Propose day 2022: ਅੱਜ ਹੈ ਪ੍ਰਪੋਜ ਡੇਅ, ਸਿੰਗਲ ਲੋਕਾਂ ਨੇ ਸ਼ੇਅਰ ਕੀਤੇ ਮੀਮਜ਼, ਸਤਾ ਰਿਹਾ ਰਿਜੈਕਟ ਹੋਣ ਦਾ ਡਰ
Propose day 2022 : ਕਦੇ-ਕਦੇ ਇਕ ਰਿਸ਼ਤਾ ਇਕ ਸੰਪੂਰਨ ਪ੍ਰਸਤਾਵ ਨਾਲ ਸ਼ੁਰੂ ਨਹੀਂ ਹੁੰਦਾ, ਇਹ ਇਕ ਦਿਨ ਵੀ ਹੁੰਦਾ ਹੈ ਜਿਸ ਵਿਚ ਅਤੀਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਂਦਾ ਹੈ।
Propose day 2022: ਵੈਲੇਨਟਾਈਨ ਵੀਕ (Valentine Week) ਸ਼ੁਰੂ ਹੋ ਗਿਆ ਹੈ ਤੇ ਇਸ ਹਫਤੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਅਤੇ ਦੂਜਾ ਦਿਨ ਪ੍ਰਪੋਜ਼ ਡੇ ਹੈ। ਹਰ ਸਾਲ 8 ਫਰਵਰੀ ਨੂੰ Propose Day ਵਜੋਂ ਮਨਾਇਆ ਜਾਂਦਾ ਹੈ। ਸਾਲਾਂ ਤੋਂ ਲੋਕ ਇਸ ਦਿਨ ਕਿਸੇ ਖਾਸ ਵਿਅਕਤੀ ਨਾਲ ਆਪਣੇ ਦਿਲ ਦੀ ਗੱਲ ਕਰਦੇ ਹਨ। ਇਹ ਦਿਨ ਸਿਰਫ਼ ਉਨ੍ਹਾਂ ਲਈ ਹੀ ਨਹੀਂ ਹੈ ਜੋ ਨਵਾਂ ਰਿਸ਼ਤਾ ਸ਼ੁਰੂ ਕਰਨਾ ਚਾਹੁੰਦੇ ਹਨ।
When I propose my crush on "Propose Day"
— Rajeswar Bisoyi 🕊 (@rajeswar_bisoyi) February 8, 2022
*Le crush 😃#ProposeDay #Valentinesweek pic.twitter.com/GIzEzG320P
My propose day be like 🙂#ProposeDay pic.twitter.com/PrjhkxrIt7
— 𝐙𝐈𝐘𝐀 𝐒𝐇𝐀𝐈𝐊𝐇❤️ (@Ziya__tweets) February 7, 2022
When someone propose me for the first time on "Propose Day"
— Sangpu Changsan (@_sangpuchangsan) February 8, 2022
Meanwhile Me :#ProposeDay #Valentinesweek pic.twitter.com/wDWx4CEBlj
Honest proposal ever #ProposeDay pic.twitter.com/z0MD46s9Pq
— Anjli... (@Anjli76480171) February 8, 2022
ਸਗੋਂ ਉਨ੍ਹਾਂ ਲਈ ਵੀ ਹੈ ਜੋ ਪਹਿਲਾਂ ਹੀ ਰਿਸ਼ਤੇ 'ਚ ਹਨ ਅਤੇ ਇਕ ਵਾਰ ਫਿਰ ਆਪਣੀਆਂ ਪਿਆਰ ਭਰੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੇ ਹਨ। ਕਦੇ-ਕਦੇ ਇਕ ਰਿਸ਼ਤਾ ਇਕ ਸੰਪੂਰਨ ਪ੍ਰਸਤਾਵ ਨਾਲ ਸ਼ੁਰੂ ਨਹੀਂ ਹੁੰਦਾ, ਇਹ ਇਕ ਦਿਨ ਵੀ ਹੁੰਦਾ ਹੈ ਜਿਸ ਵਿਚ ਅਤੀਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਂਦਾ ਹੈ। ਜੋ ਤੁਸੀਂ ਉਦੋਂ ਨਹੀਂ ਕਰ ਸਕਦੇ ਸੀ ਤੁਸੀਂ ਹੁਣ ਕਰ ਸਕਦੇ ਹੋ।
ਇਸ ਦਿਨ ਹਰ ਕੋਈ ਆਪਣਾ ਪਿਆਰ ਪਾਉਣ ਲਈ ਸਹੀ ਸਮੇਂ 'ਤੇ ਇਕਰਾਰ ਕਰਨਾ ਅਤੇ ਪ੍ਰਗਟ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਅੱਜ ਕੱਲ ਸਿੰਗਲ ਲੋਕ ਵੀ ਡਰਦੇ ਹਨ ਕਿ ਕਿਤੇ ਉਹ ਕਿਸੇ ਨੂੰ ਪ੍ਰਪੋਜ਼ ਕਰ ਦੇਣ ਅਤੇ ਰਿਜੈਕਟ ਹੋ ਜਾਣ। ਪ੍ਰਪੋਜ਼ ਡੇਅ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮਜ਼ਾਕੀਆ ਮੀਮਜ਼ ਵਾਇਰਲ ਹੋ ਰਹੇ ਹਨ, ਆਓ ਉਨ੍ਹਾਂ 'ਤੇ ਇੱਕ ਨਜ਼ਰ ਮਾਰੀਏ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904