ਪੜਚੋਲ ਕਰੋ

Holi Special Train : ਹੋਲੀ 'ਚ ਘਰ ਜਾਣ 'ਚ ਨਹੀਂ ਹੋਵੇਗੀ ਕੋਈ ਦਿੱਕਤ, ਰੇਲਵੇ ਚਲਾਵੇਗੀ ਇਹ ਸਪੈਸ਼ਲ ਟਰੇਨਾਂ , ਚੈੱਕ ਕਰੋ ਰੂਟ ਤੇ ਟਾਈਮ ਟੇਬਲ

 Holi Special Train : ਹੋਲੀ (Holi 2023) ਦਾ ਤਿਉਹਾਰ ਕੁਝ ਦਿਨਾਂ ਵਿੱਚ ਮਨਾਇਆ ਜਾਵੇਗਾ। ਅਜਿਹੇ ਵਿੱਚ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਨੂੰ ਜਾਂਦੇ ਹਨ। ਇਸ ਕਾਰਨ ਟਰੇਨਾਂ 'ਚ ਕਾਫੀ ਭੀੜ ਹੈ ਅਤੇ ਯਾਤਰੀਆਂ ਨੂੰ ਪੱਕੀ ਟਿਕਟ ਨਹੀਂ ਮਿਲ ਰਹੀ। ਅਜਿਹੇ '

 Holi Special Train : ਹੋਲੀ (Holi 2023) ਦਾ ਤਿਉਹਾਰ ਕੁਝ ਦਿਨਾਂ ਵਿੱਚ ਮਨਾਇਆ ਜਾਵੇਗਾ। ਅਜਿਹੇ ਵਿੱਚ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਨੂੰ ਜਾਂਦੇ ਹਨ। ਇਸ ਕਾਰਨ ਟਰੇਨਾਂ 'ਚ ਕਾਫੀ ਭੀੜ ਹੈ ਅਤੇ ਯਾਤਰੀਆਂ ਨੂੰ ਪੱਕੀ ਟਿਕਟ ਨਹੀਂ ਮਿਲ ਰਹੀ। ਅਜਿਹੇ 'ਚ ਰੇਲਵੇ ਹਰ ਸਾਲ ਹੋਲੀ ਤੋਂ ਪਹਿਲਾਂ ਵੱਡੀ ਗਿਣਤੀ 'ਚ ਸਪੈਸ਼ਲ ਟਰੇਨਾਂ ਚਲਾਉਂਦਾ ਹੈ। ਇਸ ਵਾਰ ਵੀ ਹੋਲੀ ਦੇ ਮੱਦੇਨਜ਼ਰ ਰੇਲਵੇ ਨੇ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਈਸਟ ਸੈਂਟਰਲ ਰੇਲਵੇ ਦਿੱਲੀ ਦੇ ਆਨੰਦ ਵਿਹਾਰ ਤੋਂ ਬਿਹਾਰ ਦੇ ਰਾਜਗੀਰ, ਸਹਰਸਾ ਤੋਂ ਅੰਬਾਲਾ ਅਤੇ ਮੁਜ਼ੱਫਰਪੁਰ ਤੋਂ ਬਲਸਾਦ ਤੱਕ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਅਸੀਂ ਤੁਹਾਨੂੰ ਇਨ੍ਹਾਂ ਟਰੇਨਾਂ ਦੇ ਰੂਟ ਅਤੇ ਸਮੇਂ ਬਾਰੇ ਜਾਣਕਾਰੀ ਦੇ ਰਹੇ ਹਾਂ।

ਰਾਜਗੀਰ-ਆਨੰਦ ਵਿਹਾਰ ਹੋਲੀ ਸਪੈਸ਼ਲ ਟਰੇਨ-

ਟਰੇਨ ਨੰਬਰ 03251 ਬਿਹਾਰ ਦੇ ਰਾਜਗੀਰ ਤੋਂ ਦਿੱਲੀ ਦੇ ਆਨੰਦ ਵਿਹਾਰ ਤੱਕ ਚੱਲੇਗੀ। ਇਹ ਟਰੇਨ ਰਾਜਗੀਰ ਤੋਂ 10 ਮਾਰਚ ਤੋਂ 24 ਮਾਰਚ ਤੱਕ ਹਰ ਸੋਮਵਾਰ ਅਤੇ ਸ਼ੁੱਕਰਵਾਰ ਰਾਤ 8 ਵਜੇ ਚੱਲੇਗੀ ਅਤੇ ਅਗਲੇ ਦਿਨ ਇਹ 3.15 ਮਿੰਟ 'ਤੇ ਦਿੱਲੀ ਪਹੁੰਚੇਗੀ। ਓਥੇ ਹੀ ਆਨੰਦ ਵਿਹਾਰ ਤੋਂ ਟਰੇਨ ਨੰਬਰ 03252 11 ਮਾਰਚ ਤੋਂ 25 ਮਾਰਚ ਤੱਕ ਹਰ ਸ਼ਨੀਵਾਰ ਅਤੇ ਮੰਗਲਵਾਰ ਨੂੰ ਚੱਲੇਗੀ। ਇਹ ਰਾਤ 11:30 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 7:30 ਵਜੇ ਰਾਜਗੀਰ ਪਹੁੰਚੇਗੀ। ਇਹ ਟਰੇਨ ਦੋਵਾਂ ਪਾਸਿਆਂ ਤੋਂ ਬਿਹਾਰਸ਼ਰੀਫ, ਬਖਤਿਆਰਪੁਰ, ਪਟਨਾ, ਦਾਨਾਪੁਰ, ਆਰਾ, ਬਕਸਰ, ਪ੍ਰਯਾਗਰਾਜ, ਕਾਨਪੁਰ ਵਰਗੇ ਸਟੇਸ਼ਨਾਂ ਤੋਂ ਲੰਘੇਗੀ।
 
ਟਰੇਨ ਨੰਬਰ 05577 ਬਿਹਾਰ ਦੇ ਸਹਰਸਾ ਤੋਂ ਪੰਜਾਬ ਦੇ ਅੰਬਾਲਾ ਤੱਕ ਚੱਲੇਗੀ। ਇਹ ਟਰੇਨ 10 ਮਾਰਚ ਤੋਂ 17 ਮਾਰਚ ਤੱਕ ਹਰ ਸ਼ੁੱਕਰਵਾਰ ਅਤੇ ਮੰਗਲਵਾਰ ਨੂੰ ਚੱਲੇਗੀ। ਇਹ ਟਰੇਨ ਸਹਰਸਾ ਤੋਂ ਸ਼ਾਮ 7.10 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12.15 ਵਜੇ ਪਹੁੰਚੇਗੀ। ਓਥੇ ਹੀ ਟਰੇਨ ਨੰਬਰ 05578 12 ਮਾਰਚ ਤੋਂ 19 ਮਾਰਚ ਤੱਕ ਹਰ ਐਤਵਾਰ ਅਤੇ ਵੀਰਵਾਰ ਨੂੰ ਅੰਬਾਲਾ ਤੋਂ ਸਹਰਸਾ ਤੱਕ ਚੱਲੇਗੀ। ਇਹ ਟਰੇਨ ਸਵੇਰੇ 4.10 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਸਹਰਸਾ ਪਹੁੰਚੇਗੀ। ਇਹ ਟਰੇਨਾਂ ਦੋਵਾਂ ਪਾਸਿਆਂ ਤੋਂ ਬਖਤਿਆਰਪੁਰ, ਸਮਸਤੀਪੁਰ, ਦਰਭੰਗਾ, ਸੀਤਾਮੜੀ, ਰਕਸੌਲ, ਨਰਕਟੀਆਗੰਜ, ਬਗਾਹਾ, ਗੋਰਖਪੁਰ, ਸੀਤਾਪੁਰ ਸਟੇਸ਼ਨਾਂ ਤੋਂ ਲੰਘਣਗੀਆਂ।
 
ਟਰੇਨ ਨੰਬਰ 05269 ਬਿਹਾਰ ਦੇ ਮੁਜ਼ੱਫਰਪੁਰ ਤੋਂ ਗੁਜਰਾਤ ਦੇ ਬਲਸਾਦ ਤੱਕ ਚੱਲੇਗੀ। ਇਹ ਟਰੇਨ ਹਰ ਵੀਰਵਾਰ 9 ਤੋਂ 12 ਮਾਰਚ ਤੱਕ ਚੱਲੇਗੀ। ਇਹ ਰਾਤ 8.10 ਵਜੇ ਮੁਜ਼ੱਫਰਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12.30 ਵਜੇ ਬਲਸਾਦ ਪਹੁੰਚੇਗੀ। ਓਥੇ ਹੀ ਟਰੇਨ ਨੰਬਰ 05270 12 ਤੋਂ 19 ਮਾਰਚ ਤੱਕ ਹਰ ਐਤਵਾਰ ਨੂੰ ਬਲਸਾਡ ਤੋਂ ਮੁਜ਼ੱਫਰਪੁਰ ਤੱਕ ਚੱਲੇਗੀ। ਇਹ ਟਰੇਨ ਬਲਸਾਦ ਤੋਂ 1.45 ਵਜੇ ਚੱਲੇਗੀ ਅਤੇ ਅਗਲੇ ਦਿਨ 2.30 ਵਜੇ ਮੁਜ਼ੱਫਰਪੁਰ ਪਹੁੰਚੇਗੀ। ਇਹ ਟਰੇਨ ਦੋਵਾਂ ਪਾਸਿਆਂ ਤੋਂ ਹਾਜੀਪੁਰ, ਛਪਰਾ, ਮਊ, ਅਯੁੱਧਿਆ ਕੈਂਟ, ਲਖਨਊ, ਕਾਨਪੁਰ, ਸੈਂਟਰਲ, ਇਟਾਵਾ, ਆਗਰਾ ਕੈਂਟ, ਕੋਟਾ, ਰਤਲਾਮ ਅਤੇ ਸੂਰਤ ਦੇ ਸਟੇਸ਼ਨਾਂ ਤੋਂ ਲੰਘੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List

ਵੀਡੀਓਜ਼

ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ, ਭੜਕੇ CM ਮਾਨ
ਅਕਾਲੀ ਮੁੜ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ: CM ਮਾਨ
328 ਸਰੂਪਾਂ ਦੇ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ
ਮਜੀਠੀਆ ‘ਚ ਗੱਜੇ CM ਮਾਨ, AAP ਨਾਲ ਖੜ੍ਹਾ ਹਰ ਬੰਦਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Embed widget