ਪੜਚੋਲ ਕਰੋ

ਸਰਹੱਦ 'ਤੇ ਭਾਰਤੀ ਜਵਾਨਾਂ 'ਤੇ ਵੱਡਾ ਹਮਲਾ, ਤਿੰਨ ਸ਼ਹੀਦ, ਪੰਜ ਜ਼ਖ਼ਮੀ

ਮਨੀਪੁਰ ਦੇ ਚੰਦੇਲ 'ਚ ਮਿਆਂਮਾਰ ਦੀ ਸਰਹੱਦ ਨੇੜੇ ਅਸਾਮ ਰਾਈਫਲਜ਼ ਦੇ ਜਵਾਨਾਂ 'ਤੇ ਵੱਡਾ ਹਮਲਾ ਹੋਇਆ ਹੈ। ਇਸ ਹਮਲੇ 'ਚ ਤਿੰਨ ਜਵਾਨ ਮਾਰੇ ਗਏ ਤੇ ਪੰਜ ਜਵਾਨ ਜ਼ਖਮੀ ਹੋ ਗਏ।

ਮਨੀਪੁਰ ਦੇ ਚੰਦੇਲ 'ਚ ਮਿਆਂਮਾਰ ਦੀ ਸਰਹੱਦ ਨੇੜੇ ਅਸਾਮ ਰਾਈਫਲਜ਼ ਦੇ ਜਵਾਨਾਂ 'ਤੇ ਵੱਡਾ ਹਮਲਾ ਹੋਇਆ ਹੈ। ਇਸ ਹਮਲੇ 'ਚ ਤਿੰਨ ਜਵਾਨ ਮਾਰੇ ਗਏ ਤੇ ਪੰਜ ਜਵਾਨ ਜ਼ਖਮੀ ਹੋ ਗਏ। ਪਹਿਲਾਂ ਆਈਈਡੀ ਬਲਾਸਟ ਕੀਤਾ ਗਿਆ ਤੇ ਫਿਰ ਜਵਾਨਾਂ 'ਤੇ ਫਾਇਰਿੰਗ ਕੀਤੀ ਗਈ। ਇਹ ਸੈਨਿਕ ਮਿਆਂਮਾਰ ਦੀ ਸਰਹੱਦ 'ਤੇ ਗਸ਼ਤ ਕਰਨ ਗਏ ਸੀ। 15 ਜਵਾਨ ਰਾਤ ਨੂੰ ਗਸ਼ਤ ਕਰ ਕੇ ਸਵੇਰੇ ਵਾਪਸ ਆ ਰਹੇ ਸੀ, ਉਸੇ ਸਮੇਂ ਸਰਹੱਦ ਪਾਰ ਆਈਈਡੀ ਬਲਾਸਟ ਕੀਤਾ ਗਿਆ। ਨੀਰੂ ਬਾਜਵਾ ਦੀ ਅਪੀਲ ਸੁਣ, ਹੁਣ ਮਦਦ ਲਈ ਅੱਗੇ ਆਏ ਕਪਿਲ ਸ਼ਰਮਾ ਜਦੋਂ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਅੱਤਵਾਦੀ ਭੱਜ ਗਏ। ਹਾਲਾਂਕਿ, ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ

Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...

Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !

for smartphones
and tablets

ਵੀਡੀਓਜ਼

Rana Gurmeet Sodhi | 2027 'ਚ ਪੰਜਾਬ ਵਿਚ ਬੀਜੇਪੀ ਦੀ ਸਰਕਾਰ ਬਣਨੀ ਤੈਅ - ਰਾਣਾ ਸੋਢੀBreaking | ਅੰਮ੍ਰਿਤਸਰ ਤੇ ਪਟਿਆਲਾ 'ਚ ਵਧਿਆ AAP ਦਾ ਪਰਿਵਾਰ, ਭਾਜਪਾ ਤੇ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾDiljit dosanjh gave a Life Lesson to People | ਦਿਲਜੀਤ ਦੀ ਇਹ ਗੱਲ ਬਦਲ ਦਏਗੀ ਤੁਹਾਡੀ ਜ਼ਿੰਦਗੀBreaking |ਫਿਰੋਜ਼ਪੁਰ ਹਲਕੇ 'ਚ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, AAP ਹੋਈ ਹੋਰ ਮਜ਼ਬੂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ
Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ
Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...
Bird flu infection: ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Diljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਕਿਸਦੇ ਵੱਧ ਮਾੜੇ ਪ੍ਰਭਾਵ, ਕੋਵੈਕਸੀਨ ਜਾਂ ਕੋਵਿਸ਼ੀਲਡ? ਮਾਹਰ ਨੇ ਦਿੱਤਾ ਜਵਾਬ

Lok Sabha Election 2024: ਹੰਸ ਰਾਜ ਹੰਸ ਪਏ ਠੰਢੇ! ਬੋਲੇ 2 ਜੂਨ ਮਗਰੋਂ ਮੈਂ ਕੋਈ ਦੁੱਲਾ ਭੱਟਾ ਨਹੀਂ ਬਣ ਜਾਣਾ....

Punjab Politics: ਹਰਿਆਣਾ ਤੇ ਪੰਜਾਬ ਦੀਆਂ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਮੰਗੀ ਪੈਰੋਲ ਤੇ ਫਰਲੋ,ਕਿਹਾ- ਮੈਂ 41 ਦਿਨ ਜੇਲ੍ਹ ਤੋਂ ਬਾਹਰ ਰਹਿਣ ਦਾ ਹੱਕਦਾਰ

Embed widget