ਪੜਚੋਲ ਕਰੋ

ਹਫਤੇ 'ਚ ਸਿਰਫ ਇੱਕ ਘੰਟਾ ਇਹ ਕੰਮ ਕਰਨ ਨਾਲ ਬਦਲ ਜਾਏਗੀ ਜ਼ਿੰਦਗੀ!

ਨਵੀਂ ਦਿੱਲੀ: ਅੱਜਕਲ੍ਹ ਦੀ ਨੱਠ-ਭੱਜ ਵਾਲੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬੌਸ ਨਾਲ ਝਗੜਾ, ਬ੍ਰੇਕਅਪ, ਖੁਦ ਨੂੰ ਟਾਈਮ ਨਾ ਦੇਣਾ ਇਸ ਦੇ ਮੁੱਖ ਕਾਰਨ ਹਨ। ਡਿਪ੍ਰੈਸ਼ਨ ਤੋਂ ਨਿਕਲਣ ਲਈ ਲੋਕ ਦਵਾਈਆਂ ਖਾਂਦੇ ਹਨ ਜਿਸ 'ਚ ਪੈਸੇ ਵੀ ਬੜੇ ਲੱਗਦੇ ਹਨ। ਇਸ ਲਈ ਅਸੀਂ ਤੁਹਾਨੂੰ ਬਿਨਾ ਡਾਕਟਰ ਕੋਲ ਗਏ ਡਿਪ੍ਰੈਸ਼ਨ ਖਤਮ ਕਰਨ ਦਾ ਖਾਸ ਨੁਸਖਾ। ਆਸਟ੍ਰੇਲੀਆ 'ਚ ਕੀਤੀ ਗਈ ਸਟੱਡੀ ਮੁਤਾਬਕ ਹਫਤੇ 'ਚ ਸਿਰਫ ਇੱਕ ਘੰਟਾ ਐਕਸਰਸਾਇਜ਼ ਕਰਨ ਨਾਲ ਡਿਪ੍ਰੈਸ਼ਨ ਤੋਂ ਬਾਹਰ ਆਇਆ ਜਾ ਸਕਦਾ ਹੈ। ਅਮੈਰਿਕਨ ਜਰਨਲ ਆਫ ਸਾਇਕਾਇਟ੍ਰੀ 'ਚ ਛਪੀ ਰਿਪੋਰਟ ਲਈ ਨਾਰਵੇ ਦੇ 22,000 ਲੋਕਾਂ 'ਤੇ 11 ਸਾਲ ਤੱਕ ਸਟੱਡੀ ਕੀਤੀ ਗਈ। ਇਹ ਉਹ ਨੌਜਵਾਨ ਸਨ ਜੋ ਕਿਸੇ ਵੀ ਚਿੰਤਾ ਜਾਂ ਡਿਪ੍ਰੈਸ਼ਨ ਦੇ ਸ਼ਿਕਾਰ ਨਹੀਂ ਸਨ। ਡਿਪ੍ਰੈਸ਼ਨ ਦੇ ਨਾਲ-ਨਾਲ ਉਨ੍ਹਾਂ ਦੀਆਂ ਐਕਸਰਸਾਈਜ਼ ਬਾਰੇ ਆਦਤਾਂ ਨਾਲ ਜੁੜੇ ਸਵਾਲ ਕੀਤੇ ਗਏ। ਸਟੱਡੀ ਦੌਰਾਨ ਜਦ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਕਰੀਬ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਐਕਸਰਸਾਈਜ਼ ਨਹੀਂ ਕਰਦੇ ਜਦਕਿ ਬਾਕੀ ਲੋਕਾਂ ਨੇ ਕਿਹਾ ਕਿ ਉਹ ਕਿਤੇ ਵੀ ਰਹਿਣ ਘੱਟੋ-ਘੱਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਦੇ ਹਨ। ਰਿਸਰਚ 'ਚ ਪਤਾ ਲੱਗਿਆ ਕਿ ਜ਼ਿਆਦਾਤਰ ਲੋਕ ਜਿਹੜੇ ਕਸਰਤ ਨਹੀਂ ਕਰਦੇ, ਉਹ ਡਿਪ੍ਰੈਸ਼ਨ 'ਚ ਰਹਿੰਦੇ ਹਨ ਤੇ ਜਿਹੜੇ ਹਫਤੇ 'ਚ ਘੱਟੋ-ਘੱਟ ਇੱਕ ਘੰਟਾ ਵੀ ਐਕਸਰਸਾਈਜ਼ ਕਰਦੇ ਹਨ, ਉਹ ਕਿਸੇ ਤਰ੍ਹਾਂ ਦੀ ਡਿਪ੍ਰੈਸ਼ਨ ਦਾ ਸ਼ਿਕਾਰ ਨਹੀਂ ਹੁੰਦੇ। ਰਿਸਰਚ ਦੌਰਾਨ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਕਸਰਤ ਨਹੀਂ ਕਰਦੇ ਜਦਕਿ ਹੋਰ ਲੋਕਾਂ ਨੇ ਕਿਹਾ ਕਿ ਉਹ ਅੱਧੇ ਘੰਟੇ ਤੋਂ ਲੈ ਕੇ 4 ਘੰਟੇ ਤੱਕ ਐਕਸਰਸਾਈਜ਼ ਕਰਦੇ ਹਨ। ਤਕਰੀਬਨ 10 ਸਾਲ ਦੌਰਾਨ ਹੋਈ ਇਸ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਕਿ ਅਜਿਹੇ ਲੋਕ ਜੋ ਐਕਸਰਸਾਈਜ਼ ਨਹੀਂ ਕਰ ਰਹੇ ਉਨ੍ਹਾਂ 'ਚ 7 ਫੀਸਦੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਇਸ ਪੂਰੀ ਰਿਸਰਚ 'ਚ ਐਕਸਰਸਾਈਜ਼ ਦੇ ਨਾਲ ਚਿੰਤਾ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਪਰ ਐਕਸਰਸਾਈਜ਼ ਦੇ ਨਾਲ ਡਿਪ੍ਰੈਸ਼ਨ ਦਾ ਸਬੰਧ ਜ਼ਰੂਰ ਪਤਾ ਲੱਗਿਆ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਅਲਕੋਹਲ-ਅਧਾਰਤ ਦਵਾਈਆਂ: ਸਰਕਾਰ 12% ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ 'ਤੇ ਸਖ਼ਤ ਹੈ; ਉਨ੍ਹਾਂ ਨੂੰ ਡਾਕਟਰ ਦੀ ਪਰਚੀ ਅਤੇ ਲਾਇਸੈਂਸ ਤੋਂ ਬਿਨਾਂ ਨਹੀਂ ਵੇਚਿਆ ਜਾਵੇਗਾ।
ਅਲਕੋਹਲ-ਅਧਾਰਤ ਦਵਾਈਆਂ: ਸਰਕਾਰ 12% ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ 'ਤੇ ਸਖ਼ਤ ਹੈ; ਉਨ੍ਹਾਂ ਨੂੰ ਡਾਕਟਰ ਦੀ ਪਰਚੀ ਅਤੇ ਲਾਇਸੈਂਸ ਤੋਂ ਬਿਨਾਂ ਨਹੀਂ ਵੇਚਿਆ ਜਾਵੇਗਾ।
ਮਾਨਸਿਕ ਸਿਹਤ ਵਿਸ਼ੇਸ਼ ਥੀਏਟਰ: ਇਸ ਦੇਸ਼ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਥੀਏਟਰ ਬਣਾਏ ਜਾ ਰਹੇ ਹਨ, ਇੱਥੇ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਮਾਨਸਿਕ ਸਿਹਤ ਵਿਸ਼ੇਸ਼ ਥੀਏਟਰ: ਇਸ ਦੇਸ਼ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਥੀਏਟਰ ਬਣਾਏ ਜਾ ਰਹੇ ਹਨ, ਇੱਥੇ ਇਲਾਜ ਕਿਵੇਂ ਕੀਤਾ ਜਾਂਦਾ ਹੈ?
Cancer Risk: ਲਗਾਤਾਰ 30 ਮਿੰਟ ਤੋਂ ਜ਼ਿਆਦਾ ਬੈਠਣਾ ਵਧਾ ਸਕਦਾ ਕੈਂਸਰ ਦਾ ਖਤਰਾ, ਨਵੀਂ ਰਿਸਰਚ 'ਚ ਦਾਅਵਾ; ਜਾਣੋ ਵਜ੍ਹਾ
Cancer Risk: ਲਗਾਤਾਰ 30 ਮਿੰਟ ਤੋਂ ਜ਼ਿਆਦਾ ਬੈਠਣਾ ਵਧਾ ਸਕਦਾ ਕੈਂਸਰ ਦਾ ਖਤਰਾ, ਨਵੀਂ ਰਿਸਰਚ 'ਚ ਦਾਅਵਾ; ਜਾਣੋ ਵਜ੍ਹਾ
Cancer Risk: 30 ਮਿੰਟ ਤੋਂ ਵੱਧ ਸਮੇਂ ਤੱਕ ਲਗਾਤਾਰ ਬੈਠਣ ਨਾਲ ਵਧ ਸਕਦਾ ਹੈ ਕੈਂਸਰ ਦਾ ਖ਼ਤਰਾ, ਨਵੀਂ ਖੋਜ ਦਾ ਦਾਅਵਾ, ਜਾਣੋ ਕਾਰਨ
Cancer Risk: 30 ਮਿੰਟ ਤੋਂ ਵੱਧ ਸਮੇਂ ਤੱਕ ਲਗਾਤਾਰ ਬੈਠਣ ਨਾਲ ਵਧ ਸਕਦਾ ਹੈ ਕੈਂਸਰ ਦਾ ਖ਼ਤਰਾ, ਨਵੀਂ ਖੋਜ ਦਾ ਦਾਅਵਾ, ਜਾਣੋ ਕਾਰਨ

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Embed widget