ਨੇ ਹਲਕੇ ਕੋਵਿਡ-19 ਦੇ ਸੱਤ ਵੱਖੋ-ਵੱਖਰੇ ਰੂਪਾਂ ਦੀ ਸ਼ਨਾਖ਼ਤ ਕੀਤੀ ਹੈ। ਇਸ ਤੋਂ ਇਲਾਵਾ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਨੋਵੇਲ ਕੋਰੋਨਾਵਾਇਰਸ ਮੁੱਢਲੇ ਗੇੜ ਦੀ ਛੂਤ ਦਾ ਪਤਾ ਲੱਗਣ ਦੇ 10 ਹਫ਼ਤਿਆਂ ਬਾਅਦ ਵੀ ਰੋਗ-ਪ੍ਰਤੀਰੋਧਕ ਸ਼ਕਤੀ ਨਾਲ ਸਬੰਧਤ ਪ੍ਰਣਾਲੀ ਵਿੱਚ ਕਾਫ਼ੀ ਤਬਦੀਲੀ ਛੱਡ ਦਿੰਦਾ ਹੈ। ਭਾਵੇਂ ਖੋਜਕਾਰ ਤੇ ਵਿਗਿਆਨੀ ਕਲੀਨਿਕਲੀ ਐਪਰੂਵਡ ਵੈਕਸੀਨ ਵਿਕਸਤ ਕਰਨ ਤੇ ਘਾਤਕ ਵਾਇਰਸ ਦਾ ਫੈਲਣਾ ਰੋਕਣ ਦੀ ਦਿਸ਼ਾ ਵਿੱਚ ਅਥਾਹ ਜਤਨ ਕਰ ਰਹੇ ਹਨ। ਅਜਿਹੇ ਹਾਲਾਤ ’ਚ ਇਹ ਨਵੀਂ ਖੋਜ ਮਰੀਜ਼ਾਂ ਦੇ ਇਲਾਜ ਤੇ ਵਾਇਰਸ ਵਿਰੁੱਧ ਸੰਭਾਵੀ ਟੀਕੇ ਦੇ ਵਿਕਾਸ ਵਿੱਚ ਵੱਡੀ ਸਫ਼ਲਤਾ ਸਿੱਧ ਹੋ ਸਕਦੀ ਹੈ। ਇਸ ਖੋਜ ਦੀ ਅਗਵਾਈ ਇਮਿਊਨੌਲੋਜਿਸਟ ਵਿਨਫ਼੍ਰੈੱਡ ਐੱਫ਼ ਪਿਕਲ ਤੇ ਐਲਰਜੌਲੋਜਿਸਟ ਰੂਡੌਲਫ਼ ਵੈਲੇਂਟਾ ਨੇ ਕੀਤੀ ਸੀ। ਇਹ ਦੋਵੇਂ ਆਸਟ੍ਰੀਆ ਦੇ ਪੈਥੋ-ਫ਼ਿਜ਼ੀਓਲੌਜੀ ਇਨਫ਼ੈਕਸ਼ੀਓਲੋਜੀ ਤੇ ਇਮਿਯੂਨੌਲੋਜੀ, ਮੈਡੀਕਲ ਯੂਨੀਵਰਸਿਟੀ ਦੇ ਕੇਂਦਰ ਨਾਲ ਸਬੰਧਤ ਹਨ। ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਹਨ ਲੱਛਣ: ਬੁਖ਼ਾਰ, ਠੰਢ ਲੱਗਣਾ, ਥਕਾਵਟ ਤੇ ਖੰਘ ਨਾਲ ਫ਼ਲੂ ਜਿਹੇ ਲੱਛਣ। ਆਮ ਸਰਦੀ-ਜ਼ੁਕਾਮ ਜਿਵੇਂ ਰਾਇਨਾਈਟਿਸ, ਨਿੱਛਾਂ ਆਉਣਾ, ਗਲੇ ਵਿੱਚ ਖ਼ਰਾਸ਼ ਤੇ ਨੱਕ ਵਿੱਚ ਜਮਾਅ ਤੇ ਜੋੜਾਂ ’ਚ ਦਰਦ ਅਤੇ ਮਾਸਪੇਸ਼ੀਆਂ ’ਚ ਦਰਦ। ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ। ਅੱਖਾਂ ਤੇ ਮਿਊਕਸ ਝਿੱਲੀ ਵਿੱਚ ਸੋਜ਼ਿਸ਼ ਜਿਹੇ ਲੱਛਣ। ਨਿਮੋਨੀਆ ਤੇ ਸਾਹ ਦੀ ਤਕਲੀਫ਼ ਨਾਲ ਫੇਫੜਿਆਂ ਦੀਆਂ ਸਮੱਸਿਆਵਾਂ। ਦਸਤ, ਜੀਅ ਮਿਤਲਾਉਣਾ ਤੇ ਸਿਰਦਰਦ ਸਮੇਤ ਗੈਸਟ੍ਰੋ-ਇੰਟੈਸਟਾਈਨਲ ਸਮੱਸਿਆਵਾਂ। ਸੁੰਘਣ ਸ਼ਕਤੀ ਦਾ ਖ਼ਤਮ ਹੋਣਾ ਤੇ ਜੀਭ ਉੱਤੇ ਕੋਈ ਸੁਆਦ ਮਹਿਸੂਸ ਨਾ ਹੋਣਾ ਤੇ ਹੋਰ ਲੱਛਣ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ

EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ

LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ

ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ

Embed widget