ਪੜਚੋਲ ਕਰੋ

ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ

Home Tips : ਹਲਦੀ ਭਾਰਤੀ ਰਸੋਈ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਅਤੇ ਸੁਆਦ ਵਧਾਉਂਦੀ ਹੈ

Home Tips : ਹਲਦੀ ਭਾਰਤੀ ਰਸੋਈ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਅਤੇ ਸੁਆਦ ਵਧਾਉਂਦੀ ਹੈ, ਸਗੋਂ ਆਯੁਰਵੇਦ ਵਿੱਚ ਵੀ ਇਸਦਾ ਖਾਸ ਮਹੱਤਵ ਹੈ। ਪਰ ਅੱਜਕੱਲ੍ਹ ਬਾਜ਼ਾਰ ਵਿੱਚ ਮਿਲਾਵਟੀ ਹਲਦੀ ਵੀ ਵੱਡੀ ਮਾਤਰਾ ਵਿੱਚ ਮਿਲਦੀ ਹੈ, ਜਿਸ ਵਿੱਚ ਨਕਲੀ ਰੰਗ ਅਤੇ ਹਾਨੀਕਾਰਕ ਰਸਾਇਣ ਮਿਲਾਏ ਜਾਂਦੇ ਹਨ।

ਨਕਲੀ ਹਲਦੀ ਕਿਉਂ ਖਤਰਨਾਕ ਹੈ?

ਮਿਲਾਵਟੀ ਹਲਦੀ ਵਿੱਚ ਅਕਸਰ ਮੈਟਾਨਿਲ ਯੈਲੋ ਵਰਗੇ ਸਿੰਥੈਟਿਕ ਰੰਗ ਮਿਲਾਏ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

🔸 ਪੇਟ ਦਰਦ ਅਤੇ ਅਪਚ
🔸 ਐਲਰਜੀ ਦੀ ਸਮੱਸਿਆ
🔸 ਲਿਵਰ ਅਤੇ ਕਿਡਨੀ ਨੂੰ ਨੁਕਸਾਨ
🔸 ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। 

ਪਾਣੀ ਵਾਲਾ ਟੈਸਟ

ਇੱਕ ਗਿਲਾਸ ਸਾਫ਼ ਪਾਣੀ ਵਿੱਚ ਇੱਕ ਚਮਚ ਹਲਦੀ ਪਾਓ ਅਤੇ 3–5 ਮਿੰਟ ਲਈ ਛੱਡ ਦਿਓ।

ਜੇ ਹਲਦੀ ਹੌਲੀ-ਹੌਲੀ ਹੇਠਾਂ ਬੈਠ ਜਾਵੇ ਅਤੇ ਪਾਣੀ ਸਾਫ਼ ਰਹੇ, ਤਾਂ ਹਲਦੀ ਅਸਲੀ ਹੋ ਸਕਦੀ ਹੈ।

ਜੇ ਹਲਦੀ ਤੁਰੰਤ ਘੁੱਲ ਜਾਵੇ ਅਤੇ ਪਾਣੀ ਗੂੜ੍ਹਾ ਪੀਲਾ ਹੋ ਜਾਵੇ ਤਾਂ ਇਸ ਵਿੱਚ ਨਕਲੀ ਰੰਗ ਮਿਲਿਆ ਹੋ ਸਕਦਾ ਹੈ।

ਹਥੇਲੀ 'ਤੇ ਰਗੜ ਕੇ ਪਛਾਣੋ

ਥੋੜ੍ਹੀ ਜਿਹੀ ਹਲਦੀ ਹਥੇਲੀ 'ਤੇ ਲੈ ਕੇ ਰਗੜੋ।

ਅਸਲੀ ਹਲਦੀ ਦੀ ਖੁਸ਼ਬੂ ਕੁਦਰਤੀ, ਮਿੱਟੀ ਵਰਗੀ ਅਤੇ ਹਲਕੀ ਤਿੱਖੀ ਹੁੰਦੀ ਹੈ।

 ਨਕਲੀ ਹਲਦੀ ਦਾ ਰੰਗ ਬਹੁਤ ਚਟਖਦਾਰ ਹੁੰਦਾ ਹੈ ਅਤੇ ਇਸ ਵਿੱਚ ਰਸਾਇਣਕ ਗੰਧ ਮਹਿਸੂਸ ਹੋ ਸਕਦੀ ਹੈ।

ਟਿਸ਼ੂ ਪੇਪਰ ਟੈਸਟ

ਗੀਲੇ ਟਿਸ਼ੂ ਪੇਪਰ ਜਾਂ ਚਿੱਟੇ ਕੱਪੜੇ 'ਤੇ ਥੋੜ੍ਹੀ ਹਲਦੀ ਰੱਖੋ।

ਜੇ ਤੁਰੰਤ ਚਟਖਦਾਰ ਪੀਲਾ ਰੰਗ ਫੈਲਣ ਲੱਗ ਪਏ ਤਾਂ ਮਿਲਾਵਟ ਦੀ ਸੰਭਾਵਨਾ ਹੈ।

 ਸ਼ੁੱਧ ਹਲਦੀ ਦਾ ਰੰਗ ਹੌਲੀ-ਹੌਲੀ ਅਤੇ ਹਲਕੇ ਪੀਲੇ ਰੂਪ ਵਿੱਚ ਫੈਲਦਾ ਹੈ।

ਹਲਦੀ ਖਰੀਦਦੇ ਸਮੇਂ ਰੱਖੋ ਧਿਆਨ

✔️ ਹਮੇਸ਼ਾ ਭਰੋਸੇਯੋਗ ਬ੍ਰਾਂਡ ਜਾਂ ਦੁਕਾਨਦਾਰ ਤੋਂ ਖਰੀਦੋ।
✔️ ਪੈਕਟ 'ਤੇ FSSAI ਲਾਇਸੈਂਸ ਨੰਬਰ ਜ਼ਰੂਰ ਚੈੱਕ ਕਰੋ।
✔️ ਨਿਰਮਾਣ ਅਤੇ ਐਕਸਪਾਇਰੀ ਮਿਤੀ ਵੇਖੋ।
✔️ ਬਹੁਤ ਸਸਤੀ ਹਲਦੀ ਤੋਂ ਸਾਵਧਾਨ ਰਹੋ, ਕਿਉਂਕਿ ਸਸਤੇ ਭਾਅ ਵਿੱਚ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ।

 ਸਿਹਤਮੰਦ ਰਹਿਣ ਲਈ ਸ਼ੁੱਧ ਹਲਦੀ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹੀ ਸਾਵਧਾਨੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।

ਟਾਪ ਹੈਡਲਾਈਨ

Male Birth Control Pill: ਮਰਦਾਂ ਲਈ ਵੀ ਆ ਰਹੀ ਗਰਭ ਰੋਕਣ ਵਾਲੀ ਗੋਲੀ ! ਸਰੀਰਕ ਸਬੰਧਾਂ ਤੋਂ 30 ਮਿੰਟ ਪਹਿਲਾਂ ਲੈਣੀ ਪਵੇਗੀ?
Male Birth Control Pill: ਮਰਦਾਂ ਲਈ ਵੀ ਆ ਰਹੀ ਗਰਭ ਰੋਕਣ ਵਾਲੀ ਗੋਲੀ ! ਸਰੀਰਕ ਸਬੰਧਾਂ ਤੋਂ 30 ਮਿੰਟ ਪਹਿਲਾਂ ਲੈਣੀ ਪਵੇਗੀ?
Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Cancer Medicine Price: ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Embed widget