ਪੜਚੋਲ ਕਰੋ

Kitchen Hacks : ਕ੍ਰਿਸਮਿਸ ਹੋਵੇ ਜਾਂ ਬਰਥਡੇ, ਸਿਰਫ ਇਨ੍ਹਾਂ ਚੀਜ਼ਾਂ ਨਾਲ ਘਰ 'ਚ ਆਸਾਨੀ ਨਾਲ ਬਣਾਓ ਸੁਵਾਦਿਸ਼ਟ ਕੇਕ

ਅੱਜਕਲ੍ਹ ਲੋਕ ਘਰਾਂ 'ਚ ਆਸਾਨੀ ਨਾਲ ਕੇਕ ਬਣਾ ਲੈਂਦੇ ਹਨ। ਜੇਕਰ ਤੁਸੀਂ ਵੀ ਘਰ 'ਚ ਕੇਕ ਬਣਾਉਣਾ ਚਾਹੁੰਦੇ ਹੋ ਤਾਂ ਕਸਟਰਡ ਕੇਕ ਬਣਾ ਕੇ ਖਾ ਸਕਦੇ ਹੋ। ਇਹ ਕੇਕ ਖਾਣ 'ਚ ਬਹੁਤ ਸੁਵਾਦਿਸ਼ਟ ਤੇ ਘੱਟ ਕੈਲੋਰੀ ਵਾਲਾ ਹੁੰਦੀ ਹੈ

Christmas And Birthday Cake Recipe : ਜਨਮਦਿਨ, ਐਨੀਵਰਸਰੀ ਜਾਂ ਫਿਰ ਕੋਈ ਹੋਰ ਮੌਕਾ ਹੋਵੇ ਕੇਕ ਕੱਟਣ ਦਾ ਰੁਝਾਨ ਵੱਧ ਰਿਹਾ ਹੈ। ਬੱਚਿਆਂ ਨੂੰ ਕੇਕ ਖਾਣਾ ਬਹੁਤ ਪਸੰਦ ਹੈ। ਅੱਜਕਲ੍ਹ ਲੋਕ ਘਰਾਂ 'ਚ ਆਸਾਨੀ ਨਾਲ ਕੇਕ ਬਣਾ ਲੈਂਦੇ ਹਨ। ਜੇਕਰ ਤੁਸੀਂ ਵੀ ਘਰ 'ਚ ਕੇਕ ਬਣਾਉਣਾ ਚਾਹੁੰਦੇ ਹੋ ਤਾਂ ਕਸਟਰਡ ਕੇਕ ਬਣਾ ਕੇ ਖਾ ਸਕਦੇ ਹੋ। ਇਹ ਕੇਕ ਖਾਣ 'ਚ ਬਹੁਤ ਸੁਵਾਦਿਸ਼ਟ ਤੇ ਘੱਟ ਕੈਲੋਰੀ ਵਾਲਾ ਹੁੰਦੀ ਹੈ ਜਦੋਂ ਵੀ ਕੁਝ ਮੀਠਾ ਖਾਣ ਦਾ ਮਨ ਕਰੇ ਤਾਂ ਫਟਾਫਟ ਇਹ ਕੇਕ ਬਣਾ ਕੇ ਖਾ ਸਕਦੇ ਹੋ। ਕਸਟਰਡ ਕੇਕ ਕੈਲੋਰੀ ਵਾਲਾ ਹੁੰਦਾ ਹੈ ਜਦੋਂ ਵੀ ਕੁਝ ਮੀਠਾ ਖਾਣ ਦਾ ਮਨ ਕਰੇ ਤੁਸੀਂ ਫਟਾਫਟ ਇਹ ਕੇਕ ਬਣਾ ਕੇ ਖਾ ਸਕਦੇ ਹੋ। ਕਸਟਰਡ ਕੇਕ ਨੂੰ ਬਣਾਉਣਾ ਦਾ ਬਹੁਤ ਸਿੰਪਲ ਹੈ। ਇਸ ਲਈ ਤੁਹਾਨੂੰ ਕਸਟਰਡ ਤੇ ਮੈਦਾ ਚਾਹੀਦਾ ਹੈ। ਆਓ ਜਾਣਦੇ ਹਾਂ ਕਸਟਰਡ ਨਾਲ ਕੇਕ ਬਣਾਉਣ ਦੀ ਰੇਸਿਪੀ।

ਕਸਟਰਡ ਕੇਕ ਲਈ ਸਮੱਗਰੀ (Ingredients For Custard Cake)

1 ਕੱਪ ਮੈਦਾ

¼ ਕੱਪ ਕਸਟਰਡ ਪਾਊਂਡਰ

½ ਕੱਪ ਖੰਡ

½ ਕੱਪ ਦੁੱਧ

1.5 ਛੋਟਾ ਚਮਚ ਬੇਕਿੰਗ ਪਾਊਂਡਰ

ਕਸਟਰਡ ਕੇਕ ਦੀ ਰੇਸਿਪੀ (Custard Cake Recipe)

  • ਕਸਟਰਡ ਕੇਕ ਬਣਾਉਣ ਲਈ ਇਕ ਬਾਊਲ 'ਮੈਦਾ, ਵਨੀਲਾ ਕਸਟਰਡ ਪਾਊਡਰ ਤੇ ਬੇਕਿੰਗ ਸੋਡਾ ਨੂੰ ਛਾਣ ਲਓਤੇ ਇਹਨਾਂ ਨੂੰ ਮਿਲਾਓ।
  • ਖੰਡ ਨੂੰ ਮਿਕਸਰ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ
  • ਖੰਡ 'ਚ ਜੈਤੂਨ ਦਾ ਤੇਲ ਜਾਂ ਮੱਖਣ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ
  • ਇਸ ਮਿਸ਼ਰਣ ਨੂੰ ਕਸਟਰਡ ਪਾਊਡਰ ਦੇ ਮਿਸ਼ਰਣ ਵਿਚ ਚੰਗੀ ਤਰ੍ਹਾਂ ਮਿਲਾਓ
  • ਤੁਸੀਂ ਬੈਟਰ 'ਚ ਦੁੱਧ ਵੀ ਮਿਲਾਉਂਦੇ ਰਹੋ ਤਾਂ ਕਿ ਬੈਟਰ ਜ਼ਿਆਦਾ ਗਾੜ੍ਹਾ ਨਾ ਹੋ ਜਾਵੇ। ਆਟੇ ਨੂੰ ਮੁਲਾਇਮ ਹੋਣ ਤਕ ਚੰਗੀ ਤਰ੍ਹਾਂ ਮਿਲਾਓ
  • ਹੁਣ ਕੇਕ ਦੇ ਟੀਨ ਨੂੰ ਘਿਓ ਜਾਂ ਮੱਖਣ ਨਾਲ ਗਰੀਸ ਕਰੋ। ਤਿਆਰ ਬੈਟਰ ਨੂੰ ਟੀਨ 'ਪਾਓ ਦਿਓ
  • ਹੁਣ ਕੇਕ ਬਣਾਉਣ ਲਈ ਕੂਕਰ 'ਚ ਨਮਕ ਪਾ ਕੇ 7-8 ਮਿੰਟ ਲਈ ਹਾਈ ਫਲੇਮ 'ਤੇ ਗਰਮ ਕਰੋ।
  • ਹੁਣ ਨਮਕ ਦੇ ਉੱਪਰ ਇਕ ਜਾਲੀਦਾਰ ਸਟੈਂਡ ਪਾਓ ਤੇ ਕੂਕਰ 'ਚ ਆਟੇ ਵਾਲੇ ਡੱਬੇ ਨੂੰ ਪਾ ਦਿਓ।
  • ਹੁਣ ਕੁੱਕਰ ਦੀ ਸੀਟੀ ਕੱਢ ਲਓ, ਢੱਕਣ ਬੰਦ ਕਰੋ ਅਤੇ ਕੇਕ ਨੂੰ ਮੱਧਮ ਅੱਗ 'ਤੇ 40-50 ਮਿੰਟ ਤਕ ਬੇਕ ਕਰੋ।
  • ਲਗਪਗ 40 ਮਿੰਟ ਬਾਅਦ ਚਾਕੂ ਦੀ ਮਦਦ ਨਾਲ ਕੇਕ ਨੂੰ ਇਕ ਵਾਰ ਚੈੱਕ ਕਰੋ।
  • ਜਦੋਂ ਕੇਕ ਤਿਆਰ ਹੋ ਜਾਵੇ ਇਸ ਨੂੰ ਲਗਭਗ 2 ਘੰਟਿਆਂ ਲਈ ਠੰਡਾ ਹੋਣ ਲਈ ਛੱਡ ਦਿਓ।
  • 2 ਘੰਟੇ ਬਾਅਦ ਇਸ ਨੂੰ ਆਪਣੀ ਪਸੰਦ ਦੇ ਆਕਾਰ 'ਚ ਕੱਟ ਕੇ ਸਰਵ ਕਰੋ।
  • ਬਹੁਤ ਹੀ ਸਵਾਦਿਸ਼ਟ ਸਪੰਜੀ ਕਸਟਾਰਡ ਕੇਕ ਤਿਆਰ ਹੈ।

ਟਾਪ ਹੈਡਲਾਈਨ

Long Life Foods : ਲੰਬੀ ਉਮਰ ਜੀਣੀ ਹੈ? ਰਾਤ ਦੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਲੰਬੀ ਉਮਰ ਜੀਣੀ ਹੈ? ਰਾਤ ਦੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
ਜਲੰਧਰ ਦੀ ਧੀ ਨੇ ਕੈਨੇਡਾ ‘ਚ ਰਚਿਆ ਇਤਿਹਾਸ, ਜਿੱਤਿਆ ‘Mrs. Canada World 2026’ ਦਾ ਤਾਜ
ਜਲੰਧਰ ਦੀ ਧੀ ਨੇ ਕੈਨੇਡਾ ‘ਚ ਰਚਿਆ ਇਤਿਹਾਸ, ਜਿੱਤਿਆ ‘Mrs. Canada World 2026’ ਦਾ ਤਾਜ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
Embed widget