ਪੜਚੋਲ ਕਰੋ

Rid Of Hiccups: ਹਿੱਚਕੀ ਕਿਉਂ ਆਉਂਦੀ ? ਜਾਣੋ ਇਸਨੂੰ ਦੂਰ ਕਰਨ ਦੇ ਘਰੇਲੂ ਨੁਸਖੇ

ਹਿੱਚਕੀ ਦੀ ਬਿਮਾਰੀ ਸਰੀਰ ‘ਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ। ਇਸ ਬਿਮਾਰੀ ‘ਚ ਵੱਧੀ ਹੋਈ ਗੈਸ ਜਦੋਂ ਉੱਪਰ ਵੱਲ ਆ ਕੇ ਸਾਹ ਪ੍ਰਣਾਲੀ ਉੱਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ।

ਚੰਡੀਗੜ੍ਹ : ਹਿੱਚਕੀ ਦੀ ਬਿਮਾਰੀ ਸਰੀਰ ‘ਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ। ਇਸ ਬਿਮਾਰੀ ‘ਚ ਵੱਧੀ ਹੋਈ ਗੈਸ ਜਦੋਂ ਉੱਪਰ ਵੱਲ ਆ ਕੇ ਸਾਹ ਪ੍ਰਣਾਲੀ ਉੱਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ। ਉਸ ਵੇਲੇ ਹਿੱਕ-ਹਿੱਕ ਦੀ ਆਵਾਜ਼ ਆਉਣ ਲੱਗਦੀ ਹੈ। ਜਿਸ ਨੂੰ ਹਿੱਚਕੀ ਦੀ ਬਿਮਾਰੀ ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ।

ਇਲਾਜ- * ਅਜਿਹੀ ਹਾਲਤ ‘ਚ ਦਿਮਾਗ਼ ਨੂੰ ਠੰਡਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵੱਖ-ਵੱਖ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ। ਲੌਂਗ ਭੁੰਨ ਕੇ ਮੂੰਹ ‘ਚ ਰੱਖ ਕੇ ਚੂਸਣਾ ਚਾਹੀਦਾ ਹੈ।

* ਤੁਲਸੀ ਦੇ ਪੱਤਿਆਂ ਦੇ ਰਸ 10 ਗ੍ਰਾਮ , 5 ਗ੍ਰਾਮ ਸ਼ਹਿਦ ‘ਚ ਮਿਲਾ ਕੇ ਖਾਣ ਨਾਲ ਹਿੱਚਕੀ ਠੀਕ ਹੁੰਦੀ ਹੈ।

* ਮੂਲੀ ਦੇ ਤਾਜੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗਰਾਮ ਪੀਣ ਨਾਲ ਹਿੱਚਕੀ ਠੀਕ ਹੁੰਦੀ ਹੈ।

* ਰਾਈ 1 ਤੋਲਾ ਪਾਣੀ ‘ਚ ਪੀਸ ਕੇ ਛਾਣ ਕੇ ਪਿਲਾਉ। ਹਿੱਚਕੀ ਭਾਵੇਂ ਕਿਸੇ ਕਾਰਨ ਵੀ ਆ ਰਹੀ ਹੋਵੇ। ਇਸ ਦੀ ਵਰਤੋਂ ਨਾਲ ਬੰਦ ਹੋ ਜਾਵੇਗੀ।

* ਮੋਰ ਖੰਡ ਨੂੰ ਸਾੜ ਕੇ 2 ਰੱਤੀ ਦਿਨ ‘ਚ ਤਿੰਨ ਵਾਰ ਗੁੜ ਜਾਂ ਗੰਨੇ ਦੇ ਰਸ ਨਾਲ ਖਾਣ ਨਾਲ ਲਾਭ ਹੁੰਦਾ ਹੈ।

* 10 ਗ੍ਰਾਮ ਗੁੜ ‘ਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

* ਕਾਗਜ਼ੀ ਨਿੰਬੂ ਦੇ 10 ਗ੍ਰਾਮ ਰਸ ‘ਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

* ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਸ਼ਹਿਦ ‘ਚ ਮਿਲਾ ਕੇ ਚੱਟ ਕੇ ਖਾਣ ਨਾਲ ਹਿੱਚਕੀ ਬੰਦ ਹੁੰਦੀ ਹੈ।

* ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹੇ ਤਾਂ ਤ੍ਰਿਫ਼ਲਾ ਚੂਰਨ ਰਾਤ ਨੂੰ ਸੌਣ ਵੇਲੇ ਇਕ ਚਮਚਾ ਗਰਮ ਪਾਣੀ ਨਾਲ ਖਾਣ ਨਾਲ ਹਿੱਚਕੀਆਂ ਬੰਦ ਹੁੰਦੀਆਂ ਹਨ।

* ਭਾਂਰਗੀ, ਅਰਣੀ, ਅਰੰਡੀ, ਬਲਾ, ਸੁੰਢ ਅਤੇ ਕੂਠ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ‘ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਹਿੱਚਕੀ ਤੋਂ ਛੁਟਕਾਰਾ ਮਿਲਦਾ ਹੈ।

* ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ‘ਚ ਮਿਲਾ ਕੇ ਖਾਣ ਨਾਲ ਹਿੱਚਕੀ ਛੇਤੀ ਬੰਦ ਹੋ ਜਾਂਦੀ ਹੈ।

* ਕਾਲੀ ਮਿਰਚ ਨੂੰ ਤਵੇ ‘ਤੇ ਭੁੰਨ ਕੇ ਉਸ ਦਾ ਧੂੰਆਂ ਸੁੰਘਣ ਨਾਲ ਹਿੱਚਕੀਆਂ ਬੰਦ ਹੁੰਦੀਆਂ ਹਨ।

* 100 ਗ੍ਰਾਮ ਪਾਣੀ ‘ਚ ਇਲਾਚੀ ਦੇ ਪੰਜ ਦਾਣੇ ਉਬਾਲ ਕੇ, ਛਾਣ ਕੇ ਥੋੜ੍ਹਾ-ਥੋੜ੍ਹਾ ਪੀਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

* 3 ਗ੍ਰਾਮ ਤ੍ਰਿਫ਼ਲਾ ਚੂਰਨ ਗਾਂ ਦੇ ਮੂਤਰ ਨਾਲ ਖਾਣ ਨਾਲ ਹਿੱਚਕੀ ਬੰਦ ਹੁੰਦੀ ਹੈ।

* ਰਾਈ 20 ਗ੍ਰਾਮ, 200 ਗ੍ਰਾਮ ਪਾਣੀ ‘ਚ ਉਬਾਲ ਕੇ, ਛਾਣ ਕੇ ਥੋੜ੍ਹਾ-ਥੋੜ੍ਹਾ ਪੀਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

* ਖਜ਼ੂਰ ਦੀ ਗਿਟਕ ਦੇ 3 ਗ੍ਰਾਮ ਚੂਰਨ ‘ਚ 3 ਗ੍ਰਾਮ ਪਿੱਪਲੀ ਦਾ ਚੂਰਨ ਮਿਲਾ ਕੇ ਸ਼ਹਿਦ ਨਾਲ ਚੱਟੋਗੇ ਤਾਂ ਤੁਹਾਨੂੰ ਫਾਇਦਾ ਮਿਲੇਗਾ।

* ਅੰਬ ਦੇ ਸੁੱਕੇ ਪੱਤਿਆਂ ਨੂੰ ਸਾੜ ਕੇ ਉਸ ਦਾ ਧੂੰਆ ਸੁੰਘਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

* ਔਲਿਆਂ ਦਾ ਮੁਰੱਬਾ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
Embed widget