ਪੜਚੋਲ ਕਰੋ
Advertisement
ਲੁਧਿਆਣਾ 'ਚ ਡੌਂਕੀ ਗੈਂਗ ਦਾ ਪਰਦਾਫਾਸ਼, 7 ਮੈਂਬਰ ਹਥਿਆਰਾਂ ਸਣੇ ਕਾਬੂ
ਲੁਧਿਆਣਾ ਪੁਲਿਸ ਨੇ ਡੌਂਕੀ ਗੈਂਗ ਨਾਮ ਦੇ ਗੈਂਗਸਟਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਇਸ ਗਰੁੱਪ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਗਰੋਹ ਹਥਿਆਰਾਂ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਲੁਧਿਆਣਾ: ਲੁਧਿਆਣਾ ਪੁਲਿਸ ਨੇ ਡੌਂਕੀ ਗੈਂਗ ਨਾਮ ਦੇ ਗੈਂਗਸਟਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਇਸ ਗਰੁੱਪ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਗਰੋਹ ਹਥਿਆਰਾਂ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਲੁੱਟ ਦੇ 28 ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ ਤੇ ਇਹ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਹਨ।
ਕਾਂਗਰਸੀ ਲੀਡਰ ਵੱਲੋਂ ਨਿਤੀਸ਼ ਕੁਮਾਰ ਸਾਹਮਣੇ ਸਰਕਾਰ ਬਣਾਉਣ ਦਾ ਨਵਾਂ ਫਰਮੂਲਾ, ਤੇਜਸਵੀ ਲਈ ਮੰਗਿਆ ਅਸ਼ੀਰਵਾਦ
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਚਾਰ ਜਕਾਰਤੂਸ, ਇੱਕ ਡੰਮੀ ਪਿਸਤੌਲ, ਇੱਕ ਏਅਰ ਗਨ, ਚਾਰ ਤੇਜ਼ਧਾਰ ਹਥਿਆਰ, 6 ਮੋਟਰਸਾਈਕਲ, ਐਕਟਿਵਾ, 7 ਮੋਬਾਈਲ ਫੋਨ ਤੇ ਇੰਟਰਨੈਟ ਡਾਂਗਲ ਬਰਾਮਦ ਕੀਤੀ ਹੈ।
ਰੋਹਿਤ ਸ਼ਰਮਾ ਹੋਣਗੇ ਟੀਮ ਇੰਡੀਆ ਦੇ ਕਪਤਾਨ? ਗੌਤਮ ਗੰਭੀਰ ਤੋਂ ਬਾਅਦ ਮਾਈਕਲ ਵੌਨ ਵੀ ਡਟੇ
ਪੁਲਿਸ ਨੇ ਦੱਸਿਆ ਕਿ ਦੋਸ਼ੀ ਮੋਟਰਸਾਈਕਲ 'ਤੇ ਸਵਾਰ ਹੋ ਕੇ, ਨਕਦੀ, ਮੋਬਾਈਲ ਫੋਨ ਤੇ ਸੋਨੇ ਦੀਆਂ ਚੇਨ ਆਦਿ ਵਰਤ ਕੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਲਿਆਉਂਦੇ ਸੀ। ਫਿਲਹਾਲ ਪੁਲਿਸ ਇਨ੍ਹਾਂ ਪਾਸੋਂ ਪੁੱਛ-ਗਿੱਛ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement