ਪੜਚੋਲ ਕਰੋ

ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ, ਦੋ ਦਿਨਾਂ 'ਚ ਹੀ 50 ਫੀਸਦ ਕੇਸ ਵਧੇ

ਇੱਥੇ ਕੋਰੋਨਾਵਾਇਰਸ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸੈਕਟਰ 30 ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 50 ਤੱਕ ਪਹੁੰਚ ਗਈ ਹੈ। ਕੁਆਰੰਟੀਨ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਤੇ ਵੱਖ-ਵੱਖ ਘਰਾਂ ‘ਚ ਜਾ ਕੇ ਇਨ੍ਹਾਂ ਦੇ ਸਬੰਧੀਆਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਇੱਥੇ ਕੋਰੋਨਾਵਾਇਰਸ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸੈਕਟਰ 30 ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 50 ਤੱਕ ਪਹੁੰਚ ਗਈ ਹੈ। ਕੁਆਰੰਟੀਨ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਤੇ ਵੱਖ-ਵੱਖ ਘਰਾਂ ‘ਚ ਜਾ ਕੇ ਇਨ੍ਹਾਂ ਦੇ ਸਬੰਧੀਆਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਨਾਲ ਸੈਕਟਰ 30 ‘ਚ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਇਲਾਕੇ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਤੱਕ ਸਿਰਫ ਚੰਡੀਗੜ੍ਹ ‘ਚ 30 ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਸੀ। ਪਿਛਲੇ ਦੋ ਦਿਨਾਂ ਦੇ ਕੇਸਾਂ ਨੇ ਪ੍ਰਸ਼ਾਸਨ ਤੇ ਸ਼ਹਿਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਦੋ ਦਿਨਾਂ ‘ਚ 15 ਮਾਮਲੇ ਸਾਹਮਣੇ ਆਏ ਹਨ। ਇਹ ਵਾਧਾ ਕੁੱਲ ਮਾਮਲਿਆਂ ਦਾ 50 ਪ੍ਰਤੀਸ਼ਤ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਨ੍ਹਾਂ ਦੋ ਦਿਨਾਂ ‘ਚ ਜਿਨ੍ਹਾਂ ਮਾਮਲਿਆਂ ‘ਚ ਵਾਧਾ ਹੋਇਆ ਹੈ, ਉਸ ਨਾਲ ਕਮਿਊਨਿਟੀ ਟਰਾਂਸਮਿਸ਼ਨ ਫੈਲਣ ਦਾ ਖਦਸ਼ਾ ਵਧ ਗਿਆ ਹੈ ਕਿਉਂਕਿ ਸ਼ਨੀਵਾਰ ਨੂੰ ਕੋਰੋਨਾ ਜੀਐਮਸੀਐਚ-32 ਦੇ ਵਾਰਡ ਸਰਵੈਂਟ ਬਾਪੁਧਮ ਦੇ ਵਸਨੀਕ ਨਰਿੰਦਰ ‘ਚ ਕੋਰੋਨਾ ਪਾਇਆ ਗਿਆ ਸੀ। ਬਾਅਦ ‘ਚ ਉਸ ਦੇ ਪਰਿਵਾਰ ਦੇ ਪੰਜ ਹੋਰ ਵਿਅਕਤੀ ਸਕਾਰਾਤਮਕ ਪਾਏ ਗਏ। ਇਸ ਤੋਂ ਬਾਅਦ ਜੀਐਮਸੀਐਚ-32 ਦੇ ਬਹੁਤ ਸਾਰੇ ਲੋਕ ਸੰਕਰਮਿਤ ਹੋ ਚੁੱਕੇ ਹਨ। ਸੋਮਵਾਰ ਨੂੰ 9 ਮਰੀਜ਼ ਜਿਨ੍ਹਾਂ ‘ਚ ਕੋਰੋਨਾ ਪਾਇਆ ਗਿਆ, ‘ਚ ਤਿੰਨ ਜੀਐਮਸੀਐਚ-32 ਡਾਕਟਰ ਤੇ ਇੱਕ ਵਾਰਡਬੌਏ ਸ਼ਾਮਲ ਹਨ। ਇਸ ਦੌਰਾਨ, ਹਸਪਤਾਲ ‘ਚ ਸਾਰੇ ਕੇਸ ਜੋ ਇਨ੍ਹਾਂ ਡਾਕਟਰਾਂ ਕੋਲ ਆ ਚੁੱਕੇ ਹਨ, ‘ਚ ਲਾਗ ਦਾ ਖ਼ਤਰਾ ਹੈ। ਇਸ ਤੋਂ ਇਲਾਵਾ 6 ਹੋਰਨਾਂ ‘ਚ ਲਾਗ ਦੀ ਪੁਸ਼ਟੀ ਕੀਤੀ ਗਈ ਹੈ। 4 ਸ਼ੱਕੀ ਵਿਅਕਤੀਆਂ ਨੂੰ ਵੀ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ :

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Liquor Price Drop: ਸਸਤੀ ਹੋਈ ਸ਼ਰਾਬ...,ਸਰਕਾਰ ਨੇ ਐਕਸਾਈਜ਼ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਜਾਣੋ ਪਹਿਲਾਂ ਦੇ ਮੁਕਾਬਲੇ ਬੋਤਲ 'ਤੇ ਕਿੰਨੇ ਰੁਪਏ ਘੱਟ ਹੋਏ ਭਾਅ?

ਇਨ੍ਹਾਂ ਕਾਰਨਾਂ ਕਰਕੇ ਅਚਾਨਕ ਆ ਜਾਂਦਾ ਹਾਰਟ ਅਟੈਕ...ਮਿੰਟਾਂ 'ਚ ਚੱਲੀ ਜਾਂਦੀ ਜਾਨ, ਇੰਝ ਕਰੋ ਬਚਾਅ

Nursing Student: ਇੱਕ ਹੋਰ ਨਰਸਿੰਗ ਸਟੂਡੈਂਟ ਨਾਲ ਬਲਾਤਕਾਰ, ਘਟਨਾ ਦੀ ਸੀਸੀਟੀਵੀ ਫੂਟੇਜ ਵੀ ਆਈ ਸਾਹਮਣੇ, ਮੁਲਜ਼ਮ ਫਰਾਰ, ਕੁੜੀ ਦੀ ਸਥਿਤੀ ਨਾਜ਼ੁਕ

Punjab News: ‘ਕੰਗਨਾ ਨੇ ਹਮੇਸ਼ਾ ਸਿੱਖਾਂ ਨੂੰ ਬਣਾਇਆ ਨਿਸ਼ਾਨਾ, ਸਿਨੇਮਾ ਮਾਲਕ ਵੀ ਨਾ ਦਿਖਾਉਣ ਅਜਿਹੀ ਫਿਲਮ, ਵਿਗੜ ਜਾਣਗੇ ਪੰਜਾਬ ਦੇ ਹਲਾਤ’

ABP Premium

ਵੀਡੀਓਜ਼

Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰCM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap BajwaKangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAPPunjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Liquor Price Drop: ਸਸਤੀ ਹੋਈ ਸ਼ਰਾਬ...,ਸਰਕਾਰ ਨੇ ਐਕਸਾਈਜ਼ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਜਾਣੋ ਪਹਿਲਾਂ ਦੇ ਮੁਕਾਬਲੇ ਬੋਤਲ 'ਤੇ ਕਿੰਨੇ ਰੁਪਏ ਘੱਟ ਹੋਏ ਭਾਅ?
Liquor Price Drop: ਸਸਤੀ ਹੋਈ ਸ਼ਰਾਬ...,ਸਰਕਾਰ ਨੇ ਐਕਸਾਈਜ਼ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਜਾਣੋ ਪਹਿਲਾਂ ਦੇ ਮੁਕਾਬਲੇ ਬੋਤਲ 'ਤੇ ਕਿੰਨੇ ਰੁਪਏ ਘੱਟ ਹੋਏ ਭਾਅ?
ਇਨ੍ਹਾਂ ਕਾਰਨਾਂ ਕਰਕੇ ਅਚਾਨਕ ਆ ਜਾਂਦਾ ਹਾਰਟ ਅਟੈਕ...ਮਿੰਟਾਂ 'ਚ ਚੱਲੀ ਜਾਂਦੀ ਜਾਨ, ਇੰਝ ਕਰੋ ਬਚਾਅ
ਇਨ੍ਹਾਂ ਕਾਰਨਾਂ ਕਰਕੇ ਅਚਾਨਕ ਆ ਜਾਂਦਾ ਹਾਰਟ ਅਟੈਕ...ਮਿੰਟਾਂ 'ਚ ਚੱਲੀ ਜਾਂਦੀ ਜਾਨ, ਇੰਝ ਕਰੋ ਬਚਾਅ
Nursing Student: ਇੱਕ ਹੋਰ ਨਰਸਿੰਗ ਸਟੂਡੈਂਟ ਨਾਲ ਬਲਾਤਕਾਰ, ਘਟਨਾ ਦੀ ਸੀਸੀਟੀਵੀ ਫੂਟੇਜ ਵੀ ਆਈ ਸਾਹਮਣੇ, ਮੁਲਜ਼ਮ ਫਰਾਰ, ਕੁੜੀ ਦੀ ਸਥਿਤੀ ਨਾਜ਼ੁਕ
Nursing Student: ਇੱਕ ਹੋਰ ਨਰਸਿੰਗ ਸਟੂਡੈਂਟ ਨਾਲ ਬਲਾਤਕਾਰ, ਘਟਨਾ ਦੀ ਸੀਸੀਟੀਵੀ ਫੂਟੇਜ ਵੀ ਆਈ ਸਾਹਮਣੇ, ਮੁਲਜ਼ਮ ਫਰਾਰ, ਕੁੜੀ ਦੀ ਸਥਿਤੀ ਨਾਜ਼ੁਕ
Punjab News: ‘ਕੰਗਨਾ ਨੇ ਹਮੇਸ਼ਾ ਸਿੱਖਾਂ ਨੂੰ ਬਣਾਇਆ ਨਿਸ਼ਾਨਾ, ਸਿਨੇਮਾ ਮਾਲਕ ਵੀ ਨਾ ਦਿਖਾਉਣ ਅਜਿਹੀ ਫਿਲਮ, ਵਿਗੜ ਜਾਣਗੇ ਪੰਜਾਬ ਦੇ ਹਲਾਤ’
Punjab News: ‘ਕੰਗਨਾ ਨੇ ਹਮੇਸ਼ਾ ਸਿੱਖਾਂ ਨੂੰ ਬਣਾਇਆ ਨਿਸ਼ਾਨਾ, ਸਿਨੇਮਾ ਮਾਲਕ ਵੀ ਨਾ ਦਿਖਾਉਣ ਅਜਿਹੀ ਫਿਲਮ, ਵਿਗੜ ਜਾਣਗੇ ਪੰਜਾਬ ਦੇ ਹਲਾਤ’
Airtel ਬੰਦ ਕਰਨ ਜਾ ਰਿਹੈ ਇਹ ਖਾਸ ਸਰਵਿਸ, iPhone ਯੂਜ਼ਰਸ ਲਈ ਲਿਆ ਗਿਆ ਵੱਡਾ ਫੈਸਲਾ

Jay Shah ICC Chairman: ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ, 1 ਦਸੰਬਰ ਤੋਂ ਸੰਭਾਲਣਗੇ ਕਮਾਨ

Shocking: ਪਤਨੀ ਦੇ ਬਿਮਾਰ ਹੋਣ 'ਤੇ ਪਿਓ ਨੇ ਧੀ ਨਾਲ ਬਣਾਏ ਸਰੀਰਕ ਸਬੰਧ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

ਮਰਨ ਤੋਂ ਬਾਅਦ 3 ਘੰਟੇ ਤੱਕ ਭਗਵਾਨ ਦੇ ਨਾਲ ਰਹੀ ਇਹ ਲੜਕੀ, ਜ਼ਿੰਦਾ ਹੋਣ ਤੋਂ ਬਾਅਦ ਦੱਸਿਆ ਉੱਥੇ ਕੀ-ਕੀ ਦੇਖਿਆ

Embed widget