ਪੜਚੋਲ ਕਰੋ
Advertisement
ਨੌਜਵਾਨ ਇੰਟਰਨੈੱਟ ਤੋਂ ਸਿੱਖ ਰਹੇ ਪਿਆਰ ਕਰਨ ਦੀ ਜਾਚ, ਸਵਾਲ ਕਰਨ ਵਾਲਿਆਂ ਹੱਦ ਹੀ ਕਰਤੀ!
ਅੱਜਕਲ੍ਹ ਕਰੀਬ ਹਰ ਸਵਾਲ ਦਾ ਜਵਾਬ ਇੰਟਰਨੈੱਟ ‘ਤੇ ਮੌਜੂਦ ਹੈ। ਫਿਰ ਉਹ ਨੌਕਰੀ ਲੱਭਣ ਦੀ ਗੱਲ ਹੋਵੇ ਜਾਂ ਬਿਊਟੀ ਟਿਪਸ। ਅਜਿਹੇ ‘ਚ ਫਿਰ ਪਿਆਰ ਦਾ ਟੌਪਿਕ ਕਿਵੇਂ ਰਹਿ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪਿਆਰ ਮੁਹੱਬਤ ਨਾਲ ਜੁੜੇ ਸਵਾਲਾਂ ਦੇ ਜਵਾਬ ਲੋਕ ਇੰਟਰਨੈੱਟ ‘ਤੇ ਜੰਮ ਕੇ ਲੱਭ ਰਹੇ ਹਨ ਤਾਂ ਜੋ ਉਹ ਆਪਣੀ ਲਵ ਲਾਈਫ ਨੂੰ ਹੋਰ ਬੇਹਤਰ ਬਣਾ ਸਕਣ।
ਨਵੀਂ ਦਿੱਲੀ: ਅੱਜਕਲ੍ਹ ਕਰੀਬ ਹਰ ਸਵਾਲ ਦਾ ਜਵਾਬ ਇੰਟਰਨੈੱਟ ‘ਤੇ ਮੌਜੂਦ ਹੈ। ਫਿਰ ਉਹ ਨੌਕਰੀ ਲੱਭਣ ਦੀ ਗੱਲ ਹੋਵੇ ਜਾਂ ਬਿਊਟੀ ਟਿਪਸ। ਅਜਿਹੇ ‘ਚ ਫਿਰ ਪਿਆਰ ਦਾ ਟੌਪਿਕ ਕਿਵੇਂ ਰਹਿ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪਿਆਰ ਮੁਹੱਬਤ ਨਾਲ ਜੁੜੇ ਸਵਾਲਾਂ ਦੇ ਜਵਾਬ ਲੋਕ ਇੰਟਰਨੈੱਟ ‘ਤੇ ਜੰਮ ਕੇ ਲੱਭ ਰਹੇ ਹਨ ਤਾਂ ਜੋ ਉਹ ਆਪਣੀ ਲਵ ਲਾਈਫ ਨੂੰ ਹੋਰ ਬੇਹਤਰ ਬਣਾ ਸਕਣ।
ਇਹ ਹਨ ਉਹ ਸਵਾਲ ਜੋ ਹੋਏ ਸਭ ਤੋਂ ਵੱਧ ਸਰਚ:
-ਪਿਆਰ ਦੇ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ?
-ਬ੍ਰੇਕਅਪ ਤੋਂ ਬਾਅਦ ਰਿਲੇਸ਼ਨ ‘ਚੋਂ ਕਿਵੇਂ ਬਾਹਰ ਨਿਕਲਿਆ ਜਾਵੇ?
-ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਜਾਵੇ?
-ਲੋਕ ਕਿੱਸ ਕਿਵੇਂ ਕੀਤੀ ਜਾਵੇ, ਇਸ ਦਾ ਜਵਾਬ ਵੀ ਇੰਟਰਨੈੱਟ ‘ਤੇ ਲੱਭ ਰਹੇ ਹਨ।
-ਡੇਟਿੰਗ ‘ਤੇ ਕਿਵੇਂ ਜਾਈਏ? ਇਸ ਦੌਰਾਨ ਕਿਸ ਤਰ੍ਹਾਂ ਦੀ ਡ੍ਰੈੱਸ ਪਾਈ ਜਾਵੇ?
-ਡੇਟ ‘ਤੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ?
-ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਕੀ ਕੀਤਾ ਜਾਵੇ?
-ਘੱਟ ਸਮੇਂ ‘ਚ ਪਾਰਟਨਰ ਨੂੰ ਕਿਵੇਂ ਇੰਮਪ੍ਰੈਸ ਕੀਤਾ ਜਾਵੇ?
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement