ਪੜਚੋਲ ਕਰੋ

ਦਿਨ 'ਚ ਅੱਧੇ ਘੰਟੇ ਤੋਂ ਵੱਧ ਸਮਾਂ ਮੋਬਾਈਲ ਫੋਨ ਵਰਤਣ ਵਾਲੇ ਖਬਰਦਾਰ!

ਅਲੀਗੜ੍ਹ: ਦਿਨ 'ਚ ਅੱਧੇ ਘੰਟੇ ਤੋਂ ਵੱਧ ਸਮਾਂ ਮੋਬਾਈਲ ਫੋਨ 'ਤੇ ਬਤੀਤ ਕਰਨ ਨਾਲ ਦਿਮਾਗੀ ਕੈਂਸਰ ਹੋ ਸਕਦਾ ਹੈ। ਇਹ ਖੁਲਾਸਾ ਆਈਆਈਟੀ ਬੰਬੇ ਦੇ ਪ੍ਰੋਫੈਸਰ ਗਿਰੀਸ਼ ਕੁਮਾਰ ਨੇ ਕੀਤਾ ਹੈ। ਉਨ੍ਹਾਂ ਨੇ ਮੋਬਾਈਲ ਰੈਡੀਏਸ਼ਨ ਦੇ ਖਤਰਿਆਂ ਸਬੰਧੀ ਵਿਸ਼ੇ 'ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੋਨ ਦੀ ਜ਼ਿਆਦਾ ਵਰਤੋਂ ਬੇਹੱਦ ਖ਼ਤਰਨਾਕ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਪਣੇ ਸੰਬੋਧਨ 'ਚ ਪ੍ਰੋਫਸਰ ਗਿਰੀਸ਼ ਨੇ ਕਿਹਾ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਰਿਪੋਰਟ ਜਮ੍ਹਾ ਕਰਵਾ ਦਿੱਤੀ ਹੈ। ਇਸ 'ਚ ਉਨ੍ਹਾਂ ਦੱਸਿਆ ਕਿ ਮੋਬਾਈਲ ਤੋਂ ਨਿਕਲਣ ਵਾਲੇ ਮੁਕਤ ਕਣਾਂ ਨਾਲ ਮਰਦਾਂ ਦੀ ਸਰੀਰਕ ਸਮਰੱਥਾ ਨੂੰ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਛੋਟੇ ਬੱਚੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਹਨ ਤਾਂ ਉਹ ਰੇਡੀਏਸ਼ਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਖੋਪੜੀ ਕਾਫੀ ਨਰਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਦਰੱਖਤਾਂ ਲਈ ਵੀ ਖਤਰਨਾਕ ਹੈ।

ਉਨ੍ਹਾਂ ਕਿਹਾ ਕਿ ਸਮਾਰਟਫੋਨ ਦੀ ਵਰਤੋਂ ਨਾਲ ਦਿਮਾਗੀ ਕੈਂਸਰ ਦੀ ਸੰਭਾਵਨਾ 400% ਤੱਕ ਵਧ ਜਾਂਦੀ ਹੈ। ਇਸ ਦਾ ਰੈਡੀਏਸ਼ਨ ਮਨੁੱਖਾਂ ਦੇ ਡੀਐਨਏ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਅਲਜਾਇਮਰ ਜਿਹੇ ਰੋਗ ਹੋ ਸਕਦੇ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Liver Cancer Symptoms: ਅੱਖਾਂ 'ਚ ਦਿਖਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਵੇਗਾ ਲੀਵਰ ਕੈਂਸਰ
Liver Cancer Symptoms: ਅੱਖਾਂ 'ਚ ਦਿਖਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਵੇਗਾ ਲੀਵਰ ਕੈਂਸਰ
ਪ੍ਰਾਣਾਯਾਮ ਦੇ ਲਾਭ, ਬਾਬਾ ਰਾਮਦੇਵ ਨੇ ਖੋਲ੍ਹੇ ਰਾਜ਼, ਰੋਜ਼ਾਨਾ ਅਭਿਆਸ ਨਾਲ ਤੰਦਰੁਸਤੀ ਦਾ ਰਾਜ਼!
ਪ੍ਰਾਣਾਯਾਮ ਦੇ ਲਾਭ, ਬਾਬਾ ਰਾਮਦੇਵ ਨੇ ਖੋਲ੍ਹੇ ਰਾਜ਼, ਰੋਜ਼ਾਨਾ ਅਭਿਆਸ ਨਾਲ ਤੰਦਰੁਸਤੀ ਦਾ ਰਾਜ਼!
Meditation Benefits: ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...
ਸਵਾਮੀ ਰਾਮਦੇਵ ਬੋਲੇ- 'ਯੋਗ ਸਿਰਫ਼ ਕਸਰਤ ਨਹੀਂ, ਇਹ ਮਨ ਅਤੇ ਸਾਹ ਦੀ ਇਕਸੁਰਤਾ', ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਹੱਲ...

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
Gold Silver Rate Today: ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਤੇ ਬੱਸ ਵਿਚਾਲੇ ਹੋਏ ਟੱਕਰ; 30 ਤੋਂ ਵੱਧ ਲੋਕ ਜ਼ਖ਼ਮੀ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
Embed widget