ਪੜਚੋਲ ਕਰੋ

ਸ਼ਰਾਬ ਜਾਂ ਬੀਅਰ ਨਾਲ ਗਿਰੀਆਂ ਕਿਉਂ ਪਸੰਦ ਕਰਦੇ ਨੇ ਜ਼ਿਆਦਾਤਰ ਲੋਕ ? ਸਮਝੋ ਇਸ ਪਿੱਛੇ ਦੀ ਸਾਇੰਸ

ਜੇ ਤੁਸੀਂ ਕਿਸੇ ਬਾਰ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ Complementary ਚਖਨੇ  ਦੇ ਤੌਰ ਉੱਤੇ ਮਸਾਲੇਦਾਰ ਗਿਰੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬਾਰ ਵਾਲੇ ਗਿਰੀਆਂ ਹੀ ਕਿਉਂ ਦਿੰਦੇ ਹਨ। ਉਹ ਚਾਹੁਣ ਤਾਂ ਹੋਰ ਕੁਝ ਵੀ ਦੇ ਸਕਦੇ ਹਨ।

ਸ਼ਰਾਬ ਪੀਣ ਵਾਲੇ ਜ਼ਿਆਦਤਰ ਲੋਕ ਮੂੰਗਫਲੀ ਨੂੰ ਚਖਨੇ ਦੇ ਰੂਪ ਵਿੱਚ ਸਭ ਤੋਂ ਵੱਧ ਪਸੰਦ ਕਰਦੇ ਹਨ। ਸ਼ਰਾਬੀਆਂ ਦੇ ਵਿੱਚ ਇਸ ਦੀ ਖ਼ਾਸ ਹੀ ਅਹਿਮੀਅਤ ਹੁੰਦੀ ਹੈ। ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਆਖ਼ਰੀ ਪੈੱਗ ਤੱਕ ਬਚਾ ਕੇ ਰੱਖਦੇ ਹਨ। 
ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਲਈ ਗਿਰੀਆਂ ਇਨ੍ਹੀਆਂ ਜ਼ਰੂਰੀ ਕਿਉਂ ਹੁੰਦੀਆਂ ਹਨ ? ਇਨ੍ਹਾਂ ਦਾਣਿਆਂ ਵਿੱਚ ਅਜਿਹਾ ਕੀ ਖ਼ਾਸ ਹੁੰਦਾ ਹੈ ਜੋ ਇਸ ਨੂੰ ਚਖਨੇ ਦੇ ਰੂਪ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਆਓ ਹੁਣ ਇਸ ਪਿੱਛੇ ਦੀ ਸਾਇੰਸ ਨੂੰ ਸਮਝੀਏ

ਦਰਅਸਲ, ਸ਼ਰਾਬ ਜਾਂ ਬੀਅਰ ਦਾ ਸਵਾਦ ਅਕਸਰ ਕੌੜਾ ਹੁੰਦਾ ਹੈ। ਮਸਾਲੇਦਾਰ ਗਿਰੀਆਂ ਇਸ ਦੀ ਕੜਵਾਹਟ ਨੂੰ ਘੱਟ ਕਰਨ ਤੇ ਮੂੰਹ ਦਾ ਸਵਾਦ ਬਦਲਣ ਵਿੱਚ ਮਦਦ ਕਰਦੀਆਂ ਹਨ। ਜੇ ਹੋਰ ਗ਼ੌਰ ਨਾਲ ਸਮਝਿਆ ਜਾਵੇ ਤਾਂ ਜਦੋਂ ਗਿਰੀਆਂ ਮੂੰਹ ਵਿੱਚ ਜਾਂਦੀਆਂ ਹਨ ਤੇ ਦੰਦਾਂ ਥੱਲੇ ਦੱਬੀਆਂ ਜਾਂਦੀਆਂ ਹਨ ਤਾਂ ਇਹ ਸਵਾਦ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਬੀਅਰ ਜਾਂ ਸ਼ਰਾਬ ਦੇ ਕੌੜੇਪਣ ਨੂੰ ਖ਼ਤਮ ਕਰ ਦਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਜ਼ਿਆਦਤਰ ਲੋਕ ਸ਼ਰਾਬ ਦੇ ਨਾਲ ਮਸਾਲੇਦਾਰ ਗਿਰੀਆਂ ਖਾਣਾ ਪਸੰਦ ਕਰਦੇ ਹਨ।

ਬਾਰ ਵਾਲੇ ਕਿਓਂ ਦਿੰਦੇ ਨੇ ਗਿਰੀਆਂ ?

ਜੇ ਤੁਸੀਂ ਕਿਸੇ ਬਾਰ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ Complementary ਚਖਨੇ  ਦੇ ਤੌਰ ਉੱਤੇ ਮਸਾਲੇਦਾਰ ਗਿਰੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬਾਰ ਵਾਲੇ ਗਿਰੀਆਂ ਹੀ ਕਿਉਂ ਦਿੰਦੇ ਹਨ। ਉਹ ਚਾਹੁਣ ਤਾਂ ਹੋਰ ਕੁਝ ਵੀ ਦੇ ਸਕਦੇ ਹਨ। ਦਰਅਸਲ, ਇਸ ਪਿੱਛੇ ਸਾਇੰਸ ਕੰਮ ਕਰਦੀ ਹੈ। ਮਸਾਲੇਦਾਰ ਗਿਰੀਆਂ ਵਿੱਚ ਇੱਕ ਗੁਣ ਹੁੰਦਾ ਹੈ ਜੋ ਤੁਹਾਡੇ ਮੂੰਹ ਦੇ ਅੰਦਰ ਜਾਂਦੇ ਹੀ ਗਲੇ ਨੂੰ ਸੁੱਕਾ ਕਰ ਦਿੰਦਾ ਹੈ, ਮਤਲਬ ਗਲੇ ਦੀ ਨਮੀ ਖ਼ਤਮ ਕਰ ਦਿੰਦਾ ਹੈ ਅਜਿਹੇ ਵਿੱਚ ਤੁਹਾਨੂੰ ਜਲਦੀ ਹੀ ਪਿਆਸ ਲੱਗਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਸੀਂ ਛੇਤੀ ਬੀਅਰ ਜਾਂ ਸ਼ਰਾਬ ਦਾ ਆਰਡਰ ਦੇ ਦਿੰਦੇ ਹੋ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Train News : ਟ੍ਰੇਨ ਤੋਂ ਪਟੜੀ 'ਤੇ ਡਿੱਗ ਗਿਆ ਮੋਬਾਈਲ ਜਾਂ ਕੀਮਤੀ ਸਮਾਨ? ਰੇਲਵੇ ਨੇ ਦੱਸਿਆ ਵਾਪਸ ਲੈਣ ਦਾ ਸਹੀ ਤਰੀਕਾ
Train News : ਟ੍ਰੇਨ ਤੋਂ ਪਟੜੀ 'ਤੇ ਡਿੱਗ ਗਿਆ ਮੋਬਾਈਲ ਜਾਂ ਕੀਮਤੀ ਸਮਾਨ? ਰੇਲਵੇ ਨੇ ਦੱਸਿਆ ਵਾਪਸ ਲੈਣ ਦਾ ਸਹੀ ਤਰੀਕਾ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
Brain Tumor Treatment: ਬ੍ਰੇਨ ਟਿਊਮਰ ਦੇ ਇਲਾਜ 'ਚ ਵੱਡੀ ਸਫਲਤਾ, ਜਾਨਲੇਵਾ ਬਿਮਾਰੀ ਨੂੰ ਠੀਕ ਕਰੇਗੀ ਇਹ ਦਵਾਈ; ਵਿਗਿਆਨੀ ਬੋਲੇ- 'ਮਰੀਜ਼ਾਂ ਦੀ ਉਮਰ 22 ਮਹੀਨਿਆਂ ਤੱਕ...'
ਬ੍ਰੇਨ ਟਿਊਮਰ ਦੇ ਇਲਾਜ 'ਚ ਵੱਡੀ ਸਫਲਤਾ, ਜਾਨਲੇਵਾ ਬਿਮਾਰੀ ਨੂੰ ਠੀਕ ਕਰੇਗੀ ਇਹ ਦਵਾਈ; ਵਿਗਿਆਨੀ ਬੋਲੇ- 'ਮਰੀਜ਼ਾਂ ਦੀ ਉਮਰ 22 ਮਹੀਨਿਆਂ ਤੱਕ...'
Cockroach Home Remedies: ਕੀ ਕਾਕਰੋਚ ਤੁਹਾਡੀ ਰਸੋਈ ਵਿੱਚ ਅਕਸਰ ਆਉਂਦੇ ਹਨ? ਕੀਟ ਕੰਟਰੋਲ ਤੋਂ ਬਿਨਾਂ ਇਸ ਸਧਾਰਨ ਤਰੀਕੇ ਨਾਲ ਉਨ੍ਹਾਂ ਤੋਂ ਤੁਰੰਤ ਛੁਟਕਾਰਾ ਪਾਓ।
Cockroach Home Remedies: ਕੀ ਕਾਕਰੋਚ ਤੁਹਾਡੀ ਰਸੋਈ ਵਿੱਚ ਅਕਸਰ ਆਉਂਦੇ ਹਨ? ਕੀਟ ਕੰਟਰੋਲ ਤੋਂ ਬਿਨਾਂ ਇਸ ਸਧਾਰਨ ਤਰੀਕੇ ਨਾਲ ਉਨ੍ਹਾਂ ਤੋਂ ਤੁਰੰਤ ਛੁਟਕਾਰਾ ਪਾਓ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Embed widget