ਪੜਚੋਲ ਕਰੋ

Matka Water Cooling Tips : ਮਟਕੇ ਦਾ ਪਾਣੀ ਠੰਡਾ ਨਹੀਂ ਹੋ ਰਿਹਾ ? ਇਹ ਦੇਸੀ ਜੁਗਾੜ ਅਪਣਾਓ, ਫ੍ਰਿਜ ਵੀ ਹੋ ਜਾਵੇਗਾ ਫੇਲ

How To Make Matka Water Colder Naturally : ਗਰਮੀਆਂ ਆਉਂਦਿਆਂ ਹੀ ਜ਼ਿਆਦਾਤਰ ਲੋਕ ਫ੍ਰਿਜ ਦਾ ਬਰਫ ਵਰਗਾ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ ,ਹੈਲਥ ਐਕਸਪਰਟ ਮੰਨਦੇ ਹਨ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਗਲੇ ਅਤੇ ਪਚਣ ਲਈ ਨੁਕਸਾਨਦਾਇਕ ਹੋ ਸਕਦਾ

How To Make Matka Water Colder Naturally : ਗਰਮੀਆਂ ਆਉਂਦਿਆਂ ਹੀ ਜ਼ਿਆਦਾਤਰ ਲੋਕ ਫ੍ਰਿਜ ਦਾ ਬਰਫ ਵਰਗਾ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ, ਪਰ ਹੈਲਥ ਐਕਸਪਰਟ ਮੰਨਦੇ ਹਨ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਗਲੇ ਅਤੇ ਪਚਣ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸੇ ਲਈ ਅੱਜ ਵੀ ਕਈ ਘਰਾਂ ਵਿੱਚ ਮਿੱਟੀ ਦੇ ਮਟਕੇ ਦਾ ਪਾਣੀ ਸਭ ਤੋਂ ਵਧੀਆ ਅਤੇ ਕੁਦਰਤੀ ਵਿਕਲਪ ਮੰਨਿਆ ਜਾਂਦਾ ਹੈ।

ਮਟਕੇ ਦਾ ਪਾਣੀ ਸਰੀਰ ਨੂੰ ਹੌਲੀ-ਹੌਲੀ ਠੰਡਕ ਦਿੰਦਾ ਹੈ ਅਤੇ ਇਸਦਾ ਸਵਾਦ ਵੀ ਤਾਜ਼ਗੀ ਭਰਿਆ ਹੁੰਦਾ ਹੈ। ਹਾਲਾਂਕਿ ਕਈ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਮਟਕਾ ਪਾਣੀ ਠੀਕ ਤਰ੍ਹਾਂ ਠੰਡਾ ਨਹੀਂ ਕਰਦਾ। ਅਜਿਹੇ ਵਿੱਚ ਕੁਝ ਆਸਾਨ ਦੇਸੀ ਜੁਗਾੜ ਤੁਹਾਡੇ ਮਟਕੇ ਨੂੰ ਫ੍ਰਿਜ ਤੋਂ ਵੀ ਵੱਧ ਪ੍ਰਭਾਵਸ਼ਾਲੀ ਬਣਾ ਸਕਦੇ ਹਨ।

ਮਟਕੇ ਤੋਂ ਚਿਲਡ ਵਾਟਰ ਕਿਵੇਂ ਮਿਲੇਗਾ?

ਮਟਕੇ ਨੂੰ ਗਿੱਲੇ ਕੱਪੜੇ ਨਾਲ ਢੱਕਣਾ ਸਭ ਤੋਂ ਪੁਰਾਣਾ ਅਤੇ ਕਾਰਗਰ ਤਰੀਕਾ ਮੰਨਿਆ ਜਾਂਦਾ ਹੈ। ਜੇ ਮਟਕੇ ਦੇ ਆਲੇ-ਦੁਆਲੇ ਗਿੱਲਾ ਕੱਪੜਾ ਜਾਂ ਬੋਰੀ ਲਪੇਟ ਦਿੱਤੀ ਜਾਵੇ ਤਾਂ ਕੱਪੜੇ ਦਾ ਪਾਣੀ ਸੁੱਕਦੇ ਸਮੇਂ ਮਟਕੇ ਦੀ ਗਰਮੀ ਖਿੱਚ ਲੈਂਦਾ ਹੈ। ਇਸ ਨਾਲ ਅੰਦਰਲਾ ਪਾਣੀ ਹੋਰ ਵੱਧ ਠੰਡਾ ਰਹਿੰਦਾ ਹੈ। ਜੇ ਗਰਮੀ ਜ਼ਿਆਦਾ ਹੋਵੇ ਤਾਂ ਦਿਨ ਵਿੱਚ 2 ਤੋਂ 3 ਵਾਰ ਕੱਪੜੇ ਨੂੰ ਮੁੜ ਗਿੱਲਾ ਕਰਨਾ ਚਾਹੀਦਾ ਹੈ। ਇਹ ਤਰੀਕਾ ਪਿੰਡਾਂ ਵਿੱਚ ਕਾਫੀ ਸਮੇਂ ਤੋਂ ਵਰਤਿਆ ਜਾਂਦਾ ਰਿਹਾ ਹੈ।

ਮਟਕੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ?

ਮਟਕੇ ਦੀ ਠੰਡਕ ਇਸ ਗੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਉਹ ਕਿੱਥੇ ਰੱਖਿਆ ਗਿਆ ਹੈ। ਕਈ ਲੋਕ ਮਟਕੇ ਨੂੰ ਰਸੋਈ ਦੇ ਗਰਮ ਕੋਨੇ ਜਾਂ ਧੁੱਪ ਵਾਲੀ ਥਾਂ ‘ਤੇ ਰੱਖ ਦਿੰਦੇ ਹਨ, ਜਿਸ ਨਾਲ ਪਾਣੀ ਜਲਦੀ ਗਰਮ ਹੋ ਜਾਂਦਾ ਹੈ। ਐਕਸਪਰਟਸ ਮੁਤਾਬਕ ਮਟਕੇ ਨੂੰ ਹਮੇਸ਼ਾ ਹਵਾਦਾਰ ਅਤੇ ਠੰਡੀ ਥਾਂ ‘ਤੇ ਰੱਖਣਾ ਚਾਹੀਦਾ ਹੈ। ਖਿੜਕੀ, ਬਾਲਕਨੀ ਜਾਂ ਹਵਾ ਆਉਣ-ਜਾਣ ਵਾਲੀ ਜਗ੍ਹਾ ਮਟਕੇ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਨਵੇਂ ਮਟਕੇ ਲਈ ਕੀ ਧਿਆਨ ਰੱਖਣਾ ਚਾਹੀਦਾ ਹੈ?

ਜੇ ਤੁਸੀਂ ਨਵਾਂ ਮਟਕਾ ਖਰੀਦਿਆ ਹੈ ਤਾਂ ਉਸਨੂੰ ਤੁਰੰਤ ਵਰਤਣਾ ਨਹੀਂ ਚਾਹੀਦਾ। ਨਵੇਂ ਮਟਕੇ ਨੂੰ ਪਹਿਲਾਂ 10 ਤੋਂ 12 ਘੰਟੇ ਤੱਕ ਸਾਫ ਪਾਣੀ ਵਿੱਚ ਭਿੱਜੋ ਕੇ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਮਿੱਟੀ ਦੇ ਛੋਟੇ-ਛੋਟੇ ਛੇਦ ਖੁੱਲ ਜਾਂਦੇ ਹਨ ਅਤੇ ਮਟਕਾ ਪਾਣੀ ਨੂੰ ਵਧੀਆ ਤਰੀਕੇ ਨਾਲ ਠੰਡਾ ਕਰ ਸਕਦਾ ਹੈ। ਕਈ ਲੋਕ ਇਹ ਸਟੈਪ ਛੱਡ ਦਿੰਦੇ ਹਨ, ਜਿਸ ਕਾਰਨ ਮਟਕਾ ਠੀਕ ਕੂਲਿੰਗ ਨਹੀਂ ਕਰਦਾ।

ਇਹ ਗੱਲਾਂ ਵੀ ਰੱਖੋ ਧਿਆਨ ਵਿੱਚ

ਮਟਕੇ ਨੂੰ ਸਿੱਧਾ ਫਰਸ਼ ‘ਤੇ ਨਾ ਰੱਖੋ, ਕਿਉਂਕਿ ਗਰਮ ਫਰਸ਼ ਦੀ ਗਰਮੀ ਪਾਣੀ ਨੂੰ ਜਲਦੀ ਗਰਮ ਕਰ ਸਕਦੀ ਹੈ।
ਮਟਕੇ ਨੂੰ ਲੱਕੜ ਦੇ ਤਖ਼ਤੇ, ਸਟੂਲ, ਇੱਟ ਜਾਂ ਸਟੈਂਡ ‘ਤੇ ਰੱਖਣਾ ਵਧੀਆ ਰਹਿੰਦਾ ਹੈ।
ਕੁਝ ਲੋਕ ਮਟਕੇ ਦੇ ਹੇਠਾਂ ਗਿੱਲੀ ਰੇਤ ਵੀ ਰੱਖਦੇ ਹਨ, ਜਿਸ ਨਾਲ ਠੰਡਕ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।
ਮਟਕੇ ਦਾ ਪਾਣੀ ਰੋਜ਼ ਬਦਲਣਾ ਅਤੇ ਸਮੇਂ-ਸਮੇਂ ‘ਤੇ ਸਫਾਈ ਕਰਨੀ ਵੀ ਜ਼ਰੂਰੀ ਹੈ।
ਸਫਾਈ ਲਈ ਹਲਕੇ ਗੁੰਮਗੁੰਮੇ ਪਾਣੀ ਅਤੇ ਨਰਮ ਬਰਸ਼ ਦੀ ਵਰਤੋਂ ਕਰੋ। ਤੇਜ਼ ਕੇਮਿਕਲ ਜਾਂ ਸਾਬਣ ਮਿੱਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਸਹੀ ਦੇਖਭਾਲ ਨਾਲ ਮਟਕੇ ਦਾ ਪਾਣੀ ਗਰਮੀਆਂ ਵਿੱਚ ਨੇਚੁਰਲ ਕੂਲਿੰਗ ਦਾ ਸਭ ਤੋਂ ਵਧੀਆ ਤਰੀਕਾ ਸਾਬਤ ਹੋ ਸਕਦਾ ਹੈ।

Advertisement

ਟਾਪ ਹੈਡਲਾਈਨ

ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Advertisement

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget