ਪੜਚੋਲ ਕਰੋ
Advertisement
ਤਿਉਹਾਰਾਂ ਦੇ ਮੌਸਮ 'ਚ ਇੰਜ ਰੱਖੋ ਆਪਣੀ ਸਕਿਨ ਦਾ ਖ਼ਿਆਲ
ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ ਵਿੱਚ ਚਿਹਰੇ ਨੂੰ ਹੈਲਦੀ ਰੱਖਣ ਦੇ ਲਈ ਇਸ ਨੂੰ ਹਾਈਡਰੇਟੇਡ ਤੇ ਮਾਈਸਚਰਾਈਜ ਰੱਖਣ ਦੀ ਜ਼ਰੂਰਤ ਹੈ। ਇਸ ਦੇ ਲਈ ਸਭ ਤੋਂ ਪਹਿਲਾ ਗਰਮ ਪਾਣੀ ਨਾਲ ਨਹਾਉਣਾ ਬੰਦ ਕਰ ਦੇਣਾ ਚਾਹੀਦਾ ਹੈ ।
ਇਸ ਦੇ ਲਈ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ।
ਇਸ ਮੌਸਮ ਦੌਰਾਨ ਚਾਹੇ ਖ਼ਰੀਦਦਾਰੀ ਜ਼ਿਆਦਾ ਕਰਨੀ ਹੁੰਦੀ ਹੈ, ਪਰ ਫਿਰ ਵੀ ਸੂਰਜ ਦੀਆਂ ਸਿੱਧਿਆਂ ਕਿਰਨਾਂ ਤੋਂ ਬਚਣਾ ਚਾਹੀਦਾ ਹੈ। ਯੂ.ਵੀ. ਕਿਰਨਾਂ ਤੁਹਾਡੀ ਸਕਿਨ ਨੂੰ ਸੁਸਤ ਬਣਾਉਂਦਿਆਂ ਹਨ।
ਧੁੱਪ ਤੋਂ ਬਚਣ ਦੇ ਲਈ ਛੱਤਰੀ ਦੀ ਵਰਤੋ ਕਰੋ। ਸਨ ਸਕਰੀਨ ਲਗਾਓ, ਧੁੱਪ ਵਾਲਾ ਚਸ਼ਮਾ ਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ।
ਆਪਣੇ ਚਿਹਰੇ ਨੂੰ ਦਿਨ ਵਿੱਚ ਦੋ ਵਾਰ ਧੋਵੋ। ਚਿਹਰੇ ਦੀ ਨਮੀ ਬਣਾਏ ਰੱਖਣ ਤੇ ਹਾਈਡਰੇਟੇਡ ਰੱਖਣ ਦੇ ਲਈ ਚੰਗੇ ਹਰਬਲ ਦਾ ਇਸਤੇਮਾਲ ਕਰੋਂ।
ਦਿਨ ਵਿੱਚ ਇੱਕ ਵਾਰ ਸਫ਼ਾਈ, ਟੋਨਿੰਗ ਤੇ ਮਾਈਸਚਰਾਇਜਿੰਗ ਜ਼ਰੂਰੀ ਹੈ।
ਨਹਾਉਣ ਦੇ ਲਈ ਗਰਮ ਪਾਣੀ ਦੀ ਤੁਲਨਾ ਵਿੱਚ ਗੁਣਗੁਣੇ ਪਾਣੀ ਦਾ ਇਸਤੇਮਾਲ ਕਰੋਂ। ਕਿਉਂਕਿ ਗਰਮ ਪਾਣੀ ਸਕਿਨ ਨੂੰ ਖ਼ੁਸ਼ਕ ਬਣਾ ਦਿੰਦਾ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement