ਪੜਚੋਲ ਕਰੋ

ਸੈਮਸੰਗ ਗਲੈਕਸੀ ਐਮ 30 ਐਸ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਜਲਦੀ ਕਰੋ

ਜੇਕਰ ਤੁਸੀਂ ਸੈਮਸੰਗ ਗਲੈਕਸੀ ਐਮ 30 ਐਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਇੱਕ ਦਮ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਐਮਾਜ਼ਾਨ ਇੰਡੀਆ ਦੀ ਵੈਬਸਾਈਟ 'ਤੇ ਇਸ ਫੋਨ ਨੂੰ ਡਿਸਕਾਊਂਟ 'ਤੇ ਖਰੀਦ ਸਕਦੇ ਹੋ।

ਨਵੀਂ ਦਿੱਲੀ: ਜੇਕਰ ਤੁਸੀਂ ਸੈਮਸੰਗ ਗਲੈਕਸੀ ਐਮ 30 ਐਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਇੱਕ ਦਮ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਐਮਾਜ਼ਾਨ ਇੰਡੀਆ ਦੀ ਵੈਬਸਾਈਟ 'ਤੇ ਇਸ ਫੋਨ ਨੂੰ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਗਲੈਕਸੀ ਐਮ 30 ਐਸ ਬਲੂ ਕਲਰ ਵੈਰਿਅੰਟ 4 ਜੀਬੀ ਰੇਮ ਤੇ 64 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਹੈ, ਪਰ ਇਸ ਸਮੇਂ 2,501 ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।ਇਸ ਫੋਨ ਦੀ ਐਮਆਰਪੀ 15,500 ਰੁਪਏ ਹੈ ਤੇ ਡਿਸਕਾਊਂਟ ਤੋਂ ਬਾਅਦ ਇਹ ਤੁਹਾਨੂੰ ਸਿਰਫ 12,999 ਰੁਪਏ 'ਚ ਮਿਲੇਗਾ। ਇਹ ਡੀਲ ਕੁੱਝ ਹੀ ਸਮੇਂ ਦੇ ਲਈ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਚੰਗੀ ਡੀਲ ਸਾਬਿਤ ਹੋ ਸਕਦੀ ਹੈ। ਗਲੈਕਸੀ ਐਮ 30 ਐਸ 'ਚ ਫੋਟੋਗ੍ਰਾਫੀ ਦੇ ਲਈ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਤੇ 5 ਮੈਗਾਪਿਕਸਲ ਦਾ ਡੇਪਥ ਸੈਂਸਰ ਹੈ, ਜਦਕਿ ਸੈਲਫੀ ਦੇ ਲਈ ਇਸ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮਿਲਦਾ ਹੈ। ਕੈਮਰੇ ਦੇ ਮਾਮਲੇ 'ਚ ਇਹ ਫੋਨ ਕਾਫੀ ਵਧੀਆ ਮੰਨਿਆ ਜਾ ਰਿਹਾ ਹੈ ਤੇ ਇਹ ਤੁਹਾਨੂੰ ਰਿਅਲ ਇਮੇਜ ਦਿੰਦਾ ਹੈ।

ਟਾਪ ਹੈਡਲਾਈਨ

ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
Brain Tumor Treatment: ਬ੍ਰੇਨ ਟਿਊਮਰ ਦੇ ਇਲਾਜ 'ਚ ਵੱਡੀ ਸਫਲਤਾ, ਜਾਨਲੇਵਾ ਬਿਮਾਰੀ ਨੂੰ ਠੀਕ ਕਰੇਗੀ ਇਹ ਦਵਾਈ; ਵਿਗਿਆਨੀ ਬੋਲੇ- 'ਮਰੀਜ਼ਾਂ ਦੀ ਉਮਰ 22 ਮਹੀਨਿਆਂ ਤੱਕ...'
ਬ੍ਰੇਨ ਟਿਊਮਰ ਦੇ ਇਲਾਜ 'ਚ ਵੱਡੀ ਸਫਲਤਾ, ਜਾਨਲੇਵਾ ਬਿਮਾਰੀ ਨੂੰ ਠੀਕ ਕਰੇਗੀ ਇਹ ਦਵਾਈ; ਵਿਗਿਆਨੀ ਬੋਲੇ- 'ਮਰੀਜ਼ਾਂ ਦੀ ਉਮਰ 22 ਮਹੀਨਿਆਂ ਤੱਕ...'
Cockroach Home Remedies: ਕੀ ਕਾਕਰੋਚ ਤੁਹਾਡੀ ਰਸੋਈ ਵਿੱਚ ਅਕਸਰ ਆਉਂਦੇ ਹਨ? ਕੀਟ ਕੰਟਰੋਲ ਤੋਂ ਬਿਨਾਂ ਇਸ ਸਧਾਰਨ ਤਰੀਕੇ ਨਾਲ ਉਨ੍ਹਾਂ ਤੋਂ ਤੁਰੰਤ ਛੁਟਕਾਰਾ ਪਾਓ।
Cockroach Home Remedies: ਕੀ ਕਾਕਰੋਚ ਤੁਹਾਡੀ ਰਸੋਈ ਵਿੱਚ ਅਕਸਰ ਆਉਂਦੇ ਹਨ? ਕੀਟ ਕੰਟਰੋਲ ਤੋਂ ਬਿਨਾਂ ਇਸ ਸਧਾਰਨ ਤਰੀਕੇ ਨਾਲ ਉਨ੍ਹਾਂ ਤੋਂ ਤੁਰੰਤ ਛੁਟਕਾਰਾ ਪਾਓ।
ਰਸੋਈ ਦੇ ਬਾਗ ਦੀ ਦੇਖਭਾਲ ਲਈ ਸੁਝਾਅ: ਗਰਮੀਆਂ ਵਿੱਚ ਆਪਣੇ ਰਸੋਈ ਦੇ ਬਾਗ ਦੀ ਦੇਖਭਾਲ ਕਿਵੇਂ ਕਰੀਏ? ਇਹ ਸੁਝਾਅ ਤੁਹਾਡੇ ਬਾਗ ਨੂੰ ਹਮੇਸ਼ਾ ਹਰਾ-ਭਰਾ ਰੱਖਣਗੇ।
ਰਸੋਈ ਦੇ ਬਾਗ ਦੀ ਦੇਖਭਾਲ ਲਈ ਸੁਝਾਅ: ਗਰਮੀਆਂ ਵਿੱਚ ਆਪਣੇ ਰਸੋਈ ਦੇ ਬਾਗ ਦੀ ਦੇਖਭਾਲ ਕਿਵੇਂ ਕਰੀਏ? ਇਹ ਸੁਝਾਅ ਤੁਹਾਡੇ ਬਾਗ ਨੂੰ ਹਮੇਸ਼ਾ ਹਰਾ-ਭਰਾ ਰੱਖਣਗੇ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ
ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Embed widget